Punjab24tv LIVE

Cont. For Live Telecast All Events (9815026222)

ਕੋਈ ਵੀ ਕਲਾਕਾਰ ਅਗਰ ਆਪਣੇ ਕਿਸੇ ਵੀ ਲਾਇਵ ਪ੍ਰੋਗਰਾਮ ਦੀ ਵੀਡੀਓ ਸਾਡੇ ਚੈਨਲ ਤੇ UPLOAD ਕਰਵਾਉਣਾ ਚਾਉਂਦਾ ਹੈ ਤਾਂ ਉਹ ਦਿਤੇ ਹੋਏ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ | ਸਾਡਾ ਉਪਰਾਲਾ ਹਰ ਕਲਾਕਾਰ ਦੀ ਅਵਾਜ ਨੂੰ ਸਰੋਤਿਆਂ ਤੱਕ ਪਹਚਾਉਣ ਦਾ ਹੈ|

"ਪੰਜਾਬ24ਟੀ.ਵੀ. ਲਾਈਵ" ਸਾਰੇ ਪੰਜਾਬੀਆਂ ਦੀ ਸਾਂਝ ਨੂੰ ਅੱਗੇ ਵਧਾਉਣ ਦਾ ਇਕ ਯਤਨ ਏਂ, ਸਾਡੀ ਕੋਸ਼ਿਸ਼ ਹੈ ਕਿ ਪੰਜਾਬੀ ਵਿਰਸੇ ਨੂੰ ਪੰਜਾਬ ਦੇ ਰੰਗਾਂ ਨੂੰ ਦੁਨੀਆਂ ਦੇ ਹਰ ਦੇਸ਼ ਵਿੱਚ ਵੰਡਿਆ ਜਾਵੇ, ਜਿਥੇ - ਜਿਥੇ ਵੀ ਪੰਜਾਬੀ ਵਸਦੇ ਨੇ| ਸਾਡੀ ਕੋਸ਼ਿਸ਼ ਪੰਜਾਬ ਦੇ ਹੋਣਹਾਰ ਕਲਾਕਾਰਾਂ ਨੂੰ YouTube Channel "Punjab24tv Live" ਦੇ ਜਰੀਏ ਉਹਂਨਾਂ ਸਰੋਤਿਆਂ ਤੱਕ ਪਹੁੰਚਾਉਣ ਦੀ ਹੈ ਜੋ ਦੂਰ ਦੇਸ਼ਾਂ ਵਿੱਚ ਬੈਠੇ ਹੋਏ ਨੇ|

"Punjab24tv Live" sets a platform to promote Punjabi Singer Live Show. Our only sincere effort is to spread colorful and vast culture of 'Punjabiat' in each and every corner of the world where ever Punjabi are living.