Sangat Sewa

🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻

Sangat Sewa ਚੈਨਲ ਵਿੱਚ ਆਪ ਸਭ ਸੰਗਤਾਂ ਦਾ ਸਵਾਗਤ ਹੈ ਜੀ

ਸਾਡਾ ਇਸ ਚੈਨਲ ਨੂੰ ਚਲਾਉਣ ਦਾ ਮੁੱਖ ਮਕਸਦ ਇਹ ਹੈ ਕੀ ਜੋ ਭੁੱਲੇ-ਭਟਕੇ ਲੋਕ ਨੇ ਉਹ ਗੁਰਬਾਣੀ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਬਣਾਉਣ

ਵਿਸ਼ੇਸ਼ ਤੌਰ ਤੇ ਇਸ ਤਰ੍ਹਾਂ ਦੀਆਂ ਕਥਾਵਾਂ ਸਰਵਣ ਕਰਨ ਨੂੰ ਮਿਲਣਗੀਆਂ :-

📖 ਗੁਰਬਾਣੀ ਅਤੇ ਗੁਰਮਤਿ ਵਿਚਾਰਾਂ

☑️ ਸਿੱਖ ਇਤਿਹਾਸਕ ਕਥਾਵਾਂ

🌺 ਅਧਿਆਤਮਿਕਤਾ ਅਤੇ ਸ਼ਾਂਤੀ, ਸ਼ਰਧਾ ਦੇ ਸੰਦੇਸ਼

✍🏻 ਲਿਖਤੀ ਰੂਪ ਵਿੱਚ ਚੰਗੇ-ਚੰਗੇ ਵਿਚਾਰ

ਨਿਰਮਲ ਪੰਥ ਤੋਂ ਖਾਲਸਾ ਪੰਥ ਦਾ ਸਫ਼ਰ ਜੋ ਦਸ ਗੁਰੂ ਸਾਹਿਬਾਨ ਸਾਨੂੰ ਬਖਸ਼ਿਸ਼ ਕਰਕੇ ਗਏ ਉਸ ਤੇ ਚਲਣ ਲਈ ਇਸ ਚੈਨਲ ਦੇ ਨਾਲ ਜੁੜੋ ਅਤੇ ਲਾਹਾ ਪ੍ਰਾਪਤ ਕਰੋ ਜੀ |

ਸਬਸਕ੍ਰਾਈਬ ਕਰਨਾ ਨਾਂ ਭੁਲੀਓ ✅

ਨਾਨਕ ਨਾਮ ਚੜ੍ਹਦੀਕਲਾ ਤੇਰੇ ਭਾਣੇ ਸਰਬਤ ਦਾ ਭਲਾ 🎉💯

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻