Gurpreet sidhu vlogs
pets lover🕊️🕊️🕊️🕊️🕊️❤️
ਦੇਖੋ ਮਿੱਤਰੋ ਆਪਾਂ ਨਵੇਂ ਬੱਚੇ ਬਿਠਾਏ ਛਤਰੀ ਤੇ ਨਾਲੇ ਇੱਕ ਨਵਾਂ ਬੱਚਾ ਆਇਆ 😊😁😘
ਦੇਖੋ ਮਿੱਤਰੋ ਨਾਲੇ ਅੱਜ ਆਪਾਂ ਬੱਚੇ ਉਡਾਏ ਦੋ ਨਾਲੇ ਆਪਾਂ ਆਪਣੇ ਖੁੱਡਿਆਂ ਦੀ ਕੀਤੀ ਸਫਾਈ ❤️😊
ਦੇਖੋ ਮਿੱਤਰੋ ਅੱਜ ਆਪਾਂ ਆਪਣੇ ਬੱਚੇ ਉਡਾਏ ਦੋ ਤੇ ਆ ਗਏ ਛਤਰੀ ਤੇ ਵਾਪਸ 😊❤️
ਦੇਖੋ ਮਿੱਤਰੋ ਆਪਾਂ ਬੱਚਿਆਂ ਦੇ ਲਾਤਾ ਰੰਗ ਕਿੰਨਾ ਸੋਹਣਾ ਲੱਗਦਾ 🥰🕊️
ਦੇਖੋ ਮਿੱਤਰੋ ਅੱਜ ਆਪਾਂ ਨਵੇਂ ਬੱਚੇ ਬਿਠਾਏ ਦੋ ਛਤਰੀਆਂ ਤੇ 😘🕊️
ਦੇਖੋ ਮਿੱਤਰੋ ਨਾਲੇ ਆਪਾਂ ਅੱਜ ਬੱਚੇ ਤਿੰਨ ਬੰਦ ਕਰਤੇ ਨਾਲੇ ਕਬੂਤਰਾਂ ਨੂੰ ਧੱਪ ਲਵਾਈ ਆਪਾਂ ਉੱਡਣ ਵਾਲਿਆਂ ਨੂੰ❤️😊
ਦੇਖੋ ਮਿੱਤਰੋ ਆਪਣੇ ਜਾਨਵਰ ਤੇ ਬੱਚੇ ਕਿੰਨੇ ਵੱਡੇ ਬੱਚੇ ਹੋ ਗਏ ☺️🕊️
ਦੇਖੋ ਮਿੱਤਰੋ ਆਪਾਂ ਕਬੂਤਰ ਕਬੂਤਰੀਆ ਅਲੱਗ ਖੁੱਡੇ ਚ ਕਰਤੀਆਂ ਨਾਲੇ ਬੱਚੇ ਉਡਾਏ🕊️❤️
ਦੇਖੋ ਮਿੱਤਰੋ ਆਪਣੀ ਚੀਨੀ ਨੇ ਬੱਚੇ ਕੱਢ ਲਏ ਨਾਲੇ ਆਪਾਂ ਅੱਜ ਨਵੇਂ ਬੱਚੇ ਉਡਾਏ🕊️☺️
ਦੇਖੋ ਮਿੱਤਰੋ ਆਪਾਂ ਬੱਚੇ ਬਿਠਾਏ ਵੱਡੀ ਛਤਰੀ ਤੇ ਨਾਲੇ ਇੱਕ ਆਪਣੀ ਵੱਡੀ ਕਬੂਤਰੀ ਨੇ ਬਚੇ ਕੱਢ ਲਏ ☺️🕊️
ਦੇਖੋ ਮਿੱਤਰੋ ਆਪਾਂ ਅੱਜ ਬੱਚੇ ਛੱਤਰੀ ਤੇ ਛੋਟੇ ਬਿਠਾਏ ਨਾਲੇ ਆਪਾਂ ਪ੍ਰਭ ਬਾਈ ਦੀ ਕੁਕੜੀਆਂ ਦਾ ਕਿਰਾਇਆ ਸ਼ੌਂਕ☺️❤️
ਦੇਖੋ ਮਿੱਤਰੋ ਆਪਾਂ ਬੱਚੇ ਕਰਤੇ ਬੰਦ ਤੇ ਆਪਣੀ ਸ਼ਾਹ ਕੀ ਕਬੂਤਰੀ ਆਪਾਂ ਕਰ ਲੈਣੀ ਸਹੀ🙂😊
ਦੇਖੋ ਮਿੱਤਰੋ ਆਪਣੀ ਇੱਕ ਕਬੂਤਰੀ ਨੇ ਬੱਚੇ 🕊️ਕੱਢ ਲਏ ਤੇ ਅੱਜ ਦੋ ਬੱਚਿਆਂ ਨੇ ਸਿਰਾ ਲਵਾਈ ਉੱਡਣ ਦੀ🕊️😊
ਦੇਖੋ ਮਿੱਤਰੋ ਅਮਨ ਕੇ ਕਬੂਤਰ ਵਿੱਚੇ ਲਕੇ ਕਬੂਤਰਾਂ ਦਾ ਕਰੋ ਸ਼ੌਂਕ ਮਿੱਤਰੋ ❤️🕊️
ਦੇਖੋ ਮਿੱਤਰੋ ਆਪਾਂ ਬੱਚੇ ਉੱਡਣ ਵਾਲੇ ਬੰਦ ਕਰਤੇ ਤੇ ਆਪਣੀ ਚੀਨੀ ਨੇ ਦੁਬਾਰਾ ਫਿਰ ਆਂਡੇ ਧਰ ਲਏ 😊❤️
ਦੇਖੋ ਮਿੱਤਰੋ ਬੱਚੇ ਕਿੰਨੇ ਵੱਡੇ ਹੋ ਗਏ ਤਿੰਨ ਕਬੂਤਰੀਆਂ ਨੇ ਆਂਡੇ ਧਰ ਲਏ ਮਿੱਤਰੋ 😊❤️
ਦੇਖੋ ਮਿੱਤਰੋ ਅੱਜ ਆਪਾਂ ਆਪਣੇ ਖੁੱਡਿਆਂ ਦੀ ਸਫਾਈ ਕਰਤੀ 😎❤️🕊️
ਦੇਖੋ ਮਿੱਤਰੋ ਆਪਣੀ ਸ਼ਾਹ ਅੱਖੀ ਕਬੂਤਰੀ ਨੇ ਇੱਕ ਆਂਡਾ ਧਰ ਲਿਆ ❤️☺️ ਨਾਲੇ ਛੋਟੇ ਤਿੰਨ ਬੱਚੇ ਦੇਖੋ 🕊️❤️
ਦੇਖੋ ਮਿੱਤਰੋ ਅੱਜ ਪ੍ਰਭ ਬਾਈ ਦੇ ਕਬੂਤਰ ਤੇ ਨਾਲੇ ਬੱਚੇ ਛੋਟੇ ਵੱਡੇ ਨਾਲੇ ਜੋੜੀਆਂ ਵੱਡੀਆਂ 🕊️😊❤️
ਦੇਖੋ ਮਿੱਤਰੋ ਆਪਣੀ ਦੂਜੀ ਕਬੂਤਰੀ ਨੇ ਬੱਚੇ ਕੱਢ ਲਏ ਤੇ ਚੀਨੀ ਕਬੂਤਰੀ ਦਾ ਇੱਕ ਆਂਡਾ ਖਰਾਬ ਸੀ ❤️🥹🕊️
ਮਿੱਤਰੋ ਆਪਣੇ ਚੀਨੀ ਨੇਦੇਖੋ ਇੱਕ ਬੱਚਾ ਕੱਢ ਲਿਆ ❤️😊😊
ਦੇਖੋ ਮਿੱਤਰੋ ਆਪਣਾ ਬੱਚਾ ਕਾਲ ਕੰਤਾ ਬੈਰੀ ਨੇ ਸੈਟ ਤਾ ਸੀ ਦੋ ਦਿਨ ਹੋ ਗਏ ਘਰੇ ਨਹੀਂ ਆਇਆ🥹🥹
ਦੇਖੋ ਮਿੱਤਰੋ ਆਪਾਂ ਜੋੜੇ ਇੱਕ ਸਾਰੇ ਖੁੱਡੇ ਚ ਕਰਤੇ ਦੇ ਸਾਤੇ ਵਾਲਾ ਬੱਚਾ ਆਪਾਂ ਉਡਾਣ ਲੱਗ ਗਏ
ਦੇਖੋ ਮਿੱਤਰੋ ਅੱਜ ਆਪਾਂ ਬੱਚੇ ਫਿਰ ਉਡਾ ਤੇ ਤੇ ਕਾਲ ਕਾਂਤਾ ਬੱਚਾ ਠੀਕ ਹੋ ਗਿਆ ❤️😊
ਦੇਖੋ ਮਿੱਤਰੋ ਆਪਣੇ ਦੋ ਜੋੜੀਆਂ ਨੇ ਅੰਡੇ ਧਾਰ ਲਏ ਤੇ ਇੱਕ ਬੱਚਾ ਨਵਾਂ ਹੋਰ ਟੱਪ ਗਿਆ🕊️😊🥺
ਦੇਖੋ ਮਿੱਤਰੋ ਅੱਜ ਆਪਾਂ ਬੱਚੇ ਦੇਖਣੇ ਕਿੰਨਾ ਟਾਈਮ ਉੱਡਦੇ ਆ ਛੋਟੇ ਦੇ ਵੱਡੇ ਬੱਚੇ ❤️😊🙏🏻
ਦੇਖੋ ਮਿੱਤਰੋ ਅੱਜ ਆਪਾਂ ਫਿਰ ਬੱਚੇ ਉਡਾ ਤੇ ਨਾਲੇ ਇੱਕ ਕਬੂਤਰੀ ਗਿਫਟ ਕੀਤੀ ਪ੍ਰਭ ਨੇ 🥰🕊️❤️
ਦੇਖੋ ਮਿੱਤਰੋ ਆਪਣਾ ਬੱਚਾ ਆ ਗਿਆ ਘਰੇ ਦੋ ਦਿਨਾਂ ਬਾਅਦ ਕਾਲ ਕਾਂਤਾ🥰😊😘
ਦੇਖੋ ਮਿੱਤਰੋ ਕੱਲ ਆਪਾਂ ਬੱਚੇ ਬਿਠਾਏ ਸੀ ਛੱਤਰੀ ਤੇ ਇੱਕ ਬੱਚਾ ਉੱਡ ਗਿਆ ਸੀਗਾ ਤੇ ਫਿਰਦਾ ਸੀ ਫਿਰ ਛਤਰੀ ਤੇ ਆਇਆ ਨਹੀ
ਦੇਖੋ ਮਿੱਤਰੋ ਅੱਜ ਆਪਾਂ ਬੱਚੇ ਬਿਠਾਏ ਸੀ ਛਤਰੀ ਤੇ ਇੱਕ ਨਵਾਂ ਬੱਚਾ ਉੱਡ ਗਿਆ ਸੀ ਤੇ ਵਾਪਸ ਆ ਗਿਆ ਘਰੇ❤️🩹🕊️