MANI PLUMBER DA SAFARNAMA
plumber work always (9646730740)
ਟੈਂਕੀ ਦੀ ਫਿਟਿੰਗ ਤੇ ਪੰਜ ਸਪਲਾਈਆਂ ਜੋੜੀਆਂ ਸੀਟੀਵੀ ਸੀ
ਬਾਲ ਹੈਗਿੰਗ ਸੀਟ ਦੀ ਰਿਪੇਅਰ ਕੀਤੀ
ਐਨਆਰਆਈ ਵਿੱਚ ਦੂਜੀ ਕੋਠੀ ਦੀ ਫਿਟਿੰਗ ਕੰਪਲੀਟ ਕੀਤੀ
ਜਦੋਂ ਫਿਟਿੰਗ ਕਰਨ ਤੋਂ ਬਾਅਦ ਪਲੰਬਰਾਂ ਦੀ ਮੀਟਿੰਗ ਵਿੱਚ ਗਏ
ਐਨਆਰਆਈ ਕਲੋਨੀ ਵਿੱਚ ਨਵੀਂ ਕੋਠੀ ਦੀਆਂ ਚੀਰੀਆਂ ਮਾਰੀਆਂ
ਬਾਈਕਿੰਗ ਵਾਲੇ ਸਿੰਕ ਮਿਕਸਚਰ ਦੀ ਫਿਟਿੰਗ
ਵਾਟਰ ਟੈਂਕ ਦੇ ਕਨੈਕਸ਼ਨ ਤੇ ਟੂਟੀਆਂ ਦੇ ਪੁਆਇੰਟ
ਕਿਚਨ ਦੀ ਫੀਟਿੰਗ ਪੱਟ ਕੇ ਵੱਡੇ ਸਿੰਕ ਦੇ ਪੁਆਇੰਟ ਬਣਾਏ
ਮੋਹਾਲੀ ਵਾਲੀ ਕੋਠੀ ਦੀ ਫਾਈਨਲ ਫਿਟਿੰਗ
ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕੀਤੇ
ਸ਼ੇਰਾ ਕੰਪਨੀ ਵਾਲੀ ਐਲਕੀ ਵਾਲੀ ਸੀਟ ਦੀ ਫਿਟਿੰਗ
ਸੀਵਰੇਜ ਦਾ ਕਨੈਕਸ਼ਨ ਕੰਪਲੀਟ ਕੀਤਾ ਤੇ ਕਿਚਨ ਤੇ ਬਾਥਰੂਮ ਦੇ ਪੁਆਇੰਟ ਉੱਚੇ ਕੀਤੇ
ਗਟਰ ਫੁੱਲ ਹੋਣ ਕਰਕੇ ਸੀਵਰੇਜ ਦਾ ਕਨੈਕਸ਼ਨ ਵਿਚਾਲੇ ਛੱਡਣਾ ਪਿਆ
ਐਨਆਰਆਈ ਕਲੋਨੀ ਵਿੱਚ ਕੋਠੀ ਦਾ ਸੀਵਰੇਜ ਦਾ ਕੰਮ ਕੰਪਲੀਟ ਕੀਤਾ।
ਕੋਠੀ ਦੀ ਫਾਈਨਲ ਫਿਟਿੰਗ ਕੰਪਲੀਟ ਕੀਤੀ ਤੇ ਮੋਟਰ ਲਾ ਕੇ ਪਾਣੀ ਚੈੱਕ ਕੀਤਾ
ਤਿੰਨ ਮੰਜਲੀ ਕੋਠੀ ਵਿੱਚ ਸੀਟਾਂ ਤੇ ਵਾਸ਼ਵੇਸ਼ਨ ਦੀ ਫਿਟਿੰਗ ਕੰਪਲੀਟ ਕੀਤੀ
ਕਟਰ ਮਸ਼ੀਨ ਨਾਲ ਝੀਰੀਆਂ ਮਾਰੀਆਂ ਤੇ ਫਿਟਿੰਗ ਕੀਤੀ
ਤਿੰਨ ਮੰਜਲੀ ਕੋਠੀ ਦਾ ਫਾਈਨ ਫਿਟਿੰਗ ਦਾ ਕੰਮ ਸ਼ੁਰੂ ਕੀਤਾ
ਫਿਲਟੀ ਨਾਲ ਝੀੜੀਆਂ ਮਾਰ ਕੇ ਬੋਤਲ ਟਰੈਪ ਦੀ ਪੈਪ ਪਾਈ
ਐਨ ਆਰਆਈ ਕਲੋਨੀ ਵਿੱਚ ਕੋਠੀ ਦਾ ਸੀਵਰੇਜ ਦਾ ਕੰਮ ਸ਼ੁਰੂ ਕੀਤਾ ਾ
ਦਿਨ ਵਿੱਚ ਚਾਰ ਟੈਂਕੀਆਂ ਦੀ ਫਿਟਿੰਗ ਕੀਤੀ ਤੇ ਰਾਤ ਨੂੰ ਫਾਈਨਲ ਫਿਟਿੰਗ ਕੀਤੀ
ਸਪਲਾਈਆਂ ਨੇੜੇ ਕੀਤੀਆਂ ਤੇ ਟੈਂਕੀਆਂ ਰੱਖਣ ਦੀ ਤਿਆਰੀ
ਟੂਲ ਦੀ ਸਾਫ ਸਫਾਈ ਤੇ ਧੂਫ ਬੱਤੀ ਕੀਤੀ ਤੇ ਮੇਨ ਲਾਈਨ ਦੀ ਰਿਪੇਅਰ
ਚਾਰ ਦਿਨਾਂ ਵਿੱਚ ਦੋ ਕੋਠੀਆਂ ਦਾ ਕੰਮ ਕੰਪਲੀਟ ਕੀਤਾ।
ਪੀਬੀਸੀ ਫਿਟਿੰਗ ਇੱਕ ਕੋਠੀ ਦੀ ਕੰਪਲੀਟ ਕੀਤੀ ਤੇ ਦੂਜੀ ਕੋਠੀ ਦੀ ਮੇਨ ਲਾਈਨ ਕੱਢੀ
ਪੀਬੀਸੀ ਫਿਟਿੰਗ ਤੇ ਮੇਨ ਹੋਲ ਦੀ ਚਣਾਈ
ਜੇਸੀਬੀ ਨਾਲ ਪਟਾਈ ਕਰਾਈ ਸੀਵਰੇਜ ਦੇ ਕਨੈਕਸ਼ਨ ਦੀ
ਪਾਣੀ ਦਾ ਕਨੈਕਸ਼ਨ ਤੇ ਫਾਈਨਲ ਫਿਟਿੰਗ
ਸੀ ਪੀਵੀਸੀ ਫਿਟਿੰਗ ਕੰਪਲੀਟ ਕੀਤੀ
ਸਪਲਾਈਆਂ ਲੱਭੀਆਂ ਤੇ ਟੈਂਕੀ ਦੀ ਫਿਟਿੰਗ