Harman Khosa
Sat Shri Akaal Dosto || Apne channel te tuhada sawagat hai || Ethey tuhanu mere te bebe de funny vlogs dekhan nu milange || so tusi apna poora saath dwo || Te mere baki social media accounts vi FOLLOW krlo ||
INSTAGRAM - harmankhosa0714
SNAPCHAT - harmankhosa13
Bakki eda e Pyaar te support krde raho || Aj jo vi aw tohade sab de pyaar te support krke aw ||
God Bless You All
❤️ Lots of love ❤️
ਬੇਬੇ ਨੇ ਕੀਤੀ ਪਹਿਲੀ ਵਾਰ Online Shopping #harmankhosa #meesho
ਬੇਬੇ ਨੇ ਵੱਟੀਆਂ ਰੰਗ ਬਰੰਗੀਆਂ ਸੇਵੀਆਂ 😍 #harmankhosa
ਅੱਜ ਤਾਂ ਪਹਿਲੀ ਵਾਰ ਹਰਮਨ ਨਾਲ ਪ੍ਰੈਂਕ ਹੋ ਗਿਆ 😂😂 #harmankhosa
ਬੇਬੇ ਦੀ ਅਸਲ ਸੱਚਾਈ ( ਅੜਬ ਸੱਸ ਤੇ ਭੋਲੀ ਨੂੰਹ ) #harmankhosa
ਚੋਰ ਕਰ ਲਿਆ ਕਾਬੂ ਅੱਜ ਬੇਬੇ ਨੇ 😱 #harmankhosa
ਬੇਬੇ ਨੇ ਆਪਣੀ ਸਹੇਲੀ ਨੂੰ ਅਮਰੂਦਾਂ ਦੀ ਨਵੀਂ ਡਿਸ਼ ਬਣਾ ਕੇ ਖਵਾਈ #harmankhosa
ਨਾਨਕਾ ਮੇਲ ਆ ਗਿਆ ਖੁਸੀਆਂ ਵਿੱਚ ਸ਼ਾਮਿਲ ਹੋਣ 😍 #harmankhosa
ਇਹ ਚੀਜ਼ ਸਪੈਸ਼ਲ ਆਪਣੀ ਘਰਵਾਲ਼ੀ ਵਾਸਤੇ ਲੈ ਕੇ ਆਇਆ ਹਰਮਨ #harmankhosa #gift
ਵਿਆਹ ਵਿੱਚ ਦਿਨ ਥੋੜੇ ਤੇ ਕੰਮ ਜਿਆਦਾ / ਰੰਗ ਕਰਨ ਵਾਲੇ ਵੀ ਆ ਗਏ #harmankhosa
ਘਰ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ 😍😂#harmankhosa
ਮੰਮੀ ਨੇ ਨਵੇ ਤਰੀਕੇ ਨਾਲ ਬਣਾਈਆ ਗੁੜ ਤੇ ਆਟੇ ਦੀਆਂ ਖਸਤਾ ਮੱਠੀਆਂ 😋 Gud Ki Mathri Recipe #harmankhosa
ਮੰਮੀ ਦੇ ਹੱਥੀਂ ਕੱਢੀਆਂ ਪੁਰਾਣੀਆਂ ਚਾਦਰਾਂ ਤੇ ਪੱਖੀਆਂ ਅਜੇ ਵੀ ਨਵੀਆਂ ਹੀ ਲਗਦੀਆਂ 😍 #harmankhosa
ਬੇਬੇ ਦਾ ਨਵਾਂ ਫੋਂਨ ਹੋਇਆ ਖਰਾਬ 😳 Prank With Bebe 😱 #harmankhosa
Camping On Farm With Family 😍 , ਬੇਬੇ ਨੇ ਖੇਤਾਂ ਵਿੱਚ ਕੀਤੀ Camping 🏕️ #harmankhosa
Mooliya Di Sabji Recipe 😍 ਬੇਬੇ ਦੀਆਂ ਬੋਲੀਆਂ ਦੇ ਨਾਲ #harmankhosa
ਬੇਬੇ ਨੇ ਬਣਾਈ ਤਾਕਤ ਨਾਲ ਭਰਪੂਰ ਸਰਦੀਆਂ ਦੀ ਪੰਜੀਰੀ #harmankhosa
ਮੰਮੀ ਨੇ ਪੱਥਰ ਟਾਂਕੇ ਦੀ ਕਢਾਈ ਕਰਤੀ ਸ਼ੁਰੂ #harmankhosa
ਨਾਨੀ ਨੇ ਤੰਦੂਰ ਚੌ ਤਿਆਰ ਕੀਤਾ ਦੇਸੀ ਪੀਜ਼ਾ + ਬੇਬੇ ਦੀ ਚਟਨੀ #harmankhosa
ਬੇਬੇ ਤੇ ਨਾਨੀ ਦੀ ਨਵੇਂ ਢਾਬੇ ਤੇ ਲੜਾਈ ਹੋ ਗਈ 😂#harmankhosa
ਹਰਮਨ 12 ਵਜੇ ਤੱਕ ਸੁੱਤਾ ਪਿਆ ਸੀ ਬੇਬੇ ਨੇ ਸੱਦ ਲਿਆ ਢੋਲ ਵਾਲਾ 😂 #harmankhosa
Lemon 🍋 Pickle Making | ਨਿੰਬੂ ਦਾ ਅਚਾਰ ਬੇਬੇ ਤੇ ਨਾਨੀ ਦੇ ਹੱਥ ਦਾ #harmankhosa
ਬੇਬੇ ਨੇ ਨਾਨੀ ਨੂੰ ਪਹਿਲੀ ਵਾਰ ਕਰਾਈ Shopping 🛍️🛒 #harmankhosa #vlog
ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਨਾਨੀ ਤੇ ਬੇਬੇ ਦੇ ਹੱਥ ਦਾ #harmankhosa
ਬੇਬੇ ਦਾ ਗਹਿਣਿਆਂ ਵਾਲਾ ਟਰੰਕ ਚੋਰੀ ਹੋ ਗਿਆ 😱 #harmankhosa
ਮੰਮੀ ਡੈਡੀ ਦੇ ਵਿਆਹ ਵੇਲੇ ਬੇਬੇ ਬਹੁਤ ਸੋਹਣੀ ਲਗਦੀ ਸੀ 😍 #harmankhosa
Living 24 Hour In Car Challenge With Family 😂 ! #harmankhosa
Diwali Celebration 🎇🪔 | ਹਰਮਨ ਨਾਲ ਦੀਵਾਲੀ ਵਾਲੇ ਦਿਨ Prank ਹੋ ਗਿਆ 😂 #harmankhosa #diwali
ਮੰਮੀ ਨੇ ਆਪਣੇ ਹੱਥਾਂ ਨਾਲ ਕਢਾਈ ਕੀਤੇ ਹੋਏ ਸਾਰੇ ਸੂਟ ਦੇਖੋ ( 1998 ਤੋਂ 2025 ਤੱਕ) Mom Suit collection
ਨਾਨਾ ਨਾਨੀ ਆਏ ਦੀਵਾਲੀ ਦੇਣ | ਪਰ ਬੇਬੇ ਦੀ ਦੀਵਾਲੀ 🪔 ਰਹਿ ਗਈ 🥺 #harmankhosa #diwali
We Made Biggest Diwali Sutli Patakha | Family Angry Reaction 😡