Binder Mahal
ਅੱਜ ਤਾਂ ਮੋਰਿੰਡੇ ਮਿਲ ਨੂੰ ਹੱਥ ਲਾ ਕੇ ਹੀ ਮੁੜਨਾ ਪਿਆ /ਸੁਨ ਮੁਸਾਂਨ ਪਈ ਮਿਲ਼ ਵਿੱਚ/@Bindermahal
ਅੱਜ ਕਿਰਾਏ ਤੇ ਕੀਤਾ ਗੰਨੇ ਦਾ ਗੇੜਾ ਲੋਡ/ਹੁਣ ਲਾਵਾਗੇ ਲਗਾਤਾਰ ਗੰਨੇ ਦੇ ਗੇੜੇ/@Bindermahal
ਕਰਤਾ ਗੰਨੇ ਦਾ ਕੰਮ ਸ਼ੁਰੂ/ਫਸ ਗਿਆ ਸੀ ਟਰਾਲਾ/ਬਹੁਤ ਔਖਾ ਕਢਿਆ ਬਾਹਰ @Bindermahal
ਹਰਸ਼ਵੀਰ ਦੇ ਟਰਾਲੇ ਦੀ ਮੰਜੀ ਤੇ ਬਣਾ ਦਿੱਤਾ ਬੰਦ ਕਮਰਾ/ਠੰਡ ਤੋਂ ਰਹੁ ਬਚਾਅ//@Bindermahal
ਫ਼ੋਰਡ ਵਿਕਾਊ/ਆਪਣੇ ਟਰੈਕਟਰ ਦੀ ਪਵਾਉਣੀ ਪਈ ਕਲੱਚ ਪਲੇਟ/ਟਰਾਲੇ ਪਿੱਛੇ ਲਵਾਇਆ ਕੈਮਰਾ/@Bindermahal
ਟਰਾਲੀ ਖਿੱਚ ਮੁਕਾਬਲਿਆਂ ਵਿੱਚ ਟਰੈਕਟਰਾਂ ਦਾ ਦੇਖਿਆ ਜੋਰ/ਕਿਹੜਾ ਜਿੱਤਿਆ /ਇੱਕ ਟਰੈਕਟਰ ਨੂੰ ਲੱਗੀ ਅੱਗ/@Bindermahal
ਅਮਨਦੀਪ ਵੀ ਛੁੱਟੀ ਵਾਲੇ ਦਿਨ ਆਉਂਦਾ ਕਾਬੂ/ਮਲਕੀਤ ਬਾਈ ਦਾ ਬਰਸੀਨ ਇਸ ਵਾਰ ਨਹੀਂ ਆਇਆ ਲੋਟ/@Bindermahal
ਰਹਿਮਤ ਦੇ ਸਕੂਲ ਦੀ ਨਵੀਂ ਬਣ ਰਹੀ ਬਿਲਡਿੰਗ/ਪੜ੍ਹਾਈ ਬਹੁਤ ਵਧੀਆ/ਪੰਮਾ ਇੰਜੀਨੀਅਰ/@Bindermahal
ਪਾਪੂਲਰ ਵਿੱਚ ਗੰਨਾ ਵੀ ਤਕੜਾ ਆ/ਤੇ ਸਰੋ ਵੀ ਇੱਕ ਨੰਬਰ ਆ/@Bindermahal
ਅੱਜ ਫੇਰ ਲਿਆਂਦੀ ਲੌਕ ਇੱਟ/ਕਿੰਨਾ ਕੁ ਰਹਿ ਗਿਆ ਕੰਮ ਲੌਕ ਇੱਟ ਦਾ/ਬਰਸੀਨ ਤੇ ਸਾਗ ਵੀ ਹੋ ਗਿਆ ਤਿਆਰ/@Bindermahal
ਪੰਮੇ ਤੇ ਜੈਲੇ ਨੇ ਕਰਵਾ ਲਈਆਂ ਆਰੀਆਂ ਤਿੱਖੀਆਂ//ਅੱਜ ਕੱਲ ਮੂੰਗਫ਼ਲੀ ਵੀ ਮੂੰਹ ਨੂੰ ਲੱਗੀ ਮਾੜੀ @Bindermahal
ਡਿਜ਼ਾਈਨ ਨਾਲ਼ ਲਵਾਈ ਲੌਕ ਇੱਟ/ਚੱਲਦਾ ਕੰਮ/ਜਵੀ ਵਿੱਚ ਪਾਇਆ ਰੇਹ @Bindermahal
ਆਪਣੀਆ ਦੁਕਾਨਾਂ ਅੱਗੇ ਲਵਾਈ ਲੌਕ ਇੱਟ/ਮਲਕੀਤ ਬਾਈ ਨਾਲ ਪਵਾਈਆਂ ਵੱਟਾ/@Bindermahal
ਅੱਜ ਭਰ ਲੀਆਂਦਾ ਟਰਾਲਾ ਲੌਕ ਇੱਟ ਦਾ, ਕਿੰਨੀ ਇੱਟ ਲਿਆਂਦੀ/ ਵਿਆਹ ਵੀ ਹੋ ਗਿਆ ਸ਼ੁਰੂ/@Bindermahal
ਅੱਜ ਜੱਗੂ ਦੇ ਡੈਡੀ ਨਾਲ਼ ਬੀਜਾਈ ਸਰੋਂ/ਤਿਰਲੋਚਨ ਤੋਂ ਨਹੀਂ ਆਈ ਡਰਿੱਲ ਲੋਟ/ਗੇਰਨੀ ਪਉ ਟੋਬੇ ਵਿੱਚ/@Bindermahal
ਪਾਈਪ ਲਾਈਨ ਦਾ ਪਾਣੀ ਲਾਉਣ ਦਾ ਹੁਣ ਆਇਆ ਨਜ਼ਾਰਾ/ਗੰਨਾ ਚੂਪਗੇ ਸੂਰ/ਸਾਰਾ ਗੰਨਾ ਗਿਰ ਗਿਆ/@Bindermahal
ਕਾਲੇ ਨੇ ਕਰਤਾ ਉਹੀ ਕੰਮ*ਤੋੜ ਦਿੱਤਾ ਬੀਜੀ ਹੋਈ ਕਣਕ ਵਿੱਚ ਪਾਣੀ/ਜੱਗੂ ਨੇ ਵੇਚੇ ਕਈ ਸੁਪਰ ਸੀਡਰ/@Bindermahal
ਕੱਲ ਕਾਲੇ ਨੇ ਬੀਜੀ ਕਣਕ/ਅੱਜ ਸੁਰਾਂ ਨੇ ਪੱਟ ਦਿੱਤੀ/ਕਾਲੇ ਤੋਂ ਮੋਟਰ ਦਾ ਢੱਕਣ ਨੀ ਹੋਇਆ ਬੰਦ/@Bindermahal
ਅੱਜ ਕੱਲੇ ਨੇ ਹੀ ਟੰਗ ਦਿੱਤਾ ਵਿੱਡ/ਮੀਂਹ ਕਿਣੀ ਤੋਂ ਬਚਾ ਰਹੁ/ਪੰਮਾ ਆਇਆ ਲੇਟ/@Bindermahal
ਮੈਂ ਤੇ ਮਲਕੀਤ ਬਾਈ ਨੇ ਖੋਲ੍ਹ ਦਿੱਤਾ ਟਰਾਲੇ ਦਾ ਵਿੱਡ/ਕਰ ਦਿੱਤੀ ਮਿੱਟੀ ਪੱਧਰੀ/@Bindermahal
ਅੱਜ ਪਾਪੂਲਰ ਵਾਲੇ ਖੇਤਾਂ ਵਿੱਚ ਮਲਕੀਤ ਬਾਈ ਨਾਲ ਬਿਜਾਈ ਕਣਕ/ਰਲ਼ ਮਿਲ਼ ਕੇ ਬੀਜੀ ਕਣਕ/@Bindermahal
ਮੋਟਰ ਤੇ ਪਾਇਆ ਭਰਤ/ਮਲਕੀਤ ਬਾਈ ਦੀ ਹਾਈ ਡਰਾਈਵਰੀ/ਪੰਮਾ ਕਰਦਾ ਮਖ਼ੌਲ/@Bindermahal
ਹੋ ਗਿਆ ਉਹੀ ਕੰਮ/ਪਾ ਦਿੱਤੀਆਂ ਨਵੀਆਂ ਸੀਲਾ/ਮਲਕੀਤ ਬਾਈ ਨੇ ਨੇ ਬਰਸੀਨ ਚ ਪਾਈਆ ਕਈ ਐਟਮਾ/@Bindermahal
ਅੱਜ ਹੋਗੀ ਟਰੈਕਟਰ ਦੀ ਸੀਲ ਲੀਕ/ਮੁਰਗਾ ਦਿੰਦਾ ਦਿਨ ਵਿੱਚ ਹੀ ਬਾਂਗਾ/ਜਵੀ ਜੰਮੀ ਇਕ ਨੰਬਰ/@Bindermahal
ਅੱਜ ਬੀਜੀ ਹਰਸਵੀਰ ਦੀ ਕਣਕ ਮੰਡ ਵਿੱਚ/ਮਲਕੀਤ ਬਾਈ ਦੀ ਡਿਊਟੀ ਗੰਨਾ ਬਿਜਾਈ ਤੇ/@Bindermahal
ਭਾਗ ਦੂਜਾ/ਮੈਂਨੂੰ ਤੇ ਹਰਸ਼ਵੀਰ ਫ਼ਗਵਾੜੇ ਕਣਕ ਬੀਜਣ ਗਿਆ ਨੂੰ ਦੂਜਾ ਦਿਨ ਹੋ ਗਿਆ/@Bindermahal
ਅੱਜ ਮੈਂ ਤੇ ਹਰਸ਼ਵੀਰ ਫਗਵਾੜੇ ਗਏ ਕਣਕ ਬੀਜਣ/ਇੱਕੋ ਖੇਤ ਵਿੱਚ ਚਲਾਏ ਦੋ - ਦੋ ਸੁਪਰ ਸੀਡਰ/@Bindermahal
ਕਾਲਾ ਲਿਆਇਆ 10-10 ਦੀਆ ਹਾਈਡ੍ਰੌਲਿਕ ਤਵੀਆਂ/ਹੱਬਾ ਵਿੱਚ ਭਰ ਦਿੱਤਾ ਗਰੀਸ/@Bindermahal
ਜਿੰਨੀ ਨਿੱਕੀ ਉਨੀ ਤਿੱਖੀ/ਆਗੀ ਚਾਈਨ ਵਾਲੀ ਮਸ਼ੀਨ/ਕਾਲੇ ਦੀ ਵੀ ਵੱਡੀ ਜੀਰੀ/@Bindermahal
ਅੱਜ ਫੇਰ ਲਾਇਆ ਕਿਰਾਏ ਤੇ ਗੇੜਾ /ਮਾਸੜ ਤੋਂ ਲਿਆਂਦਾ ਸਾਗ/ਜੱਗੇ ਨਾਲ ਕਣਕ ਬੀਜਾਉਣ ਲਈ ਕਰੋ ਸਪੰਰਕ @Bindermahal