vijaypal Singh vlogs 85
This is vijaypal Singh This is my vlog channel . on this channel I share my life with you guys. My channel _vijaypal singh vlogs 85
ਬਰਨਾਲਾ ਸਬਜ਼ੀ ਮੰਡੀ। ਗੰਗਾ ਨਗਰ ਦੀ ਗਾਜਰ ਆਉਂਣੀ ਹੋਈ ਸ਼ੁਰੂ। ਟਮਾਟਰ ਦਾ ਭਾਅ ਘੱਟਦਾ ਆਈਆਂ ਨਜ਼ਰ। ਮੰਡੀ ਵਿੱਚ ਰੋਣਕਾਂ।
ਬਰਨਾਲਾ ਸਬਜ਼ੀ ਮੰਡੀ। ਹਰੀ ਮਿਰਚ ਤੇ ਹਰੇ ਮਟਰ ਦੇ ਰੇਟ ਵਿੱਚ ਪਿਆ ਥੋੜ੍ਹਾ ਫਰਕ। ਸ਼ਿਮਲਾ ਮਿਰਚ ਹੋਈ ਤੇਜ਼।
ਬਰਨਾਲਾ ਸਬਜ਼ੀ ਮੰਡੀ। ਫੁੱਲ ਗੋਭੀ ਵਿੱਚ ਆਈਆਂ ਕਰੰਟ। ਲੋਕਲ ਗਾਜਰ ਆਉਂਣੀ ਹੋਈ ਸ਼ੁਰੂ। ਅਨਾਰ ਹੋਏ ਸਸਤੇ
Market price in punjab 29/11/2025
Market price in punjab today 28/11/2025
Market price in punjab today 27/11/2025
ਬਰਨਾਲਾ ਸਬਜ਼ੀ ਮੰਡੀ। ਹਰੀ ਮਿਰਚ ਤੇ ਲਾਲ ਟਮਾਟਰ ਦਾ ਰੇਟ ਘੱਟੀਆ। ਭਿੰਡੀ ਤੇਜ਼। ਨਵੇਂ ਆਲੂ ਪਿਆਜ਼ ਨਾਰੀਅਲ ਹੋਈਆਂ ਸਸਤਾ
ਬਰਨਾਲਾ ਸਬਜ਼ੀ ਮੰਡੀ। ਅੱਜ ਸਬਜ਼ੀ ਚ ਆਈ ਮੰਦੀ ਪਰ ਗੋਭੀ ਚ ਹੋਰ ਕਰੰਟ। Barnala sabji mandi vegetable
ਬਰਨਾਲਾ ਸਬਜ਼ੀ ਮੰਡੀ। ਹਰੀ ਮਿਰਚ ਤੇ ਸ਼ਿਮਲਾ ਮਿਰਚ ਨੇ ਫੜ੍ਹੀ ਰੇਸ। ਲੋਕਲ ਬ੍ਰੋਕਲੀ ਗੋਭੀ ਆਉਂਣੀ ਹੋਈ ਸ਼ੁਰੂ।
ਬਰਨਾਲਾ ਸਬਜ਼ੀ ਮੰਡੀ। ਫੁੱਲ ਗੋਭੀ ਤੇ ਟਮਾਟਰ ਨੇ ਫੜ੍ਹੀ ਰੇਸ। ਆਲੂ ਤੇ ਪਿਆਜ਼ ਹੋਏ ਮੰਦੇ। ਹਰੀ ਮਿਰਚ ਹੋਈ ਤੇਜ਼।
ਬਰਨਾਲਾ ਸਬਜ਼ੀ ਮੰਡੀ।ਫੁੱਲ ਗੋਭੀ ਹਰੀ ਮਿਰਚ ਅਦਰਕ ਸ਼ਿਮਲਾ ਮਿਰਚ ਦੇ ਰੇਟ ਵੱਧਦੇ ਨਜ਼ਰ।ਨਵਾਂ ਆਲੂ ਹੋਏ ਸਸਤੇ। Barnala
ਬਰਨਾਲਾ ਸਬਜ਼ੀ ਮੰਡੀ। ਬੇਂਗਲੋਰ ਨਾਰੀਅਲ ਹੋਇਆ ਸਤਤੇ। ਟਮਾਟਰ ਤੇਜ਼ ਹੁੰਦਾ ਨਜ਼ਰ ਆ ਰਿਹਾ।ਮੈਥਾ ਤੇ ਸਾਂਗ ਹੋਏ ਮੰਦੇ
ਬਰਨਾਲਾ ਸਬਜ਼ੀ ਮੰਡੀ। ਨਵਾਂ ਆਲੂ ਆਉਣਾਂ ਹੋਈਆਂ ਸ਼ੁਰੂ।ਹਰੇ ਮਟਰ ਹੋਏ ਸਸਤੇ। ਫੁੱਲ ਗੋਭੀ ਦੇ ਵੱਧਣ ਦੇ ਚਾਣਸ।
ਬਰਨਾਲ਼ਾ ਸਬਜ਼ੀ ਮੰਡੀ। ਟਮਾਟਰ ਤੇ ਗੌਭੀ ਨੇ ਫਿਰ ਮਾਰੀ ਬਾਜ਼ੀ। ਨਵਾਂ ਆਲੂ ਪਹਿਲਾਂ ਨਾਲੋਂ ਸ਼ਸਤਾ। ਨਾਰੀਅਲ ਹੋਇਆ ਸ਼ਸਤਾ।
ਬਰਨਾਲ਼ਾ ਸਬਜ਼ੀ ਮੰਡੀ।ਨਵੇ ਆਲੂ ਦੀ ਐਂਟਰੀ, ਪਿਆਜ਼ ਹੋਇਆ ਮੰਦਾ। ਹਰੀ ਮਿਰਚ,ਆਂਦਾ ,ਟਮਾਟਰ ਨੇ ਫ਼ੜੀ ਤੇਜ਼ੀ।
ਆਲੂ ਹੋਏ ਇੱਕਦਮ ਮੰਦੇ। ਟਮਾਟਰ ਨੇ ਫੜ੍ਹੀ ਰੇਸ। ਅੱਜ ਮੰਡੀ ਤੇਜ਼ੀ।Barnala sabji mandi Price
ਬਰਨਾਲਾ ਸਬਜ਼ੀ ਮੰਡੀ। ਫੁੱਲ ਗੋਭੀ ਦਾ ਰੇਟ ਹੋਈਆਂ ਤੇਜ਼।ਕਿਸਾਨ ਹੋਏ ਖੁਸ਼। ਆਲੂ ਤੇ ਪਿਆਜ਼ ਹੋਏ ਹੋਰ ਮੰਦੇ।vegatbal
ਬਰਨਾਲ਼ਾ ਸਬਜ਼ੀ ਮੰਡੀ। ਪਿਆਜ਼ ਹੋਇਆ 7 ਰੁਪਏ ਕਿਲੋ ਚੁੱਕੋ। ਨਾਰੀਅਲ ਹੋਇਆ ਮੰਦਾ। ਮੰਡੀ ਵਿਚ ਇੱਕ ਹੋਰ ਸੈਡ ਦੀ ਤਿਆਰੀ।
ਬਰਨਾਲਾ ਸਬਜ਼ੀ ਮੰਡੀ। ਟਮਾਟਰ ਨੇ ਮਾਰੀਆਂ ਮੱਲਾਂ। ਹੋਰ ਸਬਜ਼ੀਆਂ ਹੋਈਆਂ ਸਸਤੀਆਂ। ਸੇਬ ਤੇ ਹੋਰ ਫ਼ਲਾਂ ਨੇ ਫੜ੍ਹੀ ਰੇਸ।
ਬਰਨਾਲਾ ਸਬਜ਼ੀ ਮੰਡੀ। ਫੁੱਲ ਗੋਭੀ ਹੋਈ ਸਭ ਤੋਂ ਮੰਦੀ। ਫ਼ਲਾਂ ਵਿੱਚੋਂ ਅਨਾਰ ਨੇ ਮਾਰੀ ਬਾਜ਼ੀ। ਸੇਬ ਦੀ ਲੱਗੀ ਬੋਲੀ।
ਬਰਨਾਲਾ ਸਬਜ਼ੀ ਮੰਡੀ।ਸਰਦੀਆਂ ਦੀਆਂ ਸਾਰੀਆਂ ਸ਼ਬਜੀਆਂ ਆਉਂਣ ਦੇ ਭਾਅ ਘੱਟੇ।ਸਾਰੀਆਂ ਫ਼ੜੀਆ ਵਾਲੇ ਲੱਗੀਆਂ ਮੰਡੀ ਤੋਂ ਬਾਹਰ
ਬਰਨਾਲਾ ਸਬਜ਼ੀ ਮੰਡੀ। ਪਿਆਜ਼ ਚੁੱਕੋ ਸਸਤੇ ਭਾਅ। ਆਲੂ ਵਿੱਚ ਆਈਆਂ ਕਰੰਟ। ਮੰਡੀ ਵਿੱਚ ਮੁਰੰਮਤ ਹੋਣ ਕਾਰਨ ਹੋਈ ਹਲਚਲ?
ਬਰਨਾਲਾ ਸਬਜ਼ੀ ਮੰਡੀ। ਡਾਈਮੰਡ ਆਲੂ ਪਹਿਚਾਣ ਦਾ ਅਸਾਨ ਤਰੀਕਾ। ਪਾਣੀ ਵਾਲਾ ਨਾਰੀਅਲ ਹੋਈਆਂ ਸਸਤਾ।vegetable
ਬਰਨਾਲਾ ਸਬਜ਼ੀ ਮੰਡੀ ਫੁੱਲ ਗੋਭੀ 10 ਰੁਪਏ ਕਿੱਲੋ ਬੰਦ ਲਿਫਾਫਾ।ਮੂਲੀ ਸਾਗ ਪਾਲਕ ਹੋਏ ਮੰਦੇ।Barnala sabji mandi
ਬਰਨਾਲਾ ਸਬਜ਼ੀ ਮੰਡੀ। ਗਾਜ਼ਰ ਇੱਕੋ ਦੰਮ ਹੋਈ ਸਸਤੀ।ਖਜੁਰ ਆਉਂਣੀ ਹੋਈ ਸ਼ੁਰੂ।ਅੰਗੂਰ ਤੇ ਚੀਕੂ ਆਉਣੇ ਹੋਏ ਸ਼ੁਰੂ।
ਬਰਨਾਲਾ ਸਬਜ਼ੀ ਮੰਡੀ। ਫੁੱਲ ਗੋਭੀ ਹੋਈ ਮੰਦੀ। ਮੂਲੀ ਪੀਟ ਗਈ। ਨਵਾਂ ਪਿਆਜ਼ ਆਉਣਾ ਹੋਇਆ ਸ਼ੁਰੂ।vegetable
ਬਰਨਾਲ਼ਾ ਸਬਜ਼ੀ ਮੰਡੀ ਛਠ ਪੂਜਾ ਵਾਲੇ ਦਿਨ ਪਰਵਾਸੀ ਰਹੇ ਛੁੱਟੀ ਤੇ, ਮੰਡੀ ਚ ਸ਼ਨਾਟਾ ਸਬਜ਼ੀਆਂ ਦੇ ਭਾਅ ਘਟੇ।
ਬਰਨਾਲਾ ਸਬਜ਼ੀ ਮੰਡੀ। ਸਾਰੀਆਂ ਸਬਜ਼ੀਆਂ ਹੋਈਆਂ ਸਸਤੀਆਂ। ਧਨੀਆ ਹੋਈਆਂ ਡਾਊਨ। ਮੰਡੀ ਵਿੱਚ ਰੋਣਕਾਂ ਹੀ ਰੋਣਕਾਂ?
ਬਰਨਾਲਾ ਸਬਜ਼ੀ ਮੰਡੀ ।ਲੋਕਲ ਫੁੱਲ ਗੋਭੀ ਦਾ ਭਾਅ ਹੋਈਆਂ ਮੰਦਾ।ਠੰਡ ਵਾਲੀ ਸਬਜ਼ੀ ਲੇਟ ਤੇ ਗੋਭੀ। Barnala sabji mandi
ਬਰਨਾਲਾ ਸਬਜ਼ੀ ਮੰਡੀ ਦਾ ਨਿੱਕਲਿਆ ਦੀਵਾਲਾ। ਗਾਜ਼ਰ,ਗੌਭੀ,ਖੀਰਾ ਹੋਏ ਮੂਧੇ ਮੂੰਹ।ਆਲੂ ਦੇ ਬਜ਼ਾਰ ਪਹਿਲਾਂ ਨਾਲੋਂ ਤੇਜ਼।