Shabad Gurbani_Nangal Isher

ਕਾਫ਼ਲਾ ਛੋਟਾ ਹੀ ਸਹੀ, ਪਰ ਹੈ ਦਲੇਰਾਂ ਦਾ!

ਗਿਦੜ੍ਹਾਂ ਦਾ ਨਹੀਂ, ਹੈ ਇਹ ਬੱਬਰ ਸ਼ੇਰਾਂ ਦਾ !

ਅਕਾਲ ਪੁਰਖ ਦੀ ਓਟ ਲੈ ਕੇ ਤੁਰਦੇ ਹੀ ਜਾਵਾਂਗੇ!

ਕਿਸੇ ਨਾ ਕਿਸੇ ਦਿਨ ਤਾਂ ਮੰਜ਼ਿਲ ਨੂੰ ਪਾਵਾਂਗੇ !!