Punjabi Dairyman Solar Pump & Solar Tech
ਪਿਆਰੇ ਗਾਹਕ ਦੋਸਤੋ ਸਾਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੁੰਦੀ ਹੈ ਕਿ ਅਸੀਂ ਪਿਛਲੇ 32 ਸਾਲ ਤੋਂ ਸਬਮਰਸਿਬਲ ਪੰਪ ਦੇ ਖੇਤਰ ਚ ਹਾਂ.. 2005 ਤੋਂ ਅਸੀਂ ਸੋਲਰ ਦੇ ਖੇਤਰ ਚ ਵੀ ਵਧੀਆ ਕੰਮ ਕਰ ਰਹੇ ਹਾਂ,ਜਿਸ ਵਿੱਚ ਰੂਫ ਟਾਪ on ਗਰਿੱਡ,off ਗਰਿੱਡ ਅਤੇ ਹਾਈਬ੍ਰਿਡ ਸੋਲਰ ਆਦਿ ਸ਼ਾਮਿਲ ਹਨ ... ਸੋਲਰ ਸਬਮਰਸੀਬਲ ਤੇ ਸੋਲਰ ਮੋਨੋਬਲਾਕ ਚ ਤਾਂ ਅਸੀਂ ਪੂਰੀ ਤਰ੍ਹਾਂ expert ਦੀ ਭੂਮਿਕਾ ਚ ਹਾਂ..ਅਸੀਂ 1hp ਤੋਂ ਲੈ ਕੇ 100 hp ਤੱਕ ਸੋਲਰ ਪੰਪ ਲਗਾਉਣ ਦੀ ਸਮਰੱਥਾ ਰੱਖਦੇ ਹਾਂ...1500 ਫੁੱਟ ਡੂੰਘੇ ਤੱਕ ਸੋਲਰ ਸਬਮਰਸੀਬਲ ਪੰਪ ਤੋਂ ਪਾਣੀ ਚੁਕਾਉਣ ਦੀ ਸਾਡੀ ਸਮਰੱਥਾ ਹੈ ਅਸੀਂ ਹਰੇਕ ਤਰ੍ਹਾਂ ਦੀ ਮੋਟਰ ਪੰਪ, vfd Drive ਨੂੰ ਰੀਪੇਅਰ ਵੀ ਕਰਦੇ ਹਾਂ.. vfd ਦੇ ਪੈਰਾਮੀਟਰ settings ਦੀ ਸੁਵਿਧਾ ਵੀ ਅਸੀਂ ਪ੍ਰਦਾਨ ਕਰਦੇ ਹਾਂ.. ਜੇਕਰ ਤੁਸੀਂ ਕਿਸੇ ਹੋਰ ਤੋਂ ਪੰਪ ਲਗਵਾਇਆ ਹੈ ਪ੍ਰੰਤੂ ਉਹ ਸਹੀ ਕੰਮ ਨਹੀਂ ਕਰ ਰਿਹਾ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ... ਅਸੀਂ ਸਿਰਫ A ਗ੍ਰੇਡ ਸੋਲਰ ਚ ਹੀ ਡੀਲ ਕਰਦੇ ਹਾਂ..ਪੁਰਾਣਾ ਜਾਂ B ਗ੍ਰੇਡ ਪੈਨਲ ਅਸੀਂ ਕਦੇ ਵੀ use ਨਹੀਂ ਕਰਦੇ.. ਵਧੀਆ ਸੋਲਰ ਸਿਸਟਮ ਦੇਣ ਦੇ ਨਾਲ-ਨਾਲ ਸਿਸਟਮ ਸੇਲ ਕਰਨ ਤੋਂ ਬਾਅਦ ਵਧੀਆ ਸਰਵਿਸ ਦੇਣ ਦਾ ਸਾਡਾ ਥੋਡੇ ਨਾਲ ਵਾਅਦਾ ਹੈ... ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਨਾਲ 98145-71211 ਤੇ ਬਿਨਾਂ ਝਿਜਕ ਕਾਲ ਕਰ ਸੱਕਦੇ ਹੋ.
https://chat.whatsapp.com/IH8wFBWcYwX5wkO9ka7hrs

7.5HP ਸੋਲਰ ਦੀ ਮੋਟਰ ਦਾ ਪਾਣੀ ਗਰਿੱਡ ਕੁਨੈਕਸ਼ਨ ਵਾਲੀ ਮੋਟਰ ਜਿੰਨਾ ( ਕੁਵਾਲਟੀ ਏ ਗਰੇਡ & ਸੋਲਰ ਸਿਸਟਮ ਹਾਈਬ੍ਰਿਡ

Crompton A33 Error Permanent Solution & All VFD Drives & Controller Parameter Solutions #kusumsolar

Px3000 SOLAR VFD CONTROLLER ERROR SOLUTION SERVICE PAID +91 98145-71211 #kusumsolar #solarenergy

70 ਫੁੱਟ ਡਿਲਿਵਰੀ 3HP ਸੋਲਰ ਸਬਮਰਸੀਬਲ ਨੇਸਾ ਮੋਟਰ, A ਗ੍ਰੇਡ ਕੁਵਾਲਟੀ ( ਪਿੰਡ ਅਲੀਪੁਰ ਨੇੜੇ ਰੋਪੜ- ਅਨੰਦਪੁਰ ਸਾਹਿਬ

700 ਫੁੱਟ ਡੂੰਗੇ ਬੋਰਾਂ ਤੇ ਫੁੱਲ ਪ੍ਰੈਸ਼ਰ ਦਾ ਪਾਣੀ ਦੇਣ ਵਾਲੇ A ਗ੍ਰੇਡ ਸੋਲਰ ਪੰਪ ਲਗਵਾਉਣ ਲਾਈ ਸੰਪਰਕ ਕਰੋ #solar

150 ਫੁੱਟ ਡਿਲੀਵਰੀ 15 ਐਚਪੀ ਸ਼ਕਤੀ ਸੋਲਰ ਮੋਟਰ ਪੰਪ ਸਿਸਟਮ ( ਪਿੰਡ ਰੋਡੇ , ਬਾਘਾ-ਪੁਰਾਣਾ ਨੇੜੇ ਮੋਗਾ ) #kusumsolar

ਜੇ ਸੋਲਰ ਲਵਾਉਣਾ ਤਾ ਇਹ ਲਗਵਾਓ , ਪਾਣੀ ਬਿਲਕੁਲ ਗਰਿੱਡ ਦੇ ਕੁਨੈਕਸ਼ਨ ਤੇ ਚੱਲਦੀ ਮੋਟਰ ਵਰਗਾ ਮਿਲੇਗਾ #solarpump

80 futt ਡਿਲਿਵਰੀ 5HP Solar Pump ( ਪਿੰਡ-ਸੂਰਜਗੜ੍ਹ, ਘੜਾਮਾਂ ਜ਼ਿਲ੍ਹਾ ਪਟਿਆਲਾ ) #solarpump #solarsystem

5 एचपी AC Moter & Crompton Solar Controller Parameter Setting with OLD Monoblock PUMP ( हरियाणा )

3 ਐਚਪੀ ਲੂਬੀ ਸੋਲਰ ਪੰਪ A33 Error Problem Setting Solution Service Done( ਉੜਾਂਗ ਪਿੰਡ ਮਲੋਟ (ਮੁਕਤਸਰ) ਪੰਜਾਬ

7.5 ਐਚਪੀ ਸੋਲਰ ਮੋਟਰ ਸੈਟਿੰਗ ( 120 ਫੁੱਟ ਡਿਲੀਵਰੀ ) ਲੰਬਵਾਲੀ ਨੇੜੇ ਬਾਜਾਖਾਨਾ #kusumsolar #solarenergy

3 एचपी लूबी सोलर पावर वाटर पम्प सिस्टम सेटिंग ( अहिल्यानगर महाराष्ट्र ) #kusumsolar #solarenergy

3 ਐਚਪੀ ਲੂਬੀ ਸੋਲਰ ਸਿਸਟਮ ਸੈਟਿੰਗ ( Emotron Crompton VFd A33 error 12, A26 error Solution Service Paid

10 ਐਚਪੀ ਸੋਲਰ ਪੰਪ 80 ਫੁੱਟ ਡਿਲਿਵਰੀ ਪਾਈਪ 3 ਇੰਚੀ ਫੁੱਲ ਪ੍ਰੈਸ਼ਰ ਪਾਣੀ ( ਪਿੰਡ ਘੁੱਗ ਬੇਟ, ਜ਼ਿਲ੍ਹਾ ਕਪੂਰਥਲਾ )

7.5 ਐਚਪੀ ਸੋਲਰ ਪੰਪ ਲਗਵਾਓ, ਬਿਜਲੀ ਕੁਨੈਕਸ਼ਨ ਵਾਲੀ ਮੋਟਰ ਜਿੰਨਾ ਪਾਣੀ ਮਿਲੇਗਾ ਇਸ ਗੱਲ ਦਾ ਸਾਡਾ ਤੁਹਾਡੇ ਨਾਲ ਵਾਅਦਾ

15 ਐਚਪੀ ਲੂਬੀ ਸੋਲਰ ਸਬਮਰਸੀਬਲ ਮੋਟਰ ਸੈਟਿੰਗ ( ਪਿੰਡ ਆਹਲੂਪੁਰ - ਤਹਿਸੀਲ ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ #kusumsolar

10 ਐਚਪੀ ਸੋਲਰ ਪੰਪ With Nesa Solar Submersible 170 ਫੁੱਟ ਡਲਿਵਰੀ ਪਾਈਪ Sadhror Majri ( ਸਧਰੌਰ ਮਾਜਰੀ )

5 ਐਚਪੀ ਸੋਲਰ Submersible ਪੰਪ, 70 ਫੁੱਟ ਡਲਿਵਰੀ ਪਾਈਪ ( ਪਿੰਡ ਬਘੌਰਾ ਨੇੜੇ ਘਨੌਰ - ਜ਼ਿਲ੍ਹਾ ਪਟਿਆਲਾ ) #solar

3 ਐਚਪੀ ਸੋਲਰ ਪੰਪ With Nesa Solar Submersible 70 ਫੁੱਟ ਡਲਿਵਰੀ ਪਾਈਪ ( ਪਿੰਡ ਧੀਰਪੁਰ - ਜ਼ਿਲ੍ਹਾ ਮੋਹਾਲੀ )

3 एचपी लूबी सोलर DC पंप Run With २२०v सिंगल फेज Electricity⚡️ पैरामीटर सेटिंग सर्विस Paid !

120 ਫੁੱਟ ਡਿਲਿਵਰੀ 7.5 ਐਚਪੀ ਨੈਸਾ ਸੋਲਰ ਸਬਮਰਸੀਬਲ ਮੋਟਰ ( ਪਿੰਡ - ਬੱਗੇਆਣਾ, ਜ਼ਿਲਾ ਫਰੀਦਕੋਟ ) #solarenergy

7.5 ਐਚਪੀ ਸੋਲਰ ਪਾਵਰ ਪੰਪ ( ਮੁੱਦਕੀ, ਜ਼ਿਲਾ ਫਿਰੋਜ਼ਪੁਰ [ ਵਧੀਆ ਚੰਗੀ A ਗ੍ਰੇਡ ਕੁਵਾਲਟੀ ਦੀ ਸੋਲਰ ਮੋਟਰ ਲਗਵਾਓ!

3HP Lubi Solar VFD Controller LD2200, & LD4000 Error Code Solution aur Parameter setting #kusumsolar

3 ਸਾਲ ਪਹਿਲਾ ਲੱਗੇ ਸੋਲਰ ਦੀ ਸਮੱਸਿਆ ਠੀਕ ਕੀਤੀ , ਮੋਟਰ ਟ੍ਰਿਪ ਕਰਦੀ ਸੀ ( ਰਾਜਪੁਰਾ ਨੇੜੇ ਪਿੰਡ ਢਕਾਂਸੂ ਕਲਾਂ )

Lubi LD4000 & Lubi LD2200 VFd Solar Controller Parameters Setting & Error Solution Service Paid

3Kw ਸੋਲਰ ਆਨ ਗਰਿੱਡ , ਸਬਸਿਡੀ ਤੇ ਘਰੇਲੂ ਅਤੇ ਪ੍ਰਾਈਵੇਟ ਸੋਲਰ ਮੋਟਰ ਲਗਾਉਣ ਲਈ ਸੰਪਰਕ ਕਰੋ ਸਾਡਾ ਨੰਬਰ 98145-71211

ਜਿਹੜੇ ਕਹਿੰਦੇ ਨੇ ਸੋਲਰ ਲਗਵਾਉਣਾ ਘਾਟੇ ਦਾ ਸੌਦਾ ( ਇਹ ਵੀਡੀਓ ਓਹਨਾ ਵੱਡੇ ਵਿਦਵਾਨਾਂ ਲਈ ਹੈ, ਪੁਰੀ ਵੀਡੀਓ ਜਰੂਰ ਸੁਣੋ

120ਫੁੱਟ ਡਿਲਿਵਰੀ 10HP ਸੋਲਰ ਸਬਮਰਸੀਬਲ ਮੋਟਰ ਲਗਾਈ, ਪਿੰਡ - ਮੰਡੋਲੀ, ਜ਼ਿਲ੍ਹਾ ਪਟਿਆਲਾ @Punjabidairymansolar

ਪੰਜਾਬ ਵਿੱਚ ਸਬਸਿਡੀ ਤੇ ਸੋਲਰ ਲਗਵਾਉਣ ਦਾ ਸੁਨਹਿਰੀ ਮੌਕਾ, PM KUSUM YOJNA SOLAR Waters Pump Subsidy 2025

सिंगल फेज घर का लोड सोलर से कैसे चलाये SPC Single Phase Controller