gur ke darshan

Gur ke Darshan - ਗੁਰੂ ਪਿਆਰੀ ਸਾਧ ਸੰਗਤ ਜੀ ¡ ਮੇਰੇ ਇਸ ਚੈਨਲ ਦਾ ਨਿਮਾਣਾ ਉਦੇਸ਼ ਸਿੱਖ ਗੁਰੂਆਂ ਦੁਆਰਾ ਸਿਖਾਏ ਗਏ ਮਨੁੱਖਤਾ ਅਤੇ ਇਕ ਸਰਵਸ਼ਕਤੀਮਾਨ ਦੇ ਸੰਦੇਸ਼ ਦੇ ਨਾਲ ਅਨੰਦਮਈ ਗੁਰਬਾਣੀ ਸ਼ਬਦਾਂ ਦਾ ਪ੍ਰਚਾਰ ਕਰਨਾ ਹੈ | ਇਸਲਈ ਇਸ ਚੈਨਲ ਤੇ ਗੁਰਬਾਣੀ ਦੀਆਂ ਆਡੀਓ -ਵੀਡੀਓ ਲਗਾਤਾਰ ਅੱਪਲੋਡ ਕੀਤੀਆਂ ਜਾਣਗੀਆਂ |ਪਾਠ ਕਰਦੀਆਂ ਅਨੇਕਾਂ ਭੁਲਾਂ ਹੋ ਜਾਣਗੀਆਂ ਆਪ ਜੀ ਬਖਸ਼ਣ ਹਾਰ ਹੋ ਅਣਜਾਣ ਬੱਚਾ ਸਮਝ ਕੇ ਮਾਫ ਕਰਨਾ ਤੇ ਵਾਹਿਗੁਰੂ ਜੀ ਅੱਗੇ ਮੇਰੀ ਅਰਦਾਸ ਹੈ ਕੀ ਸ਼ੁੱਧ ਬਾਣੀ ਪੜਨ ਦੀ ਬੁਧੀ ਬਖਸ਼ੇ ¡ ਆਪ ਸਬਨਾ ਦੀ ਸੁੱਖ ਅਤੇ ਸ਼ਾਂਤੀ ਦੀ ਕਾਮਨਾ ਕਰਦੇ ਹੋਏ ਆਪ ਜੀ ਦਾ ਅਪਣਾ You Tube ਚੈਨਲ "Gur ke Darshan " ਜੇ ਚੰਗਾਂ ਲਗੇ ਤਾਂ channel ਨੂੰ Subscribe ਕਰਕੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ |

ਵਾਹਿਗੁਰੂ ਆਪ ਸਭ ਦੀਆਂ ਮਨੋਕਾਮਨਾਵਾਂ ਤੇ ਅਰਦਾਸ਼ਾਂ ਪੂਰੀਆਂ ਕਰਨ ਅਤੇ ਚੜ੍ਹਦੀਆਂ ਕਲਾਂ ਬਖਸ਼ਣ!ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

🙏ਧੰਨਵਾਦ ਜੀ 🙏