Sadi Mehak
"Sadi Mehak" — A YouTube channel where every video brings you the warmth of togetherness, the fragrance of Punjabi life, and the light of Sikh teachings.
🌏 Travel Vlogs — ਪੰਜਾਬ ਦੇ ਪਿੰਡਾਂ ਤੋਂ ਕੈਨੇਡਾ ਦੀਆਂ ਗਲੀਆਂ ਤੱਕ ਦੇ ਸਫਰ।
🍲 Cooking — ਘਰੇਲੂ ਸੁਆਦਲੇ ਪਕਵਾਨਾਂ ਦੇ ਨੁਸਖੇ ਅਤੇ ਪੰਜਾਬੀ ਰਸੋਈ ਦੀ ਜਾਨ।
🏡 Punjab Lifestyle — ਸਾਡੇ ਰਿਵਾਜ, ਤਿਉਹਾਰ ਅਤੇ ਰੋਜ਼ਾਨਾ ਦੀ ਜਿੰਦਗੀ।
🙏 Sikhism — ਗੁਰਬਾਣੀ ਦੀਆਂ ਸਿੱਖਿਆਵਾਂ, ਇਤਿਹਾਸਿਕ ਸਾਖੀਆਂ ਅਤੇ ਪ੍ਰੇਰਕ ਕਹਾਣੀਆਂ ।
🎯 Mission: ਦੁਨੀਆ ਦੇ ਹਰ ਕੋਨੇ ਵਿੱਚ ਪੰਜਾਬੀ ਸਭਿਆਚਾਰ ਦੀ ਖੁਸ਼ਬੂ ਫੈਲਾਉਣਾ।
📌 Subscribe and become a part of the "Sadi Mehak" family.
#SadiMehak #MehakDeepKaur #MehakVlogs #MehakdeepVlogs #Punjabi #punjab
ਅੱਜ ਤੋਂ vlog ਬੰਦ🙏 ਮਹਿਕ ਕਿਉ ਕਰ ਰਹੀ vlogging ਬੰਦ ?
ਕੈਂਸਰ ਜਾਂ ਡਿਪਰੇਸ਼ਨ 🙏 ਮਹਿਕ ਕਿਉ ਕਰਦੀ ਡਰਾਮੇ 🥹
ਪੰਜਾਬ ਤੋਂ ਕੈਨੇਡਾ 🇨🇦 punjab to canada
ਦੁੱਖ ਵਿੱਚ ਸਾਥ ਦੇਣ ਵਾਲਿਆ ਨਾਲ ਕੈਨੇਡਾ ਜਾਣ ਤੋਂ ਪਹਿਲਾ ਮਿਲਣੀ 🙏
ਗੁਰੂ ਸਾਹਿਬ ਨੇ ਸਬਰ ਹੀ ਬਖਸ਼ ਤਾ
ਭਾਬੀ ਨੇ ਦਿੱਤਾ ਗਿਫਟ 🎁 ਜਸਲੀਨ ਕਹਿੰਦੀ ਮੈਂ ਵੀ ਨਾਲ ਜਾਣਾ
ਮੇਰੇ ਡਾਕਟਰ ਦੇ ਮੇਰੇ ਬਾਰੇ ਵਿਚਾਰ 🙏 ਕਿੰਨਾ ਫ਼ਰਕ ਪਿਆ ਮੈਨੂੰ ep-10
ਤੁਹਾਡੇ ਸਵਾਲਾਂ ਦੇ ਜਵਾਬ🙏 ਜਦੋਂ ਮੈਂ ਦਰਬਾਰ ਸਾਹਿਬ ਦਰਸ਼ਨਾਂ ਨੂੰ ਗਈ-Ep-09 | Sadi Mehak
ਜ਼ਿੰਦਗੀ ਤੋਂ ਹਾਰ ਚੱਲੀ ਨੂੰ ਕੌਣ ਆਇਆ ਮਿਲਣ 🙏😭ep-8
ਮੇਰੇ ਹਲਾਤਾਂ ਦਾ ਮਜ਼ਾਕ ਨਾ ਬਣਾਓ 🙏 ਜਲਦੀ ਸਭ ਕੁਛ clear ਕਰਾਂਗੀ ep -07
ਪਰਿਵਾਰ ਦਾ ਵਿਛੋੜਾ ਸਹਿਣਾ ਬਹੁਤ ਔਖਾ 😞 ep-6
ਫਿਰ ਤੋ ਵਿਗੜੀ ਸਿਹਤ 🥹 ਦੁਬਾਰਾ ਕਰਨਾ ਪਿਆ ਹਸਪਤਾਲ ਦਾਖਲ Sadi Mehak Ep -05
ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਸੇਵਾ | ਸਿਹਤ ਫਿਰ ਹੋਈ ਗੜਬੱੜ | Ep-04
ਮੈਂ (ਮਹਿਕ) ਕਿੱਥੇ ਅਤੇ ਕਿਉ ਰਹਿ ਰਹੀ? ਪਰਿਵਾਰ ਤੋਂ ਦੂਰ ਕਿਉ ? Sadi Mehak Ep -03
ਕਿੰਨਾ ਕਿੰਨਾ ਪ੍ਰੇਸ਼ਾਨੀਆ ਦਾ ਸਾਹਮਣਾ ਕਰ ਰਹੀ ਮਹਿਕ 🥹 ep-2
ਮਹਿਕ ਕਿੱਥੇ ਹੈ? ਕਿਉ ਮੈਂ ਵੀਡੀਓ ਛੱਡ ਦਿੱਤੀਆਂ | ਸਾਡੀ ਮਹਿਕ | Sadi Mehak | Ep. 01 |