Dooja Punjab
Description
The Dooja Punjab refers to the global diaspora of Punjabis—settled in Canada, America, England, Australia, and beyond. Dooja Punjab Channel explores heritage, Culture, history and Issues of global Punjabi Community and the vibrant experiences of its people across the world.
Dooja Punjab is a digital multimedia platform which offers a range of Punjabi programming, including news, music, movies, history and cultural events. It targets significant Punjabi-speaking populations around the Globe.
For Any questions feel free to ask! [email protected]
ਦੂਜਾ ਪੰਜਾਬ: ਜਾਣ-ਪਛਾਣ
ਦੂਜਾ ਪੰਜਾਬ ਦੁਨੀਆ ਭਰ ਵਿੱਚ ਵੱਸੇ ਪੰਜਾਬੀਆਂ ਦੇ ਗਲੋਬਲ ਪਰਵਾਸੀਆਂ ਦੇ ਪੰਜਾਬ ਨੂੰ ਦਰਸਾਉਂਦਾ ਹੈ—ਜੋ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਅਤੇ ਹੋਰ ਸਥਾਨਾਂ 'ਤੇ ਵੱਸੇ ਹੋਏ ਹਨ। ਦੂਜਾ ਪੰਜਾਬ ਚੈਨਲ ਵਿਸ਼ਵ ਭਰ ਵਿੱਚ ਪੰਜਾਬੀ ਕਮਿਊਨਟੀ ਦੇ ਵਿਰਸੇ, ਸੱਭਿਆਚਾਰ, ਇਤਿਹਾਸ ਅਤੇ ਚਲੰਤ ਮੁੱਦਿਆਂ ਨੂੰ ਅਤੇ ਉਨ੍ਹਾਂ ਦੇ ਲੋਕਾਂ ਦੇ ਜੀਵੰਤ ਅਨੁਭਵਾਂ ਦੀ ਬਾਤ ਪਾਉਂਦਾ ਹੈ।
ਤੁਹਾਡੇ ਕੋਲ ਦੂਜਾ ਪੰਜਾਬ ਜਾਂ ਇਸਦੀ ਪ੍ਰੋਗਰਾਮਿੰਗ ਬਾਰੇ ਕੋਈ ਖਾਸ ਸਵਾਲ ਹੈ, ਬੇਝਿਜਕ ਪੁੱਛੋ!
[email protected]
Tarn Taran ਦੀ ਅਦਾਲਤ ਵਲੋਂ ਅਕਾਲੀ ਆਗੂ ਦੀ ਧੀ Kanchpreet Kaur ਤੜਕੇ 4 ਵਜੇ ਰਿਹਾਅ
ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਅੰਦੋਲਨ ਦੌਰਾਨ ਵਾਇਰਲ ਹੋਏ 89 ਸਾਲਾ ਨਛੱਤਰ ਸਿੰਘ ਨਾਲ ਗੱਲਬਾਤ
ਕੰਚਨਪ੍ਰੀਤ ਮਾਮਲੇ ’ਚ Punjab Govt. ਨੂੰ ਹਾਈਕੋਰਟ ਦਾ ਝਟਕਾ, ਹੇਠਲੀ ਅਦਾਲਤ ਨੂੰ ਸ਼ਾਮੀਂ 8 ਵਜੇ ਸੁਣਵਾਈ ਲਈ ਰੋਕਿਆ
Barota Music Video : ਪੰਜਾਬੀ ਪੌਪ ਸਟਾਰ Sidhu Moosewala ਦੀ ਮੌਤ ਤੋਂ ਬਾਅਦ ਹੋਏ 12 ਗੀਤਾਂ ਦੀ ਕਹਾਣੀ
Panjab University ਬਚਾਓ ਮੋਰਚੇ ਵਾਲੇ ਆਗੂਆਂ ਵਿੱਚੋਂ ਪ੍ਰਮੁੱਖ ਰਮਨਪ੍ਰੀਤ ਸਿੰਘ ਨਾਲ ਖਾਸ ਗੱਲਬਾਤ | Dooja Punjab
Imran Khan ਦੀ ਮੌ*ਤ, ਪੁਲਿਸ ਵਲੋਂ ਮੁੱਖ ਮੰਤਰੀ ਦੀ ਕੁੱਟਮਾਰ ਅਤੇ ਪੰਜਾਬ ਵਿੱਚ ਸਵੇਰੇ ਮੱਚੀ ਹਾਹਾਕਾਰ
ਉਹ ਅਸਥਾਨ ਜਿੱਥੇ ਨੌਵੇਂ ਗੁਰੂ ਨੇ ਦਸਮੇਸ਼ ਪਿਤਾ ਨੂੰ ਗੁਰਆਈ ਦਿੱਤੀ | Dooja Punjab
Punjab ਦਾ ਹਰ ਬੰਦਾ 1.23 Lakh ਤੋਂ ਵੱਧ ਦਾ ਕਰਜ਼ਾਈ, ਭਗਵੰਤ ਮਾਨ ਸਰਕਾਰ ਨੇ ਡੇਢ ਲੱਖ ਕਰੋੜ ਦਾ ਕਰਜ਼ਾ ਹੋ ਥੋਪਿਆ
Panjab University ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਦਾ ਐਲਾਨ, ਪੀਯੂ ਮੋਰਚਾ ਜਿੱਤਿਆ | Dooja Punjab
Punjab Police ਦੇ ਮੁਅੱਤਲ DIG HS Bhullar ਮਾਮਲੇ ਵਿੱਚ ਘਿਰੀ CBI | Dooja Punjab
ਸੁਖਬੀਰ ਬਾਦਲ ਨੂੰ ਪੰਥਕ ਏਕਾ ਕਰਨ ਤੋਂ ਕੌਣ ਰੋਕ ਰਿਹਾ ਹੈ ਤੇ ਮੋਦੀ ਦਾ ਪੰਜਾਬ ਵਿਰੋਧੀ ਚਿਹਰਾ ਕਿਵੇਂ ਬੇਨਕਾਬ ਹੋਇਆ
Bhagwant Mann ਸਰਕਾਰ ਦਾ ਦੋਗਲਾ ਚਿਹਰਾ ਹੋਇਆ ਬੇਨਕਾਬ, ਕਿਵੇਂ ਬਣਾਇਆ ਹੋਇਆ ਮੋਦੀ ਨਾਲ ਗਠਜੋੜ ! | Dooja Punjab
PU ਦਾ ਮਾਹੌਲ ਗਰਮਾਇਆ, ਹਾਲਾਤ ਚਿੰਤਾਜਨਕ ਬਣੇ, ਅਨੰਦਪੁਰ ਸਾਹਿਬ ਸਮਾਗਮਾਂ ਵਿੱਚੋਂ PM ਮੋਦੀ ਦੀ ਗੈਰ ਹਾਜ਼ਰੀ ਦੇ ਮਾਅਨੇ
Dr SP Singh Oberoi ਨੇ ਮੁਹਾਲੀ ਵਿੱਚ ਸਿਕਲੀਗਰ ਸਿੱਖਾਂ ਨੂੰ ਪੱਕੇ ਘਰ ਬਣਾ ਕੇ ਸੌਂਪੇ | Dooja Punjab
ਸ੍ਰੀ ਅਨੰਦਪੁਰ ਸਾਹਿਬ ਦੇ ਵਿਸ਼ੇਸ਼ ਵਿਧਾਨ ਸਭਾ ਇਜਲਾਸ ਦੌਰਾਨ ਕੀ-ਕੀ ਹੋਇਆ, ਜਲੰਧਰ ’ਚ ਗ੍ਰੰਥੀ ਦੀ ਹੈਵਾਨੀਅਤ
Dharmendra ਦੀ ਜ਼ਿੰਦਗੀ ਦੇ ਕੁਝ ਰੋਚਕ ਕਿੱਸੇ | Dooja Punjab
ਇੱਕ ਵਾਰ ਫਿਰ ਤੱਤੇ ਹੋਏ ਬਾਬਾ ਬਲਬੀਰ ਸਿੰਘ , ਡੇਰਾ ਮੁਖੀਆਂ ਨੂੰ ਕਹੀ ਵੱਡੀ ਗੱਲ
ਪੰਜਾਬ ਦੇ CM ਦੇ ਲੋਰੀ ਦੀ ਥਾਂ ਗੋਲ਼ੀ ਵਾਲੇ ਬਿਆਨ ਦੇ ਮਾਅਨੇ ਅਤੇ ਜਾਗੋ ਪੰਜਾਬ ਦਾ ਸੁਨੇਹਾ | Dooja Punjab
Punjab ਵਿੱਚ ‘ਵਿਹਲੇ ਬੈਠਣ’ ਦੀ ਨਵੀਂ ਖੇਡ ਬਣਨ ਲੱਗੀ ਤਾਜ਼ਾ ਟਰੈਂਡ, ਜਾਣੋ ਕਿਵੇਂ ਹੁੰਦਾ ਹੈ ਖੇਡ ਮੁਕਾਬਲਾ
PCS ਅਫ਼ਸਰ ਅਤੇ ਬਟਾਲਾ ਦੀ SDM ਵਿਕਰਮ ਸਿੰਘ ਪਾਥੇ ਨੂੰ ਵਿਜੀਲੈਂਸ ਨੇ ਰਿਸ਼ਤਵ ਲੈਂਦਿਆਂ ਕਾਬੂ ਕੀਤਾ
ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਮਾਂ ਬਲਵਿੰਦਰ ਕੌਰ ਨੂੰ ਹਵਾਈ ਅੱਡੇ ਉੱਤੇ ਕਿਉਂ ਰੋਕਿਆ ਗਿਆ
AAP ਦੇ ਦਿੱਲੀ ਤੋਂ ਸਾਬਕਾ ਵਿਧਾਇਕ ਨੂੰ ਪੰਜਾਬ ਵਿੱਚ ਅਹਿਮ ਅਹੁਦੇ ਉੱਤੇ ਤੈਨਾਤ ਕੀਤਾ ਗਿਆ | Dooja Punjab
ਅੰਮ੍ਰਿਤਪਾਲ ਸਿੰਘ ਦੀ ਅਸਥਾਈ ਪੈਰੋਲ ਬਾਰੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੂੰ ਹੁਕਮ
CM Bhagwant Mann ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਦਿੱਤੀ ਚੁਣੌਤੀ, ‘ਮੈਨੂੰ ਤਲਬ ਕਰਾਓ’
SGPC ਦੇ ਅਧਿਕਾਰਤ Youtube ਚੈਨਲ ਨੂੰ Suspend ਕੀਤਾ ਗਿਆ
Ranjit Singh ਦੇ ਕਿਲ਼ੇ ਵਿੱਚ ਪ੍ਰਕਾਸ਼ ਹੁੰਦਾ ਗੁਰੂ ਗ੍ਰੰਥ ਸਾਹਿਬ ਸਰੂਪ ਸਕਾਟਲੈਂਡ ਕਿਵੇਂ ਪਹੁੰਚਿਆ
Kejriwal ਹੀ ਹਾਜ਼ਰੀ ਵਾਲੇ ਇੱਕ ਨੀਂਹ ਪੱਥਰ ਸਮਾਗਰ ਉੱਤੇ ਪੌਣੇ 2 Crore ਦਾ ਖ਼ਰਚਾ, ਮੰਤਰੀ ਅਕਾਲ ਤਖ਼ਤ ਉੱਤੇ ਤਲਬ
Lawrence Bishnoi ਗੈਂਗ ਨੂੰ ਵਿਦੇਸ਼ਾਂ ਵਿੱਚੋਂ ਚਲਾਉਣ ਵਾਲੇ Anmol Bishnoi ਦੀ ਪੂਰੀ ਕਹਾਣੀ, ਕੀ ਖੁੱਲ੍ਹਣਗੇ ਰਾਜ਼
SGPC ਦਾ Pakistan ਜਾਣ ਵਾਲੇ Sikh ਜਥਿਆਂ ਵਿੱਚ ਔਰਤਾਂ ਨੂੰ ਇਕੱਲੇ ਨਾ ਭੇਜਣ ਦੇ ਫੈਸਲੇ ਉੱਤੇ ਵਿਵਾਦ
Punjab Police ਦੇ ਮੁਨਸ਼ੀ ਨੇ ਮਿੱਟੀ ਥੱਲੇ ਦੱਬੇ ਹੋਏ ਸਨ ਲੱਖਾਂ ਰੁਪਏ | Dooja Punjab