ILTI LANA TV
ILTI Lana TV
ਤੁਸੀਂ ਆਪਣਾ ਕਿਸੇ ਪ੍ਰਕਾਰ ਦਾ ਵੀ ਵਪਾਰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ
यदि आप अपने व्यवसाय को आगे बढ़ाना चाहते हैं, तो कृपया हमसे संपर्क करें
ILTI LANA TV ਦਾ ਅਸਲ ਮਕਸਦ ਹੈ ਕਿ ਤੁਹਾਨੂੰ ਸਟੀਕ ਅਤੇ ਸਪੱਸ਼ਟ ਜਾਣਕਾਰੀ ਦੇਣਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੋਂ ਸੰਤੁਸ਼ਟ ਹੋਵੋਂਗੇ। ਜਿਸ ਭਰਾ ਨੂੰ ਸਾਡੀ ਵੀਡੀਓ ਪਸੰਦ ਆਈ, ਉਸ ਨੂੰ ਇਸ ਚੈਨਲ ਨੂੰ share ਕਰਨਾ ਅਤੇ subscribe ਕਰਨਾ ਅਤੇ ਉਸ bell ਦੇ ਆਈਕਨ ਨੂੰ ਵੀ ਦਬਾਓ ਜੋ ਤੁਹਾਨੂੰ ਜਿੰਨੀ ਜਲਦੀ ਸੰਭਵ ਹੋਵੇ ਸਾਡੀ ਨਵੀਂ ਵੀਡੀਓ ਦੀ ਸੂਚਨਾ ਮਿਲ ਸਕੇ। ਅਤੇ ਜੇ ਕੋਈ ਭਰਾ ਆਪਣੇ ਫਾਰਮ 'ਤੇ ਕੁਝ ਨਵਾਂ ਕਰ ਰਿਹਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਹ ਆਪਣੇ ਫਾਰਮ ਅਤੇ ਭਰਾਵਾਂ ਨੂੰ ਉਸ ਦੇ ਸਾਹਮਣੇ ਰੱਖੇ ਅਤੇ ਉਹਨਾਂ ਨੂੰ ਇਹ ਦਿਖਾਉਣ ਕਿ ਉਹ ਕੀ ਕਰ ਰਿਹਾ ਹੈ|
ਤੁਸੀਂ ਸਾਡੇ ਨਾਲ ਸੰਪਰਕ ਕਰਕੇ ਕਿਸੇ ਵੀ ਤਰਾਂ ਦੀ ਮਸ਼ਹੂਰੀ ਕਰਵਾ ਸਕਦੇ ਹੋ ਜਿਵੇਂ:-
• ਗੋਟ ਫਾਰਮ • ਪੋਲਟਰੀ ਫਾਰਮ • ਡੌਗ ਫਾਰਮ • ਪਿੱਗ ਫਾਰਮ • ਫਿਸ਼ ਫਾਰਮ
Facebook page:-
https://www.facebook.com/profile.php?id=100084344500391
Instagram :-
https://instagram.com/iltilana_tv?igshid=YmMyMTA2M2Y=
ਇੱਲਤੀ ਲਾਣਾ ਤਰਸੇਮ ਸਿੰਘ(ਲੌਂਗੋਵਾਲ) - 98884-44883
ਮੁੱਲਾਪੁਰ ਲਿਆ ਰਹੇ ਵੀਰ ਸੋਹਣੇ ਵੱਡੇ ਬੱਕਰੇ ਤੇ ਬੱਕਰੀਆਂ ਇਕ ਤੋ ਇੱਕ ll MULLNAPUR MAnDI ll #iltilanatv
ਗੋਖੂ ਤਪੇ ਤੇ ਪੰਮਾ ਸੈਦੋ ਕੇ ਗਰੂ ਚੇਲੇ ਦੀਆਂ ਗੱਲਾਂ ਬੱਕਰੀਆਂ ਵਾਲਿਆਂ ਨੂੰ ਕਾਮਯਾਬ ਬਣਾ ਦੇਣਗੀਆਂ ll #iltilanatv
ਤਾਰੀ ਲਸਾੜੇ ਦੀ ਬੱਕਰੀ ਨੇ ਤੋੜ ਦਿੱਤੇ ਸਾਰੇ ਰਿਕਾਰਡ ਦੁੱਧ ਵਾਲੇ ਮਾੜੀਆਂ ਮੱਝਾਂ ਜਿਨ੍ਹਾਂ ਦੁੱਧ ਦੇ ਕੇ ll #iltilana
ਪੰਜਬ ਚੰਡੀਗੜ ਗਰੁੱਪ ਵੱਲੋਂ ਹੋਏ ਮਾਨ ਸਨਮਾਨ ਤੇ ਅਗਲੇ ਮੇਲੇ ਵਾਸਤੇ ਵੱਡੇ ਇਨਾਮ #punjab #iltilanatv
13,14,15 ਬੱਕਰੀਆਂ ਦੇ ਦੁੱਧ ਚੁਆਈ ਮੁਕਾਬਲੇ ਮੁੱਲਾਪੁਰ ਬੱਕਰੀ ਮੰਡੀ ਵਿੱਚ ll MULLNAPUR MANDI ll #punjab
ਪੂਰਾ ਵੱਧ ਵਜਨ ਕਰਨ ਵਾਲੇ ਬੱਕਰੇ ਚੱਕੋ ਮੁੱਲਾਪੁਰ ਦੀ ਮੰਡੀ ਵਿੱਚ ll MULLNAPUR MANDI ll #iltilanatv #punjab
13,14,15 ਨਵੰਬਰ ਬੱਕਰੀਆਂ ਦੁੱਧ ਚੁਆਈ ਮਹਾ ਮੁਕਾਬਲਾ ਮੁੱਲਾਪੁਰ ਵਿੱਚ ਵੱਡੇ ਇਨਾਮ ਸਾਰੇ ll #iltilanatv
ਇਹ ਪੱਠਾਂ ਤਾਂ ਘਰੋਂ ਵੀ 50000 ਦੀ ਇੱਕ ਦਿੰਦੇ ਨੇ ll ਬਾਬਾ ਜੀ ਟਿਕਾਅ ਕੇ ਕਰਵਾਇਆ ਸੌਦਾ ll MULLNAPUR MANDi !! #il
20 ਭੇਡਾਂ ਚਾਰ ਜਣਿਆਂ ਦਾ ਪਰਿਵਾਰ ਵਧੀਆ ਪਾਲਦੀਆਂ ਨੇ ll sheep farming ll #iltilanatv #farming
ਲੱਖ 10000 ਮੰਗਿਆ ਸੀ ਸੇਰੇ ਰੰਗ ਦੇ ਬੱਕਰੇ ਦਾ ਨਿਬੜ ਗਿਆ ਸੌਦਾ ll MULLNAPUR MANDI ll #iltilanatv
ਬੱਕਰੇ ਦਾ ਨਾਮ ਹੀ ਬੰਬ ਰੱਖ ਦਿੱਤਾ ਕਹਿੰਦਾ ਚੱਲੂ ਇਹ ਵੀ ll MULLNAPUR MANDI ll #iltilanatv #punjab
ਅਸਟਰੇਲੀਆ ਵਾਲੇ ਬਾਈ ਨੇ ਸਿਰਾ ਬਰੀਡ ਤੇ ਕੰਮ ਸੁਰੂ ਕੀਤਾ ll Cahal goat farm ll #iltilanatv #flood
ਮਿਸਤਰੀ ਮੁੰਡੇ ਨੇ ਦਸ ਸਾਲ ਪਹਿਲਾਂ ਰੱਖੀਆਂ ਬੱਕਰੀਆਂ ਤੋ ਤਿਆਰ ਕੀਤੀ ਬਰੀਡ ll MULLNAPUR MANDI ll #iltilanatv
ਡੱਬੇ ਬੱਕਰੇ ਤੇ ਸਿਰੇ ਦੀਆਂ ਬੱਕਰੀਆਂ ਦੇਖ ਕੇ ਰੂਹ ਖੁਸ਼ ਹੋ ਜੂ ਸਸਤੇ ਭਾਅ ਵਿੱਚ ll MULLNAPUR MANDI ll #iltilana
ਅੱਜ ਤਾਂ ਰਿਕਾਰਡ ਹੀ ਟੁੱਟ ਗਏ ਸੋਹਣੇ ਬੱਕਰੇ ਤੇ ਖੂਬਸੂਰਤ ਪੱਠਾਂ ਦੇ ਮੁੱਲਾਪੁਰ ਮੇਲੇ ਵਿੱਚ ll MULLNAPUR MANDi
6 ਦੰਦ 42 ਇੰਚ ਵਾਲੇ ਬੱਕਰੇ ਦਾ ਸੌਦਾ ਨੋਟ ਮੋੜ ਦੇ ਕਹਿੰਦਾ ll MULLNAPUR MANDI ll #iltilanatv
40 ਇੰਚ ਦੀ ਕੰਡ ਵਾਲੀ ਬੱਕਰੀ ਤਾ ਅਲੋਪ ਹੀ ਹੋ ਗਈ ਵੱਧ ਦੁੱਧ ਦੇਣ ਵਾਲੀ ਬੱਕਰੀ ll MULLNAPUR MANDI ll #iltilanatv
ਉੱਚੇ ਮੱਥੇ ਵਾਲੇ ਬੱਕਰੇ ਦਾ ਸੌਦਾ ਮਸਾਂ ਨਿਬੇੜ ਹੋਇਆ ਸਦੀਕ ਚਾਚੇ ਤੋਂ ll MULLNAPUR MANDI ll #iltilanatv
रियासत खान ने कर दिया 200 नग लोड सारी सटेटो के लिए ll लग गया बीटल बकरी का मेला ll #iltilanatv
जल्दी बोलो तीनो का 200 नग लोड करने हैं रियासत खान का तूफ़ानी सटायिल ll MULLNAPUR MANDi ll
ਇਹ ਪਿੰਡ ਤਾਂ ਚੰਡੀਗੜ ਨੂੰ ਵੀ ਮਾਤ ਪਾ ਗਿਆ ਚਾਹੇ ਇੱਥੇ ਫਿਲਮਾਂ ਬਣਾ ਲਓ ll ਸਾੋਹੇੜੀ ਨਾਭਾ ll #punjabi #punjab
ਮੁੱਲਾਪੁਰ ਬੱਕਰੀ ਮੇਲੇ ਵਿੱਚ ਕੁਆਲਿਟੀ ਦੀਆਂ ਪੱਠਾਂ ਨੇ ਰੰਗ ਬੰਨ ਦਿੱਤਾ ll MULLNAPUR MANDI ll #iltilanatv
ਰਾਜਸਥਾਨ ਵਾਲੇ ਨੌਜਵਾਨ ਵੀ ਮਾਰ ਗਏ ਬਾਜ਼ੀ 50 ਵਾਲਾ ਬੱਕਰਾ ਤੇ 23 ਇੰਚ ਕੰਨਾਂ ਵਾਲਾ ਤੋੜਤੇ ਰਿਕਾਰਡ ll #iltilanatv
ਖੇਤੀ ਦੇ ਨਾਲ ਨਾਲ ਮਿਹਨਤ ਕਰਕੇ ਚੰਗੇ ਜਾਨਵਰ ਬਣਾਉਣੇ ਬਾਈ ਤੋਂ ਸਿੱਖੋ ll MULLNAPUR MANDI ll #iltilanatv
ਸਾਰੀਆਂ ਬੱਕਰੀਆਂ ਅੱਡ ਅੱਡ ਰੰਗਾਂ ਵਿੱਚ ਮੁੱਲਾਪੁਰ ਬੱਕਰੀ ਮੰਡੀ ll MULLNAPUR MANDI ll #iltilanatv #goat
रियासत भाई चुन चुन कर बीटल बकरियां नगीने देते हैं ll KHAN GOAT FARM ll #iltilanatv #punjabi
ਸਦੀਕ ਚਾਚਾ ਕਹਿੰਦਾ ਐਂਡ ਦੱਸ ਭਕਾਈ ਨਹੀਂ ਹੁੰਦੀ ਮੇਰੇ ਤੋਂ ll MULLNAPUR MANDi ll #iltilanatv #goat
NLM ਸਕੀਮ ਨਾਲ ਡਾਕਟਰਾਂ ਦੀ ਟੀਮ ਨੇ ਬਣਾਇਆ ਪਹਿਲਾ ਬੱਕਰੀ ਫਾਰਮ ll #iltilanatv #goat
ਮੁੱਲਪੁਰ ਬੱਕਰੀ ਮੇਲੇ ਵਿੱਚ ਬਲੱਡ ਲਾਈਨ ਵਾਲੇ ਬਰੀਡਰ ਬੱਕਰੇ ll MULLNAPUR MANDI ll #iltilanatv
30 ਸਾਲ ਦੀ ਉਮਰ ਵਿੱਚ ਛੱਡੀਆਂ ਬੱਕਰੀਆਂ ਦਾ ਚਸਕਾ ਦੁਬਾਰਾ ਪੈ ਗਿਆ ਬਾਪੂ ਨੂੰ ll #iltilanatv #farming