Dhillon dairy Farm Bathinda
Buffalo for sale
ਇੱਕ ਪਲੂਨ ਝੋਟੀ ਵਕਾਉ ਮਗਰ ਕੱਟੀ ਪਿੰਡ ਮੌੜ ਨਾਭਾ
ਇੱਕ ਨੀਲੀ ਰਾਵੀ ਨਸਲ ਦੀ ਝੋਟੀ ਸੂਈ ਹੋਈ ਵਿਕਾਊ ਚੰਗੇ ਰਿਕਾਰਡ ਵਾਲੀ ਪਿੰਡ ਢਪਾਲੀ
ਇੱਕ ਵੈੜ ਵਿਕਾਊ ਸੂਈ ਹੋਈ 17ਕਿਲੋ ਦੁੱਧ ਤਿਆਰ ਪਿੰਡ ਧੌਲਾ
ਇੱਕ ਨੀਲੀ ਰਾਵੀ ਨਸਲ ਦੀ ਮੱਝ ਚੰਗੇ ਰਿਕਾਰਡ ਵਾਲੀ ਪਿੰਡ ਬਦਿਆਲਾ
ਇਕ ਝੋਟੀ ਚੰਗੇ ਦੁੱਧ ਰਿਕਾਰਡ ਵਾਲੀ ਮਗਰ ਕੱਟੀ ਪਿੰਡ ਦੁੱਲੇਵਾਲਾ ਵਿਕਾਊ
ਇੱਕ ਸੂਈ ਹੋਈ ਝੋਟੀ ਵਿਕਾਊ 10 ਕਿਲੋ ਬੌਲਾ ਰੈਡੀ ਮਗਰ ਕੱਟੀ ਇੱਕ ਗਾਂ ਵਿਕਾਊ ਪਿੰਡ ਭਗਤਾ ਭਾਈ
🔥ਇਕ ਬੂਰੀ 💎 ਝੋਟੀ ਵਿਕਾਊ ਸੂਆ ਦੂਜਾ ਪਿੰਡ ਜਿਉਂਦ ✅
ਇਕ ਝੋਟੀ ਚੰਗੇ ਦੁੱਧ ਰਿਕਾਰਡ ਵਾਲੀ ਬਕਾਊ ਮਗਰ ਕੱਟੀ
ਦੋ ਝੋਟੀਆਂ ਵਿਕਾਊ ਦੋਨੋ ਸੂਈਆਂ ਹੋਈਆਂ ਨੌ ਨੌ ਕਿੱਲੋ ਬਾਲਾ ਹਾਜ਼ਰ ਪਿੰਡ ਵੱਲੋਂ
ਇੱਕ ਪਲੂਨ ਝੋਟੀ ਮੂੰਹ ਦੋ ਦੰਦ ਚੰਗੇ ਰਿਕਾਰਡ ਵਾਲੀ ਇੱਕ ਪਲੂਨ ਵੈੜ ਸੂਈ ਹੋਈ 15 ਕਿਲੋ ਦੁੱਧ ਰੈਡੀ ਪਿੰਡ ਗਹਿਲ
5ਨਗ ਵਿਕਾਊ ਇੱਕ ਤੋਕੜ ਗੱਬਨ ਝੋਟੀ 3ਮਹੀਨੇ ਦੀ ਚੈੱਕ ਪਾਸ ਤੋਕੜ ਗੱਬਨ ਵੈੜ9ਕਿਲੋ ਦੁੱਧ ਮੁੱਲ 30000 ਪਿੰਡ ਸੰਧੂ
ਇੱਕ ਝੋਟੀ ਤੀਜਾ ਸੂਆ ਚੰਗੇ ਰਿਕਾਰਡ ਵਾਲੀ ਬਕਾਊ ਪਿੰਡ ਭੈਣੀ ਮਹਿਰਾਜ
ਇਕ ਝੋਟੀ 14 ਤੋਂ ਪਲਸ ਵਾਲੀ ਵਿਕਾਊ ਪਿੰਡ ਦੁੱਲੇਵਾਲਾ
ਇੱਕ ਐਚ ਐਫ ਨਸਲ ਦੀ ਗਾਂ ਵਿਕਾਊ ਚੰਗੇ ਰਿਕਾਰਡ ਵਾਲੀ ਮਗਰ ਵੱਛੀ ਪਿੰਡ ਝੱਬਰ
ਦੋ ਜਰਸੀ ਗਾਵਾਂ ਬਕਾਊ ਪਿੰਡ ਸੰਧੂ ਇੱਕ ਸੂਈ ਹੋਈ
ਦੋ ਐਚ ਐਫ ਨਸਲ ਦੀਆਂ ਗਾਵਾਂ ਵਿਕਾਊ ਦੋ ਝੋਟੀਆਂ ਵਿਕਾਊ 10 ਕਿਲੋ ਦੁੱਧ ਰੈਡੀ ਪਿੰਡ ਮੱਝੂਕੇ
ਮੂੰਹੋ ਚਾਰ ਦੰਦ ਪਲੂਨਝੋਟੀਵਕਾਉਮਗਰ ਕੱਟੀ10 ਕਿਲੋਦੁੱਧ ਇੱਕ ਤੋਕੜਗੱਬਣ ਵੈੜ3ਮਹੀਨੇ ਦੀ ਚੈਕ ਪਾਸ 9 ਕਿਲੋ ਦੁੱਧ ਪਿੰਡਗਹਿਲ
ਦੋ ਝੋਟੀਆਂ ਵਿਕਾਊ ਇਕ 15 ਕਿਲੋ ਦੁੱਧ ਰੈਡੀ ਮਗਰ ਕੱਟੀ ਪਿੰਡ ਖਾਈ
ਦੋ ਗਾਵਾਂ 30 ਤੋਂ ਪਲਸ ਵਾਲੀਆਂ ਇੱਕ ਮੱਝ ਵਿਕਾਊ 15 ਕਿਲੋ ਦੁੱਧ ਰੈਡੀ ਪਿੰਡ ਮੌੜ ਨਾਭਾ ਮਗਰ ਕੱਟੀ
🔥ਇੱਕ ਝੋਟੀ ਵਿਕਾਊ ਚੰਗੇ 💎 ਰਿਕਾਰਡ ਵਾਲੀ ਪਿੰਡ ਜਿਉਂਦ 🔥
ਦੋ ਬੈੜਾਂ ਵਿਕਾਊ ਇੱਕ hf ਨਸਲ ਦੀ ਤਿਆਰ ਦੁੱਧ ਵਾਲੀ ਇੱਕ ਪੰਜਾਬ ਵਾਲੀ ਜਰਸੀ ਨਸਲ ਦੀ ਪਿੰਡ ਮੌੜ ਨਾਭਾ
ਤਿੰਨ ਝੋਟੀਆਂ ਵਿਕਾਊ ਇੱਕ ਨੀਲੀ ਰਾਵੀ ਦੋ ਸੂਈਆਂ ਹੋਈਆਂ ਦੋ ਗਾਵਾਂ ਵਿਕਾਊ ਪਿੰਡ ਦੀਪਗੜ
ਦੋ ਝੋਟੀਆਂ ਵਿਕਾਊ ਨੀਲੀ ਰਾਵੀ ਨਸਲ ਦੀਆਂ ਪਿੰਡ ਬਦਿਆਲਾ
ਦੋ ਗਾਵਾਂ ਵਕਾਊ ਦੋਨੋਂ ਸੂਈਆਂ ਹੋਈਆਂ ਪਿੰਡ ਧੌਲਾ ਮਗਰ ਵੱਛੀ
ਦੋ ਝੋਟੀਆਂ ਵਿਕਾਊ ਚੰਗੇ ਰਿਕਾਰਡ ਵਾਲੀਆਂ ਪਿੰਡ ਬਲੋ
ਇੱਕ ਮਝ ਵਿਕਾਊ ਪਿੰਡ ਮੌੜ ਨਾਭਾ ਚੰਗੇ ਦੁੱਧ ਵਾਲੀ
ਦੋ ਝੋਟੀਆਂ ਸੂਈਆਂ ਹੋਈਆਂ ਵਿਕਾਊ ਇੱਕ ਦੇ ਮਗਰ ਕੱਟੀ ਇੱਕ ਗਾ ਵਕਾਊ 16 ਕਿੱਲੋ ਦੁੱਧ ਰੈਡੀ ਪਿੰਡ ਰਾਏਸਰ
ਦੋ ਝੋਟੀਆਂ ਵਿਕਾਊ ਇੱਕ ਤਾਜ਼ੀ ਸੂਈ ਵੀ ਨੀਲੀਰਾਵੀ ਮਗਰ ਨੀਲੀ ਰਾਵੀ ਨਸਲ ਦੀ ਕੱਟੀ ਪਿੰਡ ਸੇਲਬਰਾਹ
ਬੂਰੀ ਮੱਝ ਵਿਕਾਊ ਤੋਕੜ ਗੱਬਣ ਢਾਈ ਮਹੀਨੇ ਚੈੱਕ ਪਾਸ ਮਗਰ ਕੱਟੀ ਸੱਤ ਕਿਲੋ ਦੁੱਧ ਰੈਡੀ ਪਿੰਡ ਜਾਉਂਦਾ
ਤਿੰਨ ਵੈੜਾਂ ਵਿਕਾਊ ਸੂਈਆਂ ਹੋਈਆਂ 22ਕਿਲੋ ਦੁੱਧ ਤਿਆਰ ਮਗਰ ਵੱਛੀ ਇੱਕ ਦਾ ਰੇਟ 31000 ਚੰਗੀਆ ਪਿੰਡ ਮੌੜ ਨਾਭਾ