Sukhjeet Singh Sidhu
ਆਹ ਬੰਦੇ ਨੂੰ ਸ਼ੌਂਕ ਹਥਿਆਰਾਂ ਦਾ ਹਥਿਆਰ ਦੇਖੋ ਬਾਈ ਦੇ! #farming #vlog @Sukhjeet_Sidhu_farmer
ਆਹ ਚੀਜ਼ ਘੈਂਟ ਆ ਯਾਰ ਜਿਮੀਂਦਾਰ ਵਾਸਤੇ ਦੇਖੋ ਵੀਡੀਓ! #subcribe #vlogs #sukhisidhu @Sukhjeet_Sidhu_farmer
ਲੋ ਵੀ ਸੁਣੋ ਸਾਡੇ ਤੇਜੀ ਦੇ ਵਿਚਾਰ ਤੁਸੀਂ ਦੇਖੋ ਵੀਡੀਓ ਨੂੰ ਐਂਡ ਤੱਕ ਕਰੋ!#farming @Sukhjeet_Sidhu_farmer
ਅਗੇਤੀ ਕਣਕ ਨਾਲੋ ਪਛੇਤੀ ਕਣਕ ਠੀਕ ਰਹਿੰਦੀ ਹੈ! #farming #subcribe #channel @Sukhjeet_Sidhu_farmer
ਬੱਚਿਆਂ ਨੇ ਕੀਤਾ ਖੂਬ Enjoy ਦੇਖੋ ਵੀਡੀਓ! #bachpan #punjab #vlog #sukhisidhu @Sukhjeet_Sidhu_farmer
ਵਾਹਿਗੁਰੂ ਜੀ ਚਾਰ ਦਾਣੇ ਘੱਟ ਦੇ ਦੀ ਪਰ ਚੰਗੇ ਥਾਂ ਲਵਾਈ! #farming #punjab #paddy @Sukhjeet_Sidhu_farmer
ਜਿਹੜਾ ਨਜ਼ਾਰਾ ਖੇਤ ਆਉਂਦਾ ਨਾ ਉਹ 5 ਸਟਾਰ ਹੋਟਲਾਂ ਚ ਨਹੀਂ ਆਉਂਦਾ! #farming #roti @Sukhjeet_Sidhu_farmer
ਆਹ ਨਜ਼ਾਰਾ ਬਈ ਪੰਜਾਬ ਦਾ ਨਾਲੇ ਕੰਮ ਨਾਲੇ ਮੌਜ ਮਸਤੀ! #jattvibes #farming @Sukhjeet_Sidhu_farmer
ਗੁਰਪੁਰਬ ਮਨਾਉਂਦੇ ਹੋਏ ਬੱਚਿਆਂ ਨੇ ਚਲਾਏ ਗਲਤ ਤਰੀਕੇ ਨਾਲ ਪਟਾਕੇ ਦੇਖੋ ਵੀਡੀਓ #sukhisidhu @Sukhjeet_Sidhu_farmer
ਬੱਚਤ ਰਹੇਗੀ ਨਹੀਂ ਤਾਂ ਕੰਮ ਖਰਾਬ ਹੋ ਜਾਣਾ ਸੀ! #jattvibes #farming #sukhisidhu @Sukhjeet_Sidhu_farmer
ਆ ਕੀ ਮਸਲਾ ਹੋ ਗਿਆ ਦੇਖੋ! #jattlife #farming #sukhisidhu @Sukhjeet_Sidhu_farmer
ਕਿਵੇਂ ਰਿਹਾ ਝਾੜ ਪੰਜਾਬ ਨੰਬਰ 1 ਜ਼ੀਰੀ ਦਾ! #farming #jattvibes #punjab #subcribe @Sukhjeet_Sidhu_farmer
ਅਸੀਂ ਵੇਚ ਕੇ ਆਏ 1509 ਜ਼ੀਰੀ 66 ਮਣ ਦੀ ਪੈ ਗਈ! #sunam #mandi #farming @Sukhjeet_Sidhu_farmer
ਸੁਨਾਮ ਮੰਡੀ ਵਿੱਚ ਹੋਇਆ ਬੁਰਾ ਹਾਲ ਜਾਮ ਲੱਗੇ ਦੇਖੋ ਪੂਰੀ ਵੀਡੀਓ! #sunam #mandi #punjab @Sukhjeet_Sidhu_farmer
ਇੱਕ ਦਿਨ ਵਿੱਚ 10 ਟਰੈਕਟਰ ਸੇਲ ਹੋਏ 855 ਦੇਖੋ ਪੂਰੀ ਵੀਡੀਓ! #855loverz @Sukhjeet_Sidhu_farmer
ਆਹ ਤਾਂ ਗਲਤ ਪੰਗਾ ਲੈ ਲਿਆ ਬਾਈ ਨੇ ਦੇਖੋ ਪੂਰੀ ਵੀਡੀਓ! #farming #subscribe @Sukhjeet_Sidhu_farmer
ਲਓ ਜੀ ਬਣ ਗਿਆ ਸਾੜਾ ਕੌੜਤੂੰਬੇ ਦੇਖੋ ਵੀਡੀਓ ਕੀ ਕੀ ਪਾਇਆ ਸਾੜੇ ਵਿੱਚ! #vlog #subcribe@Sukhjeet_Sidhu_farmer
ਦੇਖੋ ਸੁੱਕੇ ਬਰੇਕ ਕਰਵਾਏ 5911 ਦੇ ਐਂਡ ਜਰੂਰ ਦੇਖੋ! #farming #sukhisidhu #5911 @Sukhjeet_Sidhu_farmer
ਸਾੜਾ ਕਿਵੇਂ ਬਣਦਾ ਹੈ ਤੇ ਕੀ ਕੀ ਪੈਂਦਾ ਹੈ ਇਸ ਵਿੱਚ ਦੇਖੋ ਪੂਰੀ ਵੀਡੀਓ! #sukhisidhu @Sukhjeet_Sidhu_farmer
ਸੁਨਾਮ ਮੰਡੀ ਜ਼ੀਰੀ ਦੀ ਬੋਲੀ ਕੀ ਰੇਟ ਲਗੀ ਦੇਖੋ ਪੂਰੀ ਵੀਡੀਉ #sunam #mandi #sukhisidhu @sukhjeet_sidhu_farmer
ਆਹ ਚੀਜ਼ ਵੀ ਬਹੁਤ ਗੁਣਾਕਾਰੀ ਏ ਅਗਲੀ ਵੀਡੀਓ ਵਿੱਚ ਦੱਸਾਂਗੇ ਕਿਵੇਂ ਪਾਉਣਾ ਹੈ ਅਚਾਰ! @Sukhjeet_Sidhu_farmer
ਹੜ ਪੀੜਤਾਂ ਲਈ ਕਣਕ ਇਕੱਠੀ ਕੀਤੀ ਪਿੰਡ ਕੋਟਦੂੰਨਾ! #punjab #pindawale @sukhjeet_sidhu_farmer
80 ਸਾਲ ਦੀ ਬੇਬੇ ਕਹਿੰਦੀ ਮੇਰੇ ਬਰਾਬਰ ਕੋਈ ਕੰਮ ਨਹੀਂ ਕਰ ਸਕਦੀ ਚੈਲੇਂਜ ਏ! #subcribe @Sukhjeet_Sidhu_farmer
Part 2 ਸ਼ਹਿਰ ਨੂੰ ਮਾਤ ਪਾਉਂਦਾ ਪਿੰਡ ਸਾਧੋਹੇੜੀ ਪੂਰੀ ਵੀਡੀਓ ਦੇਖੋ! #patiala #punjab @Sukhjeet_Sidhu_farmer
ਬਹੁਤ ਸੋਹਣਾ ਉਪਰਾਲਾ ਆਪਣੇ ਪਿੰਡ ਲਈ ਸ਼ਹਿਰ ਨੂੰ ਮਾਤ ਪਾਉਂਦਾ ਪਿੰਡ ਸਾਧੋਹੇੜੀ ! #patiala @Sukhjeet_Sidhu_farmer