KHATKAR FARM
ਜੱਟਾਂ ਕੋਲ ਟਰੈਕਟਰ ਖ੍ਰੀਦਣ ਦੇ ਪੈਸੇ ਹੈਗੇ, ਠੇਕੇ ਦੇਣ ਲਈ ਨੀ।
ਮਟਰਾਂ ਦਾ ਰੇਟ ਐਤਕੀਂ ਟਿਕਿਆ ਹੋਇਆ//ਰਾਸ਼ਨ ਵਾਲੇ ਆਲੂ ਕੱਟ ਕੇ ਬਿਜਾਈ ਕੀਤੀ
ਮਹਿੰਗੀ ਜ਼ਮੀਨ ਠੇਕੇ ਤੇ ਲੈ ਕੇ ਮਾਲਕ ਨਾਲ ਸੀਰੀ ਲੱਗਣ ਨਾਲੋਂ ਤਾਂ ਦਿਹਾੜੀ ਕਰਨੀ ਚੰਗੀ।
ਆਲੂ ਪੱਟ ਕੇ ਕਣਕ ਬੀਜਤੀ//ਆਲੂ ਦਾ ਰੇਟ ਘੱਟਣ ਦਾ ਕਾਰਨ ਕੀ ਹੈ?
ਆਲੂਆਂ ਦਾ ਰੇਟ ਕੱਲ ਨਾਲੋਂ ਹੋਰ ਘੱਟਿਆ//ਮੰਦੀ ਕਾਰਨ ਮੰਡੀ ਚ ਆਲੂਆਂ ਦੀ ਬੋਲੀ ਹੀ ਨਹੀਂ ਹੋਈ।
ਪੁਰਾਣੇ ਆਲੂ ਨੇ ਨਵੇਂ ਦਾ ਵੀ ਰੇਟ ਡਾਉਨ ਕੀਤਾ//ਕਿਸੇ ਦੇ ਮਗਰ ਲੱਗ ਕੇ ਕੋਈ ਕੰਮ ਨਾ ਕਰੋ।
65 ਦਿਨਾਂ ਦੇ ਆਲੂਆਂ ਦੀ ਪਟਾਈ ਸ਼ੁਰੂ ਕੀਤੀ//ਕੱਚੀ ਪਟਾਈ ਦੇ ਅਲੂਆਂ ਦਾ ਕਿੰਨਾ ਝਾੜ ਨਿਕਲਿਆ,ਕਿੰਨਾ ਰੇਟ ਲੱਗਾ?
ਜੇ ਜਮੀਨਾਂ ਦੀਆਂ ਵੰਡਾਂ ਸਹੀ ਹੋ ਜਾਣ ਤਾਂ ਜ਼ਿਆਦਾਤਰ ਲੜਾਈਆਂ ਖਤਮ ਹੋ ਜਾਣ//
SMAM ਤੇ CDP ਦੋ ਸਕੀਮਾਂ ਤੇ ਸਬਸਿਡੀ ਆਈ//ਸਬਸਿਡੀ ਭਰਨ ਦੀ ਪੂਰੀ ਜਾਣਕਾਰੀ//Full information about subsidy
4×4 ਟਰੈਕਟਰ ਲੈਣਾ ਚਾਹੀਦਾ ਜਾਂ ਨਹੀਂ//2-ਵੀਲ੍ਹ ਦੇ ਮੁਕਾਬਲੇ 4- ਵੀਲ੍ਹ ਦਾ ਖਰਚਾ ਜਿਆਦਾ ਜਾਂ ਘੱਟ।
ਮਾੜਾ ਸਲਾਹਕਾਰ ਚੰਗੇ ਭਲੇ ਬੰਦੇ ਦੀ ਮੰਜੀ ਠੁਕਾ ਦਿੰਦਾ।
ਅਸੀਂ ਇਹ ਤਵੀਆਂ ਕਿਉ ਪਸੰਦ ਕਰਦੇ ਹਾਂ//ਤਵੀਆਂ ਚ ਇਹਨਾਂ ਦਾ ਕੋਈ ਮੁਕਾਬਲਾ ਨੀ
ਕੇਂਦਰ ਦੇ ਡਾਟੇ ਅਨੁਸਾਰ ਲੱਗਭਗ 50% ਪੰਜਾਬੀ ਹੋਏ ਖੇਤੀ ਤੋੰ ਬਾਹਰ//ਨਵਾਂਸ਼ਹਿਰ ਵਾਲੇ ਪਹਿਲੇ ਨੰਬਰ ਤੇ
ਪੰਪ ਭਰ ਭਰ ਕੇ ਬੰਦਾਂ ਪਾਟਣ ਵਾਲਾ ਕਰ ਦਿੰਦੇ//ਨਵਾਂ ਟਰੈਕਟਰ ਖੁੱਲਵਾਉਣਾ ਕਿੰਨੀ ਕ ਅਕਲਮੰਦੀ
ਆਲੂਆਂ ਚ ਬੰਦਾ ਉੱਲੂ ਕਿਵੇਂ ਬਣਦਾ//ਐਤਕੀਂ ਮਟਰਾਂ ਦਾ ਰੇਟ ਤੇਜ਼
ਹਾਲੈਂਡ ਤੇ ਹੋਰ ਟਰੈਕਟਰਾਂ ਰੋਟਾਵੇਟਰ ਇੱਕ ਹੀ PTO ਸਾ਼ਫਟ ਨਾਲ ਚਲਾਉਣ ਦਾ ਤਰੀਕਾ
ਕਣਕ ਦੀ ਫਸਲ ਮਲਚਰ,ਪਲੋਅ ਦਾ ਖਰਚਾ ਝੱਲ ਸਕਦੀ ਕਿ ਨਹੀ।
ਮਹਿੰਗੀ ਜ਼ਮੀਨ ਠੇਕੇ ਤੇ ਲੈ ਲਈ, ਝੋਨੇ ਦਾ ਝਾੜ ਘੱਟ ਗਿਆ।
ਜਿਹੜੇ ਸੰਦ ਸਾਨੂੰ ਸਬਸਿਡੀ ਤੇ ਮਿਲਣੇ ਚਾਹੀਦੇ ਉਹਨਾਂ ਦੇ ਨਾਮ ਕੁਮੇਂਟ ਵਿੱਚ ਲਿਖੋ
ਮਟਰਾਂ ਦੀ ਫਸਲ ਦੀ ਆਮਦਨ ਤੇ ਖਰਚ ਦੀ ਪੂਰੀ ਜਾਣਕਾਰੀ// ਕਿਹੜੇ ਮਟਰ ਲਾਉਣੇ ਚਾਹੀਦੇ AP 3 ਜਾਂ ਪੈਨਸਿਲ ਮਟਰ
ਸੁਪਰਸੀਡਰ ਕਿਹਨੂੰ ਲੈਣਾ ਚਾਹੀਦਾ, ਕਿਹਨੂੰ ਨਹੀਂ ਲੈਣਾ ਚਾਹੀਦਾ।
ਕੰਬਾਇਨ ਨਾਲੋਂ ਵੱਧ ਕਮਾਈ ਮੱਕੀ ਬੀਜਣ ਵਾਲੀ ਮਸੀ਼ਨ ਕਰ ਜਾਂਦੀ//ਬੇਲਰ ਕਿੰਨੀ ਕਮਾਈ ਕਰ ਜਾਂਦਾ ਸੀਜ਼ਨ ਵਿੱਚ
ਕਿਸਾਨਾਂ ਦੀ ਅਸਲ ਸੱਚਾਈ ਅਸੀਂ ਲੋਕਾਂ ਸਾਹਮਣੇ ਰੱਖ ਹੀ ਨੀ ਸਕੇ// ਸਾਰੇ ਰਲ ਕੇ ਭਾਂਡਾ ਕਿਸਾਨਾ ਸਿਰ ਭੰਨ ਦਿੰਦੇ
2 ਸਾਲ ਇੰਤਜਾਰ ਮਗਰੋਂ ਟਿੱਲਮੇਟ ਦੁਬਾਰਾ ਸੁਰੂ/Good News Tilmate Rotavators are back on track #98725-66009
ਐਤਕੀ ਝੋਨੇ ਦੇ ਹਲਾਤ ਬਹੁਤ ਮਾੜੇ//ਠੇਕੇ ਦੇਣੇ ਵੀ ਕਿਸਾਨਾਂ ਲਈ ਔਖੇ ਹੋਏ
ਪਹਿਲੇ ਝੋਨੇ ਦਾ ਝਾੜ ਘੱਟਣ ਵਿੱਚ ਕੁਝ ਸਾਡੀ ਵੀ ਗਲਤੀ ਸੀ//32 ਫੁੱਟਾ ਟਰਾਲਾ ਕੱਢਣਾ ਬਹੁਤ ਔਖਾ// Paddy 2025
ਜ਼ਮੀਨਾਂ ਦੇ ਠੇਕੇ ਵਧਾਉਣ ਵਾਲੇ ਫੁਕਰੇ ਐਤਕੀਂ ਟੰਗੇ ਜਾਣੇ// ਕਿੰਨਾਂ ਝਾੜ ਨਿਕਲਿਆ ਝੋਨੇ ਦਾ// Paddy 2025
GST ਘੱਟ ਹੋਣ ਤੋਂ ਬਾਅਦ ਕਿਸੇ ਵੀ ਚੀਜ਼ ਦਾ ਅਸਲੀ ਰੇਟ ਕਿਵੇਂ ਪਤਾ ਕਰੀਏ
ਆਲੂਆਂ ਦਾ ਇੱਕ ਕਿਲੇ ਵਿੱਚ ਕਿੰਨਾ ਬੀਜ ਪੈਂਦਾ// Patato Farming
ਕਹਿੰਦੇ ਸਾਨਾਂ ਵਰਗੇ ਟਰੈਕਟਰ ਵੀ ਜੋ਼ਰ ਨੀ ਮਾਰਦੇ/ ਆਲੂਆਂ ਨੂੰ ਏਨੀ ਖਾਦ ਪੈਂਦੀ //Servicing of tractors