ਖੇਤੀਬਾੜੀ ਕਿੱਤਾ samra farmer
ਖੇਤੀ ਨਾਲ ਸਬੰਧਿਤ ਕਿਸੇ ਵੀ ਪ੍ਰਕਾਰ ਦੀ ਵੀਡਿਓ
ਫ੍ਰੀ ਵਿੱਚ ਬਣਾਉਣ ਲਈ ਸੰਪਰਕ ਕਰੋ ਇਹ ਚੈਨਲ ਪਸ਼ੂ ਪਾਲਕਾ ਵੀਰ ਅਤੇ ਖੇਤੀਬਾੜੀ ਨਾਲ ਸੰਬਧਿਤ ਜਾਣਕਾਰੀ ਲਈ ਬਣਾਇਆ ਗਿਆ ਹੈ
8591377773
9041940089
#wheat
#crop
#ਕਣਕ
#ਖੇਤੀ
#kheti badi
samra farmer ਖੇਤੀ ਬਾੜੀ ਕਿੱਤਾ

DBW 327 ਕਣਕ ਦਾ ਝਾੜ ਦੇਖੋ 2025 ਵੱਧ ਖਾਦਾਂ ਨਾਲ ਝਾੜ ਵਿੱਚ ਕਿ ਫਰਕ ਰਿਹਾ। DBW371 327 3386 826

DBW 187 ਤੇ 222 ਕਣਕ ਦਾ ਝਾੜ ਵੀ ਇਸ ਵਾਰ TOP ਤੇ ਆ ਰਿਹਾ ।

DBW 327 ਕਿਸਮ ਦਾ ਝਾੜ ਬੱਲੀ ਦਾ ਸਾਈਜ਼ ਬੱਲੀ ਵਿੱਚ ਦਾਣਿਆਂ ਦੀ ਗਿਣਤੀ।

ਕਣਕ ਦੀ ਨਵੀਂ ਕਿਸਮ DBW 371 ਆਪਣੇ ਖੇਤ ਵਿੱਚ ਇਸ ਸਾਲ ਵੀ ਝਾੜ ਵਿੱਚ TOP ਤੇ ਹੀ ਰਹੂ।ਬੱਲੀ ਵਿੱਚ ਦਾਣੇ ਬਹੁਤ ਗਿਣਤੀ ਚ।

ਮੱਕੀ ਦੇ ਬੀਜ ਦੀ ਅਸਲੀ ਨਕਲੀ ਦੀ ਪਹਿਚਾਣ ਕਰਨ ਦੀ ਤਰੀਕਾ ਖਾਸ ਕਰਕੇ pioneer 1844 1899

ਕਣਕ ਦੀ ਮਿਕਸ ਕਰਕੇ ਬੀਜੀ ਕਿਸਮ ਝਾੜ ਵਿੱਚ ਵੀ ਸਿਰਾ ਹੀ ਰਹੂ ਬੱਲੀ , ਕੱਦ,ਤੇ ਤੇਜ਼ ਹਵਾ ਦੇ ਵਿੱਚ ਵੀ ਨਹੀਂ ਡਿੱਗੀ।

ਨਵੇਂ ਬੀਜਾਂ ਨੂੰ ਮਿਕਸ ਕਰਕੇ ਬੀਜ ਸਕਦੇ ਹਾਂ ਜਾ ਨਹੀਂ? 327ਤੇ 371 ਨੂੰ ਮਿਕਸ ਕਰਨ ਦਾ ਫਾਇਦਾ ਹੋਵੇਗਾ ਜਾ ਨਹੀਂ।

ਮਿਕਸ ਕਰਕੇ ਬੀਜੀ ਕਣਕ ਦਾ ਝਾੜ 187+ 222 ਝਾੜ ,ਬੀਜ ਮਾਤਰਾ, ਕੁੱਝ ਗੱਲਾਂ ਦਾ ਧਿਆਨ ਰੱਖਣਾ ਝਾੜ ਬੰਮਪ੍ਰ ਆਊ

ਕਣਕ ਦੀ ਸਭ ਤੋਂ ਵੱਧ ਝਾੜ ਵਾਲੀ ਨਵੀਂ ਕਿਸਮ ਲੰਬੀ ਬੱਲੀ ਮੋਟੇ ਦਾਣੇ।ਪਿਛਲੇ ਸਾਲ ਦਾ 70+ ਝਾੜ

ਝੋਨੇ ਦੇ ਅਗਲੇ ਸਾਲ ਲਈ ਬੀਜ ਤਿਆਰ ਕਰਨ ਦੇ ਲਈ ਸਪਰੇਅ,ਝਾੜ ਵੀ ਵਧੂ ਬੀਜ ਵੀ ਵਧੀਆ ਤਿਆਰ ਹੋਊ

ਰੇਹ ,ਸਪਰੇਅ,ਸਪਰੇਅ ਪੰਪ,ਕਣਕ ਦੇ ਬੀਜ ਦੀ ਸਸਤੀ ਦੁਕਾਨ। ਤੇਲੇ,ਸੁੰਡੀ,ਝੁਲਸ ਵਾਲੀ ਸਸਤੀ ਸਪਰੇਅ। home delivery

ਝੋਨੇ ਦੇ ਉਪਰ ਝੁਲਸ ਰੋਗ ਦੀ ਕਿਹੜੀ ਸਪਰੇਅ ਕਰੀਏ ਕਿਸਦਾ ਰਿਜਲਟ ਵਧੀਆ । ਸਪਰੇਅ ਨਾ ਕਰਨ ਤੇ ਝਾੜ ਤੇ ਅਸਰ

ਝੋਨੇ ਦੇ ਉਪਰ ਸੁੰਡੀ ਦਾ ਹਮਲਾ । ਗੋਭ ਦੀ ਸੁੰਡੀ,ਪੱਤਾ ਲਪੇਟ,।ਕਿਹੜੀ ਸਪਰੇਅ ਕਦੋਂ ਕਰੀਏ

ਝੋਨੇ ਦੀ ਫੋਟ ਦੇਖਿਓ ਹੁੰਦੀ ਪਹਿਲੇ ਦਿਨ ਦੀ ਝੋਨਾ ਜੜ ਫੜ ਜਾਊ

ਝੋਨੇ ਦੀ ਰੋਗ ਰਹਿਤ ਅਤੇ ਛੇਤੀ ਪਨੀਰੀ ਤਿਆਰ ਕਰਨ ਵਾਲੀ ਸਪਰੇਅ

ਝੋਨੇ ਦੀ ਪਨੀਰੀ ਸਹੀ ਨਹੀਂ ਉੱਗ ਰਹੀ ਮੱਚ ਰਹੀ ਆ ਪੱਤੇ ਖਤਮ ਹੋ ਰਹੇ ਨੇ ।pr 131 ਦੀ ਪਨੀਰੀ ਦੀ ਬਿਜਾਈ ਕਦੋਂ ਕਰੀਏ

ਸਪਰੇਅ ਕਰੀ ਦਾ ਰਿਜਲਟ ਦੇਖੋ ਮੱਕੀ ਰੰਗ ਬੰਨਦੀ ਆਉਂਦੀ ਆ । ਬਿਮਾਰੀ ਵੀ ਕੋਈ ਨਹੀਂ

ਮੱਕੀ ਦੀ ਸੁੰਡੀ ਦੀ ਸਪਰੇਅ ਦਾ ਤਰੀਕਾ ਸੁੰਡੀ ਵੀ ਖ਼ਤਮ ਦਵਾਈ ਵੀ ਸਸਤੀ ਕੰਮ ਕਰੇਗੀ 15 ਦਿਨ ਸੁੰਡੀ ਵੀ ਨੇੜੇ ਨਹੀਂ ਆਉਂਦੀ

ਮੱਕੀ ਦੀ ਫੋਟ ਕਰਵਾਉਣ ਦੇ ਲਈ ਸਪਰੇਅ ਸਭ ਤੋਂ ਵਧੀਆ ਮੱਕੀ ਦਿਨਾਂ ਵਿੱਚ ਹੀ ਵਧ ਜਾਵੇਗੀ

ਝੋਨੇ ਦੀ ਕਿਸਮ pr 131 ਕਿਸਮ ਬਹੁਤ ਵਧੀਆ ਪਰ ਪਨੀਰੀ ਦੀ ਬਿਜਾਈ,ਲਵਾਈ,ਵੇਲੇ ਇਹ ਗੱਲਾਂ ਦਾ ਧਿਆਨ ਜ਼ਰੂਰ ਰੱਖੋ

ਝੋਨੇ ਦੀ ਕਿਸਮ pr 126 ਤੇ hkr 126 ਦਾ ਝਾੜ ਵਿੱਚ ਫਰਕ ਦਿਨ ਵਿੱਚ ਫਰਕ ।hkr 47 ਕਿਸਮ ?

ਮੱਕੀ 25 ਦਿਨਾਂ ਦੀ ਦੇਖੋ ਫੋਟ ਨਾ ਕੋਈ ਸੁੰਡੀ ਨਾ ਸਪਰੇਅ ।

ਮੱਕੀ ਨੂੰ ਪਾਣੀ ਕਿੰਨਾ ਜਰੂਰੀ ਤੇ ਸੁੰਡੀ ਦੀ ਸਪਰੇਅ ਕਦੋਂ ਤੇ ਕਿਹੜੀ ਕਰੀਏ ਲੇਟ ਬਿਜਾਈ ਵਾਲੀ ਮੱਕੀ ਲਈ ਸੁੰਡੀ ਦੀ ਸਪਰੇਅ

ਮੱਕੀ ਦੀ ਲੇਟ ਬਿਜਾਈ ਦੀ ਨਵੀਂ ਕਿਸਮ । ਅੱਗ ਲਗਾ ਕੇ ਬੀਜੀ ਮੱਕੀ ਦਾ ਬਿਨਾ ਅੱਗ ਵਾਲੀ ਮੱਕੀ ਵਿੱਚ ਫਰਕ ਦੇਖੋ

ਅਗਲੇ ਸਾਲ ਇਹ ਕਣਕਾਂ ਦੇ ਬੀਜ ਹੁਣ ਹੀ ਰੱਖ ਲਵੋ top ਝਾੜ ਆ ਰਿਹਾ।

ਪਿਛੇਤੀ ਕਿਸਮ ਦਾ ਝਾੜ ਬਹੁਤ ਵਧੀਆ ਖਾਸ ਕਰਕੇ ਇਹਨਾਂ ਪੁਰਾਣੀਆਂ ਕਿਸਮਾਂ ਦਾ गेहूं की पैदावार बहुत बढ़िया आ रही है

pbw 826 ਦਾ ਝਾੜ ਕਿਵੇਂ ਆ ਰਿਹਾ। गेहूं की किस्म pbw 826 की उपज कैसी रही?

ਕਣਕ ਦੀ ਮਿਕਸ ਕਰਕੇ ਕੀਤੀ ਬਿਜਾਈ ਦਾ ਝਾੜ ਦੇਖੋ। गेहूं की mix तरीके से की बिजाई की उपज देखो कैसी रही

ਮੱਕੀ ਦਾ ਅਸਲੀ ਨਕਲੀ ਬੀਜ। ਕਿਵੇਂ ਪਹਿਚਾਣ ਕਰੀਏ।maaki ਦਾ ਬੀਜ। मक्का के बीज की पहचान कैसे करे।

ਪਸ਼ੂ ਤੇ ਥਣ ਫਟਣ,ਬਿਆਈ,ਦਾ ਸਸਤਾ ਤੇ ਘਰੇਲੂ ਇਲਾਜ। ਪਸ਼ੂ ਦੇ ਥਣ ਵਿੱਚ ਬਿਆਈਆਂ । पशु मे थनेला रोग