NANAK GURBANI JAP JI

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਸੰਗਤ ਜੀ ਇਸ ਚੈਨਲ ਤੇ ਰੋਜ਼ਾਨਾ । ਗੁਰਬਾਣੀ ਕਥਾ, ਗੁਰਬਾਣੀ ਕੀਰਤਨ, ਗੁਰਬਾਣੀ ਪਾਠ,ਸਰਵਣ ਕਰਕੇ ਆਪਣੇ ਜੀਵਨ ਨੂੰ ਸਫ਼ਲ ਬਣਾਉ, ਗੁਰੂ ਪਿਆਰੇਉ ਜਿਸ ਘਰ ਵਿੱਚ ਗੁਰਬਾਣੀ ਸਰਵਣ ਕੀਤੀ ਜਾਂਦੀ ਹੈ, ਉਸ ਘਰ ਵਿੱਚ ਖੁਸੀਆਂ ਖੇੜੇ ਬਣ ਜਾਂਦੇ ਹਨ



ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ