Raag Naad Kirtan

ਰਾਗ ਨਾਦ ਸਬਦਿ ਸੋਹਣੇ ਜਾ ਲਾਗੈ ਸਹਜਿ ਧਿਆਨੁ ॥

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਗੁਰੂ ਪਿਆਰੀ ਸਾਧ ਸੰਗਤ ਜੀ ਇਹ YouTube Channel "Raag Naad Kirtan" Presented By ( Harjot Production) ਗੁਰਬਾਣੀ ਦੀ ਸੇਵਾ ਲਈ ਬਣਾਇਆ ਗਿਆ ਹੈ ਇਸ ਚੈਨਲ ਤੇ ਆਪ ਜੀ ਸਤਿਗੁਰ ਜੀ ਦੀ ਪਾਵਨ ਗੁਰਬਾਣੀ ਦੇ ਕੀਰਤਨ ਸ੍ਰਵਣ ਕਰ ਸਕੋਗੇ ਸਾਰੇ ਗੁਰਬਾਣੀ ਦੇ ਸ਼ਬਦ ਅੰਗਰੇਜ਼ੀ ਤੇ ਪੰਜਾਬੀ ਦੀ ਟਰਾਂਸਲੇਸਨ ਨਾਲ ਆਪ ਜੀ ਪੜ ਤੇ ਸੁਣ ਸਕੋਗੇ