Rozana Khabr Hoshiarpur
ਬਰਸਾਤ ਦੇ ਕਾਰਨ ਨੁਕਸਾਨੇ ਗਏ 105 ਘਰਾਂ ਨੂੰ ਪੰਜਾਬ ਸਰਕਾਰ ਵੱਲੋਂ ਘਰ ਬਣਾਉਣ ਲਈ ਦਿੱਤੀ ਗਈ ਰਾਸ਼ੀ।
ਬਿਜਲੀ ਬੋਰਡ ਕੱਚੇ ਕਾਮਿਆਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ।#rozanakhabrhoshiarpur #pardarshan #hoshiarpur
ਸਕੂਲ ਬੱਸ ਦਾ ਹੋਇਆ ਐਕਸੀਡੈਂਟ 13 ਸਾਲਾਂ ਲੜਕੀ ਦੀ ਮੌਤ।#rozanakhabrhoshiarpur #schoolbus #busaccident
ATM ਕਾਰਡ ਬਦਲ ਕੇ ਬਜ਼ੁਰਗ ਨਾਲ ਲੱਖਾਂ ਦੀ ਠੱਗੀ#rozanakhabrhoshiarpur #atmfroud #bullowal #hoshiarpurpolice
1971 ਦੀ ਜੰਗ ਚ ਵਰਤਿਆ ਗਿਆ T55 ਟੈਂਕ ਕੀਤਾ ਗਿਆ ਗਰੀਨ ਵਿਉ ਪਾਰਕ ਸਥਾਪਿਤ।
Opration caso ਦੇ ਤਹਿਤ ਹੁਸ਼ਿਆਰਪੁਰ ਪੁਲਿਸ ਨੂੰ ਮਿਲੀ ਕਾਮਯਾਬੀ।
ਹੁਸ਼ਿਆਰਪੁਰ: ਸੋਸ਼ਲ ਮੀਡੀਆ 'ਤੇ ਗਲਤ ਮੈਸੇਜ ਕਰਨ 'ਤੇ ਸਾਬਕਾ ਕੈਬਨਟ ਮੰਤਰੀ ਦਾ PA ਗ੍ਰਿਫਤਾਰ...
ਸੋਨਾ ਚਾਂਦੀ ਨਹੀਂ ਇਸ ਵਾਰ ਚੋਰਾਂ ਵੱਲੋਂ ਕੀਤਾ ਗਿਆ ਆਟੇ ਦਾ ਥੈਲਾ ਚੋਰੀ ਤਸਵੀਰਾਂ CCTV ਚ ਕੈਦ।
ਗੜਸ਼ੰਕਰ ਵਿੱਚ ਵੱਡੀ ਗਿਣਤੀ ਵਕੀਲ ਭਾਈਚਾਰੇ ਦਾ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਦੇ ਘਰ ਦੇ ਬਾਹਰ ਪ੍ਰਦਰਸ਼ਨ।
ਰੋਡ ਤੇ ਸਾਂਭਰ ਹੋਇਆ ਜਖਮੀ ਮੌਕੇ ਦੇ ਪਹੁੰਚੇ ਵਿਭਾਗ ਕੋਲ ਫਸਟ ਏਡ ਦੇਣ ਲਈ ਕੁਝ ਵੀ ਨਹੀਂ।
ਸ਼ਿਮਲਾ ਪਹਾੜੀ ਦੇ ਕੋਲ ਮੈਡੀਕਲ ਸਟੋਰ ਤੇ #NRI ਰੂਬੀ ਸੈਣੀ ਦੇ ਪਰਸ ਚੋਂ 20000 ਹੋਇਆ ਚੋਰੀ।
Viral Audio ਤੇ ਡੀ ਐਸ ਪੀ ਦੇਵ ਦੱਤ ਵੱਲੋ ਪੁਰਹੀਰਾਂ ਥਾਣਾ ਦੇ ਮੁਲਾਜ਼ਿਮ ਨੂੰ ਕੀਤਾ ਗਿਆ ਲਾਈਨ ਹਾਜ਼ਿਰ।
ਹੁਸ਼ਿਆਰਪੁਰ ਦੇ ਸਰਕਾਰੀ ਖਾਲਸਾ ਸਕੂਲ ‘ਚ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਤੋ ਜਾਣੂ ਕਰਵਾਉਣ ਨਵੀਂ ਪਹਿਲਕਦਮੀ।
ਹੁਸ਼ਿਆਰਪੁਰ ਵਿਖੇ ਹਿੰਦ ਦੀ ਚਾਦਰ ਵਿਲੱਖਣ ਲਾਈਟ ਐਂਡ ਸਾਊਂਡ ਸ਼ੋਅ ਦੀ ਹੋਈ ਸ਼ਾਨਦਾਰ ਪੇਸ਼ਕਾਰੀ।
'ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ'।
ਸਾਡੇ ਗੁਰੂ ਸਾਹਿਬ ਜੀ ਨੇ ਜੋ ਸ਼ਹਾਦਤ ਦਿੱਤੀ ਸੀ ਇਸ ਸ਼ਹਾਦਤ ਦਾ ਬੱਚਿਆਂ ਨੂੰ ਪਤਾ ਹੋਣਾ ਜਰੂਰੀ ਹੈ।
ਜੱਗੂ ਭਗਵਾਨਪੁਰੀਆ ਗੈਂਗ ਦੇ ਦੋ ਮੈਂਬਰ 4 ਪਿਸਤੌਲ ਸਮੇਤ ਕਾਬੂ।
4th ਚੌਥਾ ਨੇਤਰਹੀਨ ਟੀ-20 ਕ੍ਰਿਕਟ ਟੂਰਨਾਮੈਂਟ ਹੁਸ਼ਿਆਰਪੁਰ ਰੇਲਵੇ ਮੰਡੀ ਗਰਾਊਂਡ।
ਸ਼ਿਵ ਸੈਨਾ ਹਿੰਦੁਸਤਾਨ ਪੰਜਾਬ ਦੇ ਉਪ ਪ੍ਰਧਾਨ ਰਜਿੰਦਰ ਰਾਣਾ ਤੇ ਹਮਲਾ CCTV ਆਈ ਸਾਹਮਣੇ।
ਗੜਸ਼ੰਕਰ ਨੂੰ ਤੋੜਨ ਤੇ ਹੁਸ਼ਿਆਰਪੁਰ ਵਿੱਚ ਹੀ ਰਹਿਣ ਵਾਲੇ #ਮੰਤਰੀ #ਐਮ ਪੀ #ਐਮ ਐਲ ਏ ਆਖਿਰ ਚੁੱਪ ਕਿਉਂ।
5 ਵੀਂ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਨ ਉਪਰੰਤ ਹੁਸ਼ਿਆਰਪੁਰ ਪਹੁੰਚਣ ’ਤੇ ਐਡਵੋਕੇਟ ਧਾਮੀ ਦਾ ਭਰਵਾਂ ਸਵਾਗਤ।
ਬੱਚੇ ਦੇ ਕਹਿਣ ਤੇ ਖਰੀਦੀ ਲਾਟਰੀ ਜਿੱਤਿਆ 1 ਕਰੋੜ ਦਾ ਦੀਵਾਲੀ ਬੰਪਰ।
ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦਾ ਹੁਸ਼ਿਆਰਪੁਰ ਦਾ ਇਹ ਸਰਕਾਰੀ ਸਕੂਲ ਲੁਕੋ ਕੇ ਵੀ ਮੋਬਾਇਲ ਨਹੀਂ ਲਿਆ ਸਕਦੇ ਬੱਚੇ।
17 ਸਾਲਾਂ ਲੜਕੀ ਵੱਲੋਂ ਅਪਣੇ ਸਕੇ ਮਾਸੀ ਦੇ ਮੁੰਡੇ ਉੱਤੇ ਜਬਰ ਜਨਾਹ ਦੇ ਲਾਏ ਇਲਜ਼ਾਮ ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ।
ਚੰਡੀਗੜ੍ਹ ਵਾਂਗੂੰ ਹੁਸ਼ਿਆਰਪੁਰ ਚ ਵੀ ਹੁਣ ਹੋਵੇਗਾ #Overspeed ਦਾ ਚਲਾਨ।
ਪਿੰਡ ਬੋੜਾ ਦੇ ਨੌਜਵਾਨ ਨੂੰ #purtqal ਭੇਜਣ ਦੇ ਨਾਂ ਤੇ ਜਾਲੀ ਦਸਤਾਵੇਜ ਬਣਾ ਕੇ 9 #ਲੱਖ ਰੁਪਏ ਦੀ ਠੱਗੀ।
ਦਵਾਈ ਲੈਣ ਆਇਆ ਦਾ ਜਲੰਧਰ ਰੋਡ ਤੇ ਬੱਸ ਨਾਲ ਹੋਇਆ ਐਕਸੀਡੈਂਟ ਔਰਤ ਦੀ ਹੋਈ ਮੌਤ।