Peeri Fakiri Rang

ਸਾਡੇ ਚੈਨਲ ਦੇ ਵਿੱਚ ਤੁਹਾਨੂੰ ਤੰਤਰ ਮੰਤਰ ਪਾਠ ਹਥੋਲੇ ਦੀਆਂ ਵੀਡੀਓ ਮਿਲਦਿਆਂ ਰਹਿਣਗੀਆਂ ਜਿਹਨਾਂ ਦੇ ਨਾਲ ਤੁਹਾਡੇ ਉਤੇ ਕੀਤੇ ਕਰਾਏ ਨੂੰ ਬਚਣ ਦੇ ਲਈ ਬੜੀ ਹੀ ਲੋੜਵੰਦ ਹੋਵੇਗੀ ਤੁਸੀਂ ਏਦਾਂ ਹੀ ਪਿਆਰ ਦਿੰਦੇ

ਅਗਰ ਕੋਈ ਵੀ ਵੀਰ - ਭੈਣ ਆਪਣੀ ਵੀਡਿਓ ਆਡੀਓ ਸਾਡੇ ਚੈਨਲ ਤੇ ਅੱਪਲੋਡ ਕਰਵੋਨਾ ਚਾਹੁੰਦਾ ਹੈ ਤਾਂ ਸਾਡੇ ਸੰਪਰਕ ਕਰ ਸਕਦਾ ਹੈ

1. ਆਡੀਓ ਵੀਡੀਓ ਬਿਲਕੁਲ ਸੂਫ਼ੀ ਹੋਣੇ ਚਾਹੀਦੇ ਹਨ ਜਿਵੇਂ ਕਵਾਲੀ , ਪੀਰਾਂ ਦੇ ਭਜਨ, ਰੱਬ ਪ੍ਰਤੀ ਇਸ਼ਕ ਸੱਚੇ ਦੇ ਗੁਣਗਾਨ

2. ਜਿਆਦਾ ਤਰ ਆਡੀਓ ਵੀਡੀਓ ਪੀਰ ਫ਼ਕੀਰਾਂ ਸੰਬੰਧੀ ਹੋਣੀਆ ਚਾਹੀਦੀਆਂ ਹਨ

3. ਆਡੀਓ ਵੀਡੀਓ ਵਿੱਚ ਸਿਰਫ ਇਸ਼ਕ ਹਕੀਕੀ ਦੇ ਬੋਲ ਹੋਣੇ ਚਾਹੀਦੇ ਹਨ

4. ਇਹ ਚੈਨਲ ਕਿਸੇ ਵੀ ਤਰ੍ਹਾਂ ਦੇ ਬਾਬੇ , ਭਗਤ ਨੂੰ ਪ੍ਰਮੋਟ ਨਹੀਂ ਕਰੇਗਾ ਸਿਰਫ ਅਗਰ ਕੁੱਝ ਦਿਖਾਏਗਾ ਵੀ ਤਾ ਸਿਰਫ਼ ਰੱਬ ਦੇ ਸੱਚੇ ਫ਼ਕੀਰ, ਸਾਈਂ ਲੋਕਾਂ ਨੂੰ ਹੀ ਦਿਖਾਵੇਗਾ