Kala Mahal Vlogs
My name is- Sukhjinder singh
My nike name is- Kala
Producer-Navkaran singh (My son)
I want to be a big & famous YouTuber and make you Learn and entertain by showing our daily life in the Village-Mahlan (Ropar)
Vlogs related to farming,marriage,functions and many more.
If any enquiry call on (7087752892)
Or
[email protected]
In last Subscribe my channel (Kala Mahal vlogs)
Follow me on Instagram (Kala Mahal vlogs)
Follow me on Facbook (Kala mahal)
Thanks🙏🙏
ਪਹਿਲੇ ਰੇਅ ਨਾਲ ਕੀ ਮਿਲਾ ਕੇ ਪਾਇਆ ਕਣਕ ਵਿੱਚ?//ਟਰੈਕਟਰ ਅਤੇ ਸੁਪਰਸੀਡਰ ਧਵਾਏ ਅੱਜ//@LifestylewithKalaMahal07
ਸਿੰਘਾਂ ਨੇ ਕਰੀ ਕਿਲਾ ਪਟਾਈ🏇//@LifestylewithKalaMahal07
ਮੱਜਾਂ ਨਾਲੋਂ ਵੱਧ ਖਾਂਦੀਆਂ ਮੁਰਗੀਆਂ🐓//ਪਹਿਲੀ ਵਾਰ ਚਲਾਈ Solar ਵਾਲੀ ਮੋਟਰ//@LifestylewithKalaMahal07
New Thresher//Wmk🙏//ਧੁੰਦ ਲੱਗ ਗਈ ਪੈਣ//@LifestylewithKalaMahal07
ਮਲਕੀਤ ਬਾਈ ਜੰਗਲੀ ਸੂਰਾ ਨੇ ਕਰ ਲਿਆ ਤੰਗ🐗//@LifestylewithKalaMahal07
ਝੂੰਡਿਆਂ ਚ ਕਣਕ ਬੀਜਣ ਲਈ ਇੰਨੀ ਗਿੱਲ ਚਾਹੀਦੀ!//ਅੱਜ ਬੀਜਤੀ ਅੰਬ ਵਾਲੀ ਮੋਟਰ ਤੇ ਕਣਕ
15 ਦਿਨ ਗੰਨਾ ਲੇਟ ਹੋ ਗਿਆ😕//ਕਿੰਨੇ ਕਿੱਲੇ ਬੀਜੇ ਗੰਨੇ ਦੇ//@LifestylewithKalaMahal07
ਕਣਕ ਦੀ ਬਜਾਈ ਚਲਦੀ ਮਾਰੋ ਮਾਰ//ਸੁਪਰ ਸੀਡਰਾਂ ਨੇ ਸੌਖੀ ਕਰਤੀ ਕਣਕ ਬਜਾਈ//@LifestylewithKalaMahal07
ਨਵੀਂ 10-10 ਤਵੀਆਂ ਦਾ ਕੀਤੀ Setting ਤੇ Testing//ਮੰਡ ਚ ਬਿਜੀ ਕਣਕ🌾//@LifestylewithKalaMahal07
New 10-10 hydraulic Disc harrow//New members🐓//@LifestylewithKalaMahal07
ਪੂਰੀ ਤਸੱਲੀ ਕਰਕੇ ਲਈਆਂ ਤਵੀਆਂ//Second Hand Disc Harrow//@LifestylewithKalaMahal07
ਭੰਬੀਰੀ ਵਾਂਗ ਘੁੰਮਦੀ ਫਿਰਦੀ ਮਸ਼ੀਨ👌//ਕਣਕ ਬਜਾਈ ਦਾ ਕੰਮ ਕਰਤਾ ਸ਼ੁਰੂ//@LifestylewithKalaMahal07
ਮੋਹਣ ਸਿੰਘ ਬਾਈ ਵੀ ਕਰਤਾ ਵੇਹਲਾ//ਮੱਝਾਂ ਨੂੰ ਲਿਆਂਦਾ ਅਚਾਰ//@LifestylewithKalaMahal07
Happy diwali🪔🎇//Diwali vlog//ਟਰੈਕਟਰ ਮੱਝਾਂ ਸਭ ਚਮਕਾਤੇ✨
ਕਿੰਨੇ ਦੀ ਆਈ ਕੱਪੜੇ ਧੋਣ ਵਾਲੀ ਮਸ਼ੀਨ??//ਨਿੰਦਰ ਬਾਈ ਕਹਿੰਦਾ ਡੋਡੀ ਨੇ ਕੁੱਤਿਆਂ ਦੇ ਰੰਗ ਬਦਲ ਤੇ
7501 ਬੀਜ ਨੇ ਦਿੱਤਾ ਝਾੜ ਚੰਗਾ//ਪਿਛਲੀ ਵਾਰ ਨਾਲੋਂ ਅੱਧਾ ਝਾੜ😔//@LifestylewithKalaMahal07
ਕੀ ਹੋਗਿਆ Johndeere ਨੂੰ//ਕਿਉਂ ਖੋਲਿਆ ਟਾਇਰ Johndeere ਦਾ
ਮਿਹਨਤ ਦਾ ਮੁੱਲ ਪੈ ਗਿਆ😄//ਪੰਜ ਟਰਾਲੇ ਭਰਤੇ ਬਾਈ ਦੇ ਅੱਜ
ਪੰਜ ਕਿੱਲਿਆਂ ਦੇ ਧਾਨ ਪੈ ਗਏ ਟਰਾਲੇ ਚ🌾//ਮਲਕੀਤ ਬਾਈ ਕਹਿੰਦਾ ਆਹ ਕੁਝ ਹੋਇਆ ਮੰਡ ਚੋਂ//@LifestylewithKalaMahal07
ਜਸਵੰਤ ਵੀਰ ਕਹਿੰਦਾ ਮੈਂ ਕੱਲਾ ਹੀ ਕੱਢ ਦੂ ਇਹਨੂੰ😅//ਝਾੜ ਬਹੁਤ ਘੱਟ😔
ਪੰਜ ਕਿੱਲਿਆਂ ਵਿੱਚੋਂ ਇੱਕ ਵੀ ਟਰਾਲਾ ਨਹੀਂ ਭਰਿਆ😔//ਇਸ ਵਾਰ ਤਾਂ ਜੀਰੀ ਨੇ ਰਗੜ ਤੇ
ਵੇਹਲੇ ਬੈਠੇ ਰੰਗ ਕਰਨ ਲੱਗ ਪਏ😅//Kala bai is all rounder//ਮੀਂਹ ਤੋਂ ਬਾਅਦ ਅੱਜ ਚਲਾਈ ਕੰਬਾਈਨ
ਮੰਡੀ ਵਿੱਚ ਹਾਲੇ ਵੀ ਫੜ ਗਿੱਲੀ//ਅੱਜ ਵੀ ਮਸ਼ੀਨ ਮੁਸ਼ਕਿਲ ਹੀ ਚਲਦੀ ਲੱਗਦੀ😕
ਗੜਬੜਾਂ ਲੇ ਕੇ ਸਾਡੇ ਘਰ ਆਈ ਚਿੰਨੇ ਦੀ ਕੁੜੀ//ਚਲਦੇ ਕੰਮ ਚ ਪਾਤੀ ਮੀਂਹ ਨੇ ਰੁਕਾਵਟ
ਜਗਦੀਪ ਦੇ ਵੱਡੇ ਅੱਜ ਧਾਨ🌾//5210 & 5310 power💪//ਮੌਸਮ ਨੇ ਪਵਾਈਆਂ ਸਭ ਨੂੰ ਭਾਜੜਾਂ😶🌫️
ਨਿੰਦਰ ਬਾਈ ਦੇ ਵੱਡੀ ਜੀਰੀ🌾//Power of New Holland 3630💪
120 Horsepower ਕਰਿਆ ਹੋਇਆ 5630 ਜੱਗੇ ਬੋਸ ਨੇ💥//110 ਬੀਜ ਦਾ ਕਿਵੇਂ ਰਿਹਾ ਝਾੜ??🤔
ਕਿੰਨਾ ਝਾੜ ਆਇਆ ਮੰਡ ਵਾਲੀ ਜੀਰੀ ਦਾ🌾//110 ਬੀਜ ਨੇ ਵੀ ਰਗੜ ਤੇ ਇਸ ਵਾਰ😮💨
ਗੋਰੇ ਬਾਈ ਦੀ ਮੋਟਰ ਕੱਢਣ ਲੱਗ ਪਈ ਰੇਤਾ//ਮੰਡੀ ਚ ਆ ਗਏ ਆਪਣੀ ਜੀਰੀ ਲੈ ਕੇ//ਕਿੰਨਾ ਝਾੜ??
ਕਿਵੇ ਰਿਹਾ ਝਾੜ??🤔//ਹੁਣ ਜੱਚਦਾ ਟਰੈਕਟਰ ਟਰਾਲਾ ਹਰਸ਼ਵੀਰ ਦਾ//20 ਫੂਟੇ ਤੇ ਟੀਸੀ ਲਾਤੀ ਅੱਜ