ਮੇਰੇ ਅਲਫਾਜ਼ Mere Alfaaz
ਸਤਿ ਸ੍ਰੀ ਅਕਾਲ ਜੀ
ਪੰਜਾਬੀ ਮਾਂ ਬੋਲੀ ਦੇ ਇਸ ਚੈਨਲ ਤੇ ਤੁਹਾਡਾ ਸਵਾਗਤ ਹੈ । ਜੇਕਰ ਤੁਸੀਂ ਵੀ ਸਕਾਰਾਤਮਕ ਕਹਾਣੀਆਂ ਸੁਣਨ ਦੇ ਸ਼ੌਕੀਨ ਹੋ ਤਾਂ ਜਰੂਰ ਸਬਸਕਰਾਈਬ ਕਰਿਓ | ਜੇਕਰ ਕੋਸ਼ਿਸ਼ ਚੰਗੀ ਲੱਗੇ ਤਾਂ ਚੈਨਲ ਨੂੰ ਸ਼ੇਅਰ ਵੀ ਕਰਿਓ । ਬਹੁਤ ਹੀ ਚੋਣਵੀਆਂ ਕਹਾਣੀਆਂ ਜੋ ਤੁਹਾਡੀ ਰੂਹ ਨੂੰ ਸਕੂਨ ਦੇਣਗੀਆਂ,ਨੂੰ ਆਵਾਜ਼ ਦੇਣ ਦੀ ਕੋਸ਼ਿਸ਼ ਕੀਤੀ ਹੈ ।ਉਮੀਦ ਹੈ ਕਿ ਮੇਰੀ ਪਸੰਦ ਤੁਹਾਡੀ ਵੀ ਪਸੰਦ ਬਣੇਗੀ।
All types of Story on my channel
Emotional Story
Thought full Story
Motivational Story
shorts
#Punjabi Story
#Punjabi moral stories
#Punjabi cultural stories
#Punjabi Story channel
#Motivational story video
#Punjabi mini stories Vlog m
All types of Story on my channel
#Emotional Story ,Heart touching Story ,punjabi children's stories ,punjabi stories for elders ,sikh stories in punjabi,punjabi short storie,punjabi web series on youtube,sikh history in punjabi,,punjabi true punjabi series on youtube ,love story punjabi movie,punjabi short movies new,punjabi kahaniyan
ਤਾਂ ਮੈਂ ਕਿਹਾ ਤੂੰ ਬਾਰਵੀਂ ਪਾਸ ਕਰ ਲਾ ਫੇਰ ਉਸ ਕੁੜੀ ਦੇ ਘਰ ਜਾ ਕੇ ਮੈਂ ਆਪ ਗੱਲ ਕਰੂ.Heartouching emotionalstory
ਮੰਮੀ ਵੱਲੋਂ' ਖੁਸ ਰਹਿਣ ਲਈ ਕਲਾਸਾਂ ਲਗਾਉਣ ਦੀ ਲੋੜ ਨਹੀ ਪੈਂਦੀ..emotional Heartouching Kahani@MereAlfaaz-2911
ਉਹ ਆਪਣੇ ਬਾਬੇ ਨੂੰ ਇਸ ਤਰਾਂ ਨਹੀ ਦੇਖ ਆ ਚਲਾਉਂਦਾ ਸੀ ....Punjabi motivational Story #Heartouching Kahani
ਆਪਣੇ ਘਰਵਾਲਿਆਂ ਕੋਲ ਚੁਗਲੀਆਂ ਕਰਦੀਆਂ ਉਹਨਾਂ ਨੂੰ ਬੀਬੀ ਦੇ ਖਿਲਾਫ ਭਰ ਦਿੰਦੀਆਂ।emotional Heartouching Story
ਮੇਰੇ ਪੁੱਤ ਨੂੰ ਤੂੰ ਖਾ ਗੀ ਕਲਛਣੀਏ!! ਤੂੰ ਆਈ ਤਾਂ ਓਹ ਘਰੋਂ ਪੈਰ ਪੱਟ ਗਿਆ!!emotional Heartouching Kahani
ਮੈਂ ਆਪਣੇ ਸੁਖ ਦੀ ਖਾਤਿਰ ਆਪਣੇ ਭਰਾਵਾਂ ਦੀ ਜਾਂ ਬੇਗਾਨੀ ਕੁੜੀ ਦੀ ਜਿੰਦਗੀ ਖਰਾਬ ਨਹੀਂ ਕਰਣੀ ਚਾਹੁੰਦਾ. Heartouching
ਦੋਹਾਂ ਨੇ ਆਪਣੀਆਂ ਪਤਨੀਆਂ ਨੂੰ ਕਹਿ ਦਿੱਤਾ ਸੀ ਕਿ ਸਾਡੇ ਨਾਲੋਂ ਪਹਿਲਾਂ ਸਾਡੇ ਮਾਂ-ਬਾਪ ਹਨ।ਜੇ..Heartouching Kahani
ਦੋਹਾਂ ਨੇ ਆਪਣੀਆਂ ਪਤਨੀਆਂ ਨੂੰ ਕਹਿ ਦਿੱਤਾ ਸੀ ਕਿ ਸਾਡੇ ਨਾਲੋਂ ਪਹਿਲਾਂ ਸਾਡੇ ਮਾਂ-ਬਾਪ ਹਨ।ਜੇ..Heartouching Kahani
ਘਰ ਪਹੁੰਚਦਿਆਂ ਹੀ ਉਸਨੇ ਤੂਤ ਦੀ ਛਮਕ ਫੜੀ ਤੇ ਉਸਦਾ ਪਿੰਡਾ ਆਲੂ ਵਾਂਗ ਛਿਲ ਦਿੱਤਾ।emotionalHeartouchingKahani
ਹੁਣ ਤੇ ਗੁਰਪਾਲ ਨੂੰ ਚਰਨਜੀਤ ਦੀ ਸ਼ਕਲ ਦੇਖ ਹੀ ਚਿੜ ਚੜਦੀ ਸੀ..ਅਣਜੋੜ ਰਿਸ਼ਤਾ ...emotional Heartouching Kahani
ਕੁਝ ਦਿਨਾਂ ਬਾਅਦ ਉਹਨਾਂ ਦੀਆਂ ਲਾਸ਼ਾਂ ਨੂੰ ਉਤਾਰਿਆ ਗਿਆ ..Punjabi Emotional motivational Story
ਮੈਂ ਲੱਚਰ ਗੀਤ ਸੁਣਕੇ ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦੀ ਤੇ ਅੱਜ ਉਹਨਾਂ ਹੀ ਗੀਤਾਂ ਤੇ ਮੁਜ਼ਰੇ ਕਰ ਰਹੀ ਹਾਂ..emotional
ਬੱਸ ਭੈਣੇ ਤੁਹਾਡੀਆਂ ਅਸੀਸਾਂ ਦੀ ਬਦੌਲਤ ਹੈ, ਤੇਰਾ ਤੇ ਬਾਪੂ ਦਾ ਦਿੱਤਾ ਖਾਈਦਾ ਹੈ।emotional Heartouching Story
ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਉਸਨੂੰ ਕਿਸੇ ਨਾਲ ਇਸ਼ਕ ਨਹੀਂ ਸੀ ਹੋਇਆ.emotional Heartouching Kahani
ਰਿਸਤਿਆਂ ਵਿੱਚ ਆਈ ਤਕਰਾਰ ਦਾ ਕਾਰਨ ਅਕਸਰ ਬੱਚਿਆਂ ਵਿੱਚ ਹੋਈ ਕੋਈ ਨਿੱਕੀ ਜਿਹੀ ਲੜਾਈ ਹੁੰਦੀਂ ਐ. Emtionalstory
ਆਸ਼ਿਕ ਮਾਸ਼ੂਕ ਕਿੱਥੇ ਗਾਇਬ ਸਨ ਇਤਨੇ ਦਿਨ?ਕਿਸੇ ਹੋਰ ਨਾਲ ਤਾਂ ਨਜ਼ਰ ਨਹੀਂ ਲੜ ਗਈ ਸੀ ਗੋਲਡੀ ਦੀ?HeartouchingKahani
ਮੈਂ ਉੱਚੀ – ਉੱਚੀ ਓਏ.... ਨਿੰਮਿਆ..... ਓਏ ਬੇਰਹਿਮੀ ਦੀ ਵੀ ਕੋਈ ਹੱਦ ਹੁੰਦੀ ਆ..emotional motivational Story
ਉਹਨਾ ਦੋਨਾ ਦੀ ਕੀਤੀ ਗਲਤੀ ਉਹ ਬਾਲ ਦੇ ਸਿਰ ਆਵੇਗੀ ਉਹਦਾ ਮਾਂ ਬਾਪ ਵਰਗੇ ਪਵਿੱਤਰ ਰਿਸ਼ਤੇ ਤੋਂ ਵਿਸ਼ਵਾਸ ਉੱਠ ਜਾਵੇਗਾ...
ਇਹ ਭਾਰਤੀ ਨਹੀ ਹੈ ਇਸ ਕਰਕੇ ਸੇਵਾਦਾਰਾ ਨੇ ਲੰਗਰ ਵਿੱਚ ਜਿਆਦਾ ਤਵੱਜੋ ਦਿੱਤੀ.Punjabi Heartouching Kahani
ਮਨ ਵਿੱਚ ਸਭ ਤੋਂ ਪਹਿਲਾ ਇਹੀ ਆਉਂਦਾ ਕਿ ਧਰਮ ਤੇ ਕਰਮ ਕੀ ਹੈ।...Punjabi motivational Story
ਅਜੀਤ ਪੁੱਤਰ ਵਾਅਦਾ ਕਰ ਤੂੰ ਆਪਣੇ ਪਿਤਾ ਵਾਂਗ ਨਹੀਂ ਕਰੇਗਾ emotional Heartouching Kahani
ਉਹ ਉਸਨੂੰ ਰਾਣੀ ਬਣਾਉਣਾ ਚਾਹੁੰਦਾ ਹੈ, ਜੇਕਰ ਉਹ ਆਪਣੇ ਮੌਜੂਦਾ ਪਤੀ ਨੂੰ ਮਾਰ ਦੇਵੇ।"emotional motivationalpKahani
ਇਸਦੀ ਮਾਂ ਗਲਤ ਪਾਸੇ ਵੇਖਣੋਂ ਨਹੀਂ ਸੀ ਹਟਦੀ ਤੇ ਭਰਾਵਾਂ ਨੇ ਅੱਖੋਂ ਕਾਣੀ ਕਰ ਛੱਡੀ!emotional Heartouching Kahani
ਨੂੰਹ ਸੱਸ ਦੇ ਪਿਆਰ ਦੀ ਗੱਲ. .emotional Heartouching Kahani #motivational #trending
ਗੱਲ ਸੁਣ ਬੁੱਢੀਏ..ਹੁਣ ਤਕ ਜੋ ਹੋਇਆ ਸੋ ਹੋਇਆ.ਜੇ ਅੱਗੇ ਤੋਂ ਤੋਂ ਇਹੋ ਜਿਹੀ ਬਦਤਮੀਜ਼ੀ ਕੀਤੀ ਤਾਂ..emotional Kahani
ਨੂੰਹ ਨੂੰ ਸਹੁਰੇ ਘਰ ਅਪਣੀ ਮਰਜ਼ੀ ਨਹੀਂ ਕਰਨੀ ਚਾਹੀਦੀ।ਤਲਾਕ ਵਾਲੀ ਔਰਤ.Heartouching motivational Story
ਹਰ ਸਾਲ ਇਕ ਮਹੀਨੇ ਲਈ ਉਹਦਾ ਪਤੀ ਕੋਲ ਰਹਿੰਦਾ ਸੀ ਪਰ ਉਹਨੇ ਕਦੇ ਪਤੀ ਦੀ ਉਡੀਕ ਨਹੀਂ ਕੀਤੀ,.emotional Kahani
ਨਿੱਕੇ ਦੀ ਪਤਨੀ ਭਾਨੀ ਦੇ ਮੁਖੜੇ ਨੂੰ ਵੇਖ ਕੇ ਅੰਦਰੋ-ਅੰਦਰੀ ਉਸ ਨਾਲ ਪਿਆਰ ਕਰਨ ਲਗ ਪੈਂਦਾ ਹੈ ।Heartouching Story
ਉਹੀ ਵਿਆਹ, ਵਿਆਹ ਸਮਝੇ ਜਾਂਦੇ ਸਨ ਜਿਹੜੇ ਇਨ੍ਹਾਂ ਦੇਸ਼ਾਂ ਨੂੰ ਜਾਣ ਦਾ ਜ਼ਰੀਆ ਬਣਨ।emotional motivational Story
ਮਾਪੇ ਆਪਣੀ ਬਾਹਰੋਂ ਜਵਾਨ ਕੁੜੀ ਲੈ ਕੇ ਪੰਜਾਬ ਆਉਣ ਤੇ ਉਨ੍ਹਾਂ ਨੂੰ ਵਿਆਹ ਕੇ ਉੱਧਰ ਸੱਦ ਲੈਣ.emotional motivational