Malkeet Bai
This Channel is about the daily life of Malkeet singh Bai with his son Harshveer singh
hope you enjoying our videos
if you have any issue or want to contact us
mail me
official Email Id [email protected]
[email protected]
Tata 909 ਗੱਡੀ ਵਿਕਾਊ / ਕਣਕ ਮੰਗਦੀ ਪਾਣੀ / ਗੰਨਾ ਸਰੌ ਦੋਵੇ ਜੰਮ ਪੂਰਾ #malkeetbai #punjab #farminginpunjab
ਅੱਜ ਚੱਲਿਆ ਗੰਨੇ ਦਾ ਰਸ / ਅੱਧਾ ਪਿੰਡ ਕਰ ਲਿਆ ਇਕੱਠਾ #malkeetbai #sugarcane #juice
ਮੰਡ ਚ ਛੱਡਤਾ ਪਾਣੀ ਕਣਕ ਨੂੰ , ਪਹਿਲਾ ਪਾਣੀ / First irrigation wheat farming #malkeetbai
ਲਾਇਟ ਚਾਹੀਦੀ 24 hr , ਤਾ ਜਵੀ ਦਾ ਪਾਣੀ ਪੂਰਾ ਹੋਣਾ / Nov 20 vlog #farmequipment #malkeetbai
ਗਿੱਲ ਘਟਗੀ ਰੌਣੀ ਕਰਨਾ ਪੈਣਾ ਖੇਤ / ਜਵੀ ਨੂੰ ਵੀ ਛੱਡਤਾ ਪਾਣੀ / ਲਾਇਟ ਆਉਦੀ ਬਹੁਤ ਘੱਟ #farming #punjab
ਜੰਮ ਪਈ ਸਰੌ ਗੰਨੇ ਚ / ਗੰਨੇ ਦਾ ਹਿਸਾਬ ਨੀ ਆ ਰਿਹਾ ਏਸ ਵਾਰ / farming in punjab Vlog #malkeetbai
ਕਣਕ ਪਾਣੀ ਪਰ ਆਗੀ ਮੰਡ ਚ / ਜਵੀ ਚ ਰੇਅ ਦਾ ਛਿੱਟਾ / ਗੁਰਿੰਦਰ ਦਾ ਵਿਆਹ ਕਰਨਾ / #farming #punjab #malkeetbai
ਬਰਸੀਣ ਭਾਲਦਾ ਪਾਣੀ / Nov 16 Vlog / farming In Panjab #malkeetbai
ਧੂਣੀ ਵਾਲਾ ਕੰਮ ਸ਼ੁਰੂ / ਗਾਡਰਾ ਦਾ ਮਾਰ ਲਿਆ ਸੌਦਾ / #malkeetbai
ਨਵੀ ਲਈ ਜਮੀਨ ਚ ਕਣਕ ਬਿਜਾਈ / 7 ਏਕੜ ਹੋਰ ਲੈ ਲਈ ਬਲਾਚੋਰ ਸਾਇਡ ਪਰਗਟ ਨੇ #malkeetbai #punjab #kheti
ਸਲਾਹਾ ਪੂਰੀਆ , ਪਰ ਮੰਨਣੀ ਨੀ / ਗੰਨੇ ਚ ਸਰੌ। ਦੀ ਬਜਾਈ / ਅਲੂ ਵੀ ਹੋ ਗਏ ਕਾਇਮ #punjab #farming #malkeetbai
ਨਵੀ ਖਰੀਦੀ ਜਮੀਨ ਤੇ ਅੱਜ ਪਹਿਲਾ ਦਿਨ / 16 ਏਕੜ ਚ ਬੀਜੀ ਕਣਕ / 🌾 #farming #punjab #malkeetbai
ਪੰਜਾਬੀ University ਬਚਾਓ ਮੋਰਚੇ ਚ / ਗੇਟ ਦਾ design ਬਣਾਤਾ ਆਪ ਹੀ #punjab #farmequipment
ਮਿੱਲ ਜਾਣ ਲਈ ਟਰਾਲਾ ਤਿਆਰ 20 ਫੁੱਟਾ / ਕਣਕ ਦਾ ਜੰਮ ਪੂਰਾ / #farmequipment #punjab #malkeetbai
ਜਵੀ ਚ ਰੇਅ ਦਾ ਪਹਿਲਾ ਛਿੱਟਾ / ਪੋਪਲਰਾ ਵਾਲੇ ਚ ਪਾਈਆ ਵੱਟਾ / #farmer #punjab #malkeetbai
Fraud call ਵਾਲੇ ਦੀ ਬਣਾਈ ਰੇਲ / Trala ਕਰਤਾ Update / Fraud Calls ਤੋ ਬਚਕੇ #punjab #malkeetbai
ਪੋਪਲਰਾ ਚ ਵੀ ਕਰਤੀ ਕਣਕ ਬਿਜਾਈ / #punjab #malkeetbai #farming
Johndeere ਦਾ ਮੁਕਾਬਲਾ ਨੀ SuperSeeder ਨਾਲ / #ਮੀਹ ਨੇ ਕਰਤੀ ਠੰਢ #punjab #malkeetbai
ਖਿੱਚਤਾ ਕੰਮ ਕਣਕ ਬਿਜਾਈ ਦਾ / ਗੰਨੇ ਦੀ ਜੰਮ ਦੀ ਲੱਗੀ ਸ਼ਰਤ / ਕਿਹਦਾ ਜੰਮਦਾ ਪਹਿਲਾ ???? #punjab #farming
ਮਲਕੀਤ ਬਾਈ Show / ਕਣਕ ਬਿਜਾਈ ਜੋਰਾ ਤੇ ਸਪਰੇਅ ਦਸ ਕੰਮ ਵੀ ਨਾਲ ਹੀ ਸਮਾਪਤ / #farming #malkeetbai
🌾 ਕਣਕ ਬਿਜਾਈ 🌾 / ਪਹਿਲਾ ਮਹੂਰਤ ਫਗਵਾੜੇ ਕਰਿਆ / AC Cabin ਨੇ ਕੰਮ ਕਰਤਾ ਸੌਖਾ / #wheatsowing #punjab
New Holland 3600 2 ਵਿਕਾਊ / ਗੰਨਾ ਬੀਜਣ ਤੋ ਪਹਿਲਾ ਹੀ ਭਵਿੱਖਬਾਣੀ, 700 ਪਾਰ ਏਸ ਬਾਰ #sugarcanefarming
ਹਲਵਾਈ ਪੁੱਜ ਗਏ , ਵਿਆਹ ਦੀਆ ਤਿਆਰੀਆ / Ford vs Arjun ਦੋਵੇ ਛੱਡਤੇ ਖੇਤ ਤਿਆਰ ਕਰਨ ਨੂੰ #punjab #farming
ਗੱਲਾ ਗੱਲਾ ਚ ਕਿੱਲਾ ਬੀਜ ਤਾ ਗੰਨੇ ਦਾ / ਏਕੇ ਚ ਬਰਕਤ ਸੁੱਣੀ ਬਹੁੱਤ ਦੇਖੀ ਅੱਜ #punjab #malkeetbai
ਆਪ ਹੀ ਬੀਜਣਾ ਪਿਆ ਗੰਨਾ / ਨਵਾ ਤਰੀਕਾ ਲੱਭ ਲਿਆ ਗੰਨਾ ਬੀਜਣ ਦਾ / #desi #farming #punjab
ਗੰਨਾ ਆਪ ਹੀ ਪਿਆ ਛਿੱਲਣਾ , ਬਇਏ ਨੀ ਮਿਲਦੇ / ਟਰਾਲੇ ਦੀਆ ਲਾਇਟਾ ਦਾ ਪੰਗਾ #farming #punjab #malkeetbai
ਫੇਰ ਪੰਗਾ ਲੈ ਲਿਆ ਆਲੂਆ ਵਾਲਾ / ਗੰਨਾ ਬੀਜਤਾ ਪਰ ਬਇਏ ਦੌੜਗੇ / #punjab #farming #malkeetbai
ਝਾੜ 20 ਦਾ / ਮੰਡੀ ਦਾ ਆਖਰੀ ਗੇੜਾ / ਬਰਸੀਨ ਬੀਜਾਈ ਵੀ ਕਰਤੀ ਪੂਰੀ ਅੱਜ / #paddyharvesting #punjab #malkeetbai
ਬਇਏ ਗਏ ਬਿਹਾਰ , ਗੰਨਾ ਬੀਜਣਾ ਹੋਇਆ ਔਖਾ / New Scooty DC ਬਾਈ ਦੀ #malkeetbai
ਬਰਸੀਨ ਬੀਜਣ ਲਈ ਖੇਤ ਕਰਤਾ ਤਿਆਰ । SuperSeeder ਨੇ ਇੱਕ ਵਾਰ ਚ ਹੀ ਕਰਤਾ ਸਾਰਾ ਕੰਮ / #farming #malkeetbai