Dhanaula News Tv

91.5K Subscribe


ਪੱਤਰਕਾਰੀ 'ਚ ਸਭ ਤੋਂ ਵੱਡੀ ਗੱਲ ਭਰੋਸੇਯੋਗਤਾ ਹੁੰਦੀ ਹੈ। ਪਿਛਲੇ ਦੌਰ 'ਚ ਭਰੋਸੇਯੋਗਤਾ ਹੀ ਸਭ ਤੋਂ ਵੱਧ ਖ਼ਤਮ ਹੋਈ ਹੈ। ਕਾਰਪੋਰੇਟ ਗੋਦੀ ਮੀਡੀਆ ਇਸਦੀ ਸਭ ਤੋਂ ਵੱਡੀ ਉਦਾਰਹਨ ਹੈ। Dhanaula News Tv ਅਸੀਂ ਇਸੇ ਕਰਕੇ ਲੈ ਕੇ ਆਏ ਹਾਂ ਤਾਂ ਕਿ ਪੱਤਰਕਾਰ ਤੇ ਪੱਤਰਕਾਰੀ ਦੀ ਭਰੋਸੇਯੋਗਤਾ ਕਾਇਮ ਹੈ। ਪੱਤਰਕਾਰੀ ਸਰਕਾਰਾਂ ਜਾਂ ਪਾਰਟੀਆਂ ਦੇ ਪੱਖ ਤੋਂ ਨਹੀਂ ਬਲਕਿ ਸਮੂਹ ਲੋਕਾਈ ਦੇ ਪੱਖ ਤੋਂ ਹੋ ਸਕੇ। ਅਸੀਂ ਪੰਜਾਬ ਦੇ ਹਰ ਖੇਤਰ ਨੂੰ ਕਵਰ ਕਰਾਂਗੇ ਤੇ ਸਰਕਾਰਾਂ ਸੰਸਥਾਵਾਂ ਤੱਕ ਲੋਕਾਂ ਦੀ ਗੱਲ ਲੈ ਕੇ ਜਾਵਾਂਗੇ। ਤੁਹਾਡੀ ਗੱਲ ਕਰਨ ਲਈ ਸਾਨੂੰ ਤੁਹਾਡੇ ਸਾਥ ਦੀ ਲੋੜ ਤੇ ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਪੂਰਾ ਸਾਥ ਦੇਵੋਂਗੇ। Aman Studio Live ਤੁਹਾਨੂੰ ਯਕੀਨ ਦਿਵਾਉਂਦਾ ਹੈ ਕਿ ਅਸੀਂ ਤੁਹਾਡਾ ਭਰੋਸਾ ਨਿਰਪੱਖਤਾ ਤੇ ਨਿਡਰਤਾ ਨਾਲ ਬਰਕਰਾਰ ਰੱਖਾਂਗੇ।
Amandeep Cheema ...........Office Cont: Dist Barnala City: Dhanaula ( Punjab ) +91 98725 56018
https://www.facebook.com/amancheema.dhanaula