Singh Live TV

ਸਾਡੀ ਕੋਸ਼ਿਸ਼ ਹੈ ਕਿ ਅਮੀਰ ਪੰਜਾਬੀ ਵਿਰਸੇ ਅਤੇ ਪੰਜਾਬ ਦੇ ਹਰ ਰੰਗ ਜਿਵੇਂ ਕਿ ਧਾਰਮਿਕ , ਸਮਾਜਿਕ , ਰਾਜਨੀਤਕ , ਸੱਭਿਆਚਾਰ , ਖੇਡ ਮੇਲੇ , ਜਾਗਰਣ , ਕੀਰਤਨ ਦਰਬਾਰ , ਸ਼ੋਭਾ ਯਾਤਰਾ , ਸੰਤ ਸੰਮੇਲਨ , ਸਕੂਲਾਂ ਕਾਲਜਾਂ ਦੇ ਪ੍ਰੋਗਰਾਮ ਅਤੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮਾਂ ਨੂੰ ਦੁਨੀਆਂ ਦੇ ਹਰ ਦੇਸ਼ਾਂ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਵਸਦੇ ਨੇ , ਉਹਨਾਂ ਸਾਰਿਆਂ ਨੂੰ ਸਾਡੇ ਯੂਟਿਊਬ ਚੈਨਲ ਸਿੰਘ ਲਾਈਵ ਟੀ.ਵੀ ਜਰੀਏ ਲਾਈਵ ( ਸਿੱਧਾ ਪ੍ਰਸਾਰਣ ਰਾਹੀਂ ) ਆਪਣੇ ਦੇਸ਼ ਦੀ ਮਿੱਟੀ ਅਤੇ ਆਪਣਿਆਂ ਨਾਲ ਜੋੜਕੇ ਰੱਖਣ ਦਾ ਇੱਕ ਛੋਟਾ ਜਿਹਾ ਉਪਰਾਲਾ ਹੈ 🙏🙏🙏
🎥 ENTERTAINMENT ,🎤 NEWS , 🙏 RELIGIOUS 📺 CHANNEL.
And Thank You all for yous Support ( SUBSCRIPTIONS, Likes, Comments and Share ) Much Apprecisted 😊🙏
ਸਭਿਆਚਾਰਕ ਪ੍ਰੋਗਰਾਮ , ਧਾਰਮਿਕ ਪ੍ਰੋਗਰਾਮ , ਮੇਲੇ , ਟੂਰਨਾਮੈਂਟ , ਜਾਗਰਣ ਅਤੇ ਵਿਆਹ HD ਲਾਈਵ ਕਰਵਾਉਣ ਲਈ ਸੰਪਰਕ ਕਰੋ । Cont . 98882-27180 , 94635-39161