Apna Farz Sewa Society Lachkani
ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜਿਲਾ ਪਟਿਆਲਾ
ਪਟਿਆਲਾ ਤੋ ਭਾਦਸੋ ਰੋੜ ਨੇੜੇ ਲਾਅ ਯੂਨੀਵਰਸਿਟੀ
ਮਨੁੱਖਤਾ ਨੂੰ ਪਿਆਰ ਕਰਨ ਵਾਲੇ ਇਨਸਾਨ ਜਰੂਰ ਸਾਡਾ ਸਾਥ ਦੇਣ ਲਈ ਅੱਗੇ ਆਓ ਜੀ.ਧੰਨਵਾਦ
ਸੱਤਪਾਲ ਸਿੰਘ 7307000085
Spreading the humanity among
Digitally Managed By: Pal Kharoud
ਹੜ੍ਹ ਪੀੜਤ ਪਰਿਵਾਰ ਦੀ ਧੀ ਦੇ ਵਿਆਹ ਲਈ ਕੀਤੀ ਸਮਾਨ ਦੀ ਸੇਵਾ ਦੇਖੋ ਅਤੇ ਸੇਅਰ ਜਰੂਰ ਕਰੋ ਜੀ
ਸਿੰਘ ਪਹੁੰਚੇ ਹੜ੍ਹ ਪੀੜਤ ਪਰਿਵਾਰਾਂ ਦੀ ਮੱਦਦ ਕਰਨ ( ਵਾਹਿਗੁਰੂ ਜੀ ਕ੍ਰਿਪਾ ਕਰੋ ਪੰਜਾਬ ਤੇ )
ਬਹੁਤ ਜਰੂਰੀ ਜਾਣਕਾਰੀ !! ਤੁਸੀ ਕਿਵੇ ਅਤੇ ਕੀ ਚੀਜ਼ ਦੀ ਸੇਵਾ ਕਰ ਸਕਦੇ ਹੋ ਜਾਣਕਾਰੀ ਲਈ ਇਹ ਵੀਡੀਓ ਦੇਖੋ.
ਬਾਪ ਹੀ ਕਰਦਾ ਰਿਹਾ ਦਿਮਾਗੀ ਪਰੇਸਾਨ ਪੁੱਤ ਤੇ ਸਰੀਰਕ ਤਸੱਦਦ !! ਸਿੰਘਾਂ ਨੇ ਘਰ ਜਾ ਕੇ ਸਿਖਾਇਆ ਸਬਕ !!
ਸਿੰਘਾਂ ਨੇ ਘਰ ਜਾ ਕੇ ਸਿਖਾਇਆ ਸਬਕ ਮੰਗਦਾ ਸੀ ਮਾਫ਼ੀਆਂ !!
ਵੀਰ ਗੁਲਾਬ ਸਿੱਧੂ ਦੀ ਵੀਰ ਪਾਲ ਖਰੋੜ ਨਾਲ ਪਹਿਲੀ ਮੁਲਾਕਾਤ ਕਿਵੇ ਹੋਈ ਸੀ. ਦੇਖੋ ਵੀਡੀਓ
2 ਸਾਲ ਤੋ ਲਾਪਤਾ ਪੁੱਤ ਅੱਜ ਮਿਲਿਆ ਪਰਿਵਾਰ ਨੂੰ !! ਘਰ ਵਿੱਚ ਗੁਲਾਮ ਬਣਾ ਕਰਵਾਉਦੇ ਸੀ ਮੱਝਾਂ ਦਾ ਗੋਹਾ ਕੂੜਾਂ ਸਾਫ !!
11 ਲੋੜਵੰਦ ਧੀਆਂ ਦੇ ਵਿਆਹ ਕੀਤੇ ਗਏ ਵੀਰ ਗੁਲਾਬ ਸਿੱਧੂ ਦਾ ਬਹੁਤ ਹੀ ਚੰਗਾ ਉਪਰਾਲਾ..!!!@gulabsidhumusic
ਇਸ ਡੰਗਰ ਬੰਦੇ ਨੂੰ ਲਾਹਨਤਾਂ ਪਾਓ ਸਾਰੇ ਵੀਰ ਕਿਸੇ ਦਾ 20 ਸਾਲਾ ਮਾਸੂਮ ਬੱਚਾ ਕੀਤਾ ਸੀ ਕੈਦ. ਪਿੰਡ ਭੰਗਾਲੀ ਕਲਾ ਮਜੀਠਾਂ
ਆਪਣੇ ਆਪ ਨੂੰ ਬਾਬਾ ਕਹਾਉਣ ਵਾਲੇ ਸੋਤੇਲੇ ਬਾਪ ਨੇ 2 ਸਾਲਾਂ ਮਾਸੂਮ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ !!
PART 4 👈 ਕੀ ਪੁਲਿਸ ਨੇ ਮਾਂ ਅਤੇ ਡਾਂਸਰ ਲੇਡੀ ਤੇ ਕਾਨੂੰਨੀ ਕਾਰਵਾਈ ਕੀਤੀ ਜਾਂ ਨਹੀਂ…!! ਦੇਖੋ ਪੂਰੀ ਵੀਡੀਓ !!…
PART 3 👉 ਦਾਦੀ ਨੇ ਰੋ ਰੋ ਦੱਸੀ ਇਸ ਮਾਸੂਮ ਬੱਚੇ ਦੀ ਕਹਾਣੀ ਪਿਓ ਹੀ ਬਣਿਆ ਪੁੱਤ ਦਾ ਦੁਸਮਣ …!!!
ਬੱਚੇ ਦਾ ਮਿਲਿਆ ਪਰਿਵਾਰ!! ਪਿਓ ਨੇ ਹੀ ਪੈਸਿਆ ਪਿੱਛੇ ਬੱਚਾ ਵੇਚਿਆਂ ਸੀ !! PART 2 👈
ਦੇਖੋ 👉 ਕਿਵੇ ਕੀਤਾ ਸੀ ਮਾਸੂਮ ਬੱਚੇ ਤੇ ਇਸ ਡਾਂਸਰ ਲੇਡੀ ਨੇ ਤਸੱਦਦ !! ਰਿਸੀ ਕਲੋਨੀ ਪਟਿਆਲਾ
ਕੀ ਜਾਨਵਰਾਂ ਨੂੰ ਅਜਾਦ ਕਰਨਾ ਚਾਹੀਦਾ ਜਾਂ ਨਹੀ ਆਪਣਾ ਸੁਝਾਅ ਜਰੂਰ ਭੇਜੋ ਜੀ ??
ਕੁੱਟ ਮਾਰ ਕਰਕੇ ਅੱਖ ਤੱਕ ਭੰਨ ਦਿੱਤੀ ।। ਸਾਰਾ ਪਰਿਵਾਰ ਹੀ ਤਸੱਦਦ ਕਰਦਾ ਇਸ ਭਗਤ ਬੰਦੇ ਤੇ…
ਨੂੰਹ ਹੀ ਬਣੀ ਜੱਲਾਦ ਬਜੁਰਗ ਸੱਸ ਤੇ ਕਰਦੀ ਸੀ ਤਸੱਦਦ ( ਪਤੀ ਨਾਲ ਮਿਲਕੇ )
ਘਰੋ ਮੋਟਰਸਾਈਕਲ ਲੈ ਨਿਕਲਿਆ ਇਹ ਵੀਰ ਘਰ ਵਾਪਿਸ ਨਾ ਆਇਆ !! ਲੱਭਿਆਂ ਤਰਸਯੋਗ ਹਲਾਤਾਂ ਚ !!
15 ਸਾਲ ਬਾਅਦ ਮੇਲ ਹੋਏ ਪਤੀ ਪਤਨੀ ਦੇ !! ਰੋ ਰੋ ਬੁਰਾ ਹਾਲ ਹੋ ਗਿਆ ਆਪਣੇ ਪਤੀ ਨੂੰ ਇਹਨਾਂ ਹਲਾਤਾ ਵਿੱਚ ਦੇਖ !!
5 ਸਾਲ ਤੋਂ ਲੱਗਾ ਸੀ ਸੰਗਲ ਕੱਟ ਰਿਹਾ ਸੀ ਨਰਕਭਰੀ ਜਿੰਦਗੀ ਹਾਲਾਤ ਬਹੁਤ ਹੀ ਤਰਸਯੋਗ ਬਣੇ
ਪੇਟਰ ਦਵਿੰਦਰ ਸਿੰਘ ਦੀ ਜਿੰਦਗੀ ਬਣੀ ਨਰਕ !! ਧੀ ਦਾ ਹੋਇਆ ਰੋ ਰੋ ਬੁਰਾ ਹਾਲ !! 10 ਸਾਲ ਤੋ ਇਸਨਾਨ ਨਹੀ ਕੀਤਾ !!
ਗੀਤਕਾਰ ਅਤੇ ਕਲਾਕਾਰ ਸੀ ਇਹ ਵੀਰ.!! ਦਿਮਾਗੀ ਬਿਮਾਰੀ ਕਰਕੇ ਦਿਨ ਵਿੱਚ ਕਈ ਕਿਲੋ ਮੀਟਰ ਤੁਰ ਜਾਂਦਾ..!!
4 ਸਾਲ ਤੋ ਭੈਣਾਂ ਨੂੰ ਉਡੀਕ ਰਿਹਾ ਸੇਰਾ ਵੀਰ !! ਪਰ ਭੈਣਾਂ ਨੇ ਕਦੇ ਫੋਨ ਤੱਕ ਨਹੀ ਕੀਤਾ !!!
3 ਸਾਲ ਇਟਲੀ ਕੰਮ ਕੀਤਾ ਪਰ ਅੱਜ ਕੱਟ ਰਿਹਾ ਪੰਜਾਬ ਦੀਆਂ ਸੜਕਾਂ ਤੇ ਨਰਕਭਰੀ ਜਿੰਦਗੀ ਪਰਿਵਾਰ ਨੇ ਵੀ ਨਹੀ ਸਭਾਲਿਆ..!!
ਸੋਨੀ ਅਤੇ ਸੇਰੇ ਵੀਰ ਨੇ ਲਾਇਆ ਜੀਪ ਤੇ ਗੇੜਾ ( ਬਾਕੀ ਸੋਨੀ ਦੀ ਬਰਾਤ ਇਸੇ ਜੀਪ ਚ ਲੈ ਕੇ ਜਾਣੀ ਐ ਭਾਈ ਆਪਾ )
2 ਵਿਆਹ ਹੋਏ ਮਾਂ ਬਾਪ ਭਰਾ ਦੀ ਮੌਤ ਹੋ ਗਈ ਖੁਦ ਚਰਨਜੀਤ ਵਿਦੇਸ਼ ਗਿਆ ਸੀ ਪਰ ਅੱਜ ਕਿਸਮਤ ਕਿੱਥੇ ਲੈ ਆਈ…!!
AFTER 🙏 BEFORE ( ਗਰੀਬ ਪਰਿਵਾਰ ਦੀ ਧੀ ਅਮਨਦੀਪ ਕੌਰ ਕੱਟ ਰਹੀ ਸੀ ਨਰਕ ਦਿਮਾਗੀ ਬਿਮਾਰੀ ਦੇ ਕਾਰਨ )
ਨੌਜਵਾਨ ਪੁੱਤ ਹੋਣ ਤੇ ਵੀ ਬਾਪੂ ਅੱਜ ਗੰਦਗੀ ਚ ਰੁੱਲ ਰਿਹਾ ਕਿਸੇ ਸਮੇ ਮਿਸਤਰੀ ਸੀ ਪਰ ਅੱਜ ਮੜੀਆ ਚ ਕੱਟ ਰਿਹਾ ਨਰਕ..॥
ਰੱਬ ਕਿਸੇ ਧੀ ਭੈਣ ਨੂੰ ਆ ਦੁੱਖ ਨਾ ਦਵੇ ॥ ਸਿਰ ਨੂੰ ਕੀੜੇ ਖਾ ਰਹੇ ਸੀ ਪਰ ਮਾ ਬਾਪ ਗਰੀਬੀ ਕਾਰਨ ਇਲਾਜ ਨਾ ਕਰਵਾ ਸਕੇ ॥
ਇਹਨਾ ਰੱਬੀ ਰੂਹਾਂ ਦੀ ਸੋਚ ਨੂੰ ਸਲਾਮ 🙏 ਆ ਹੁੰਦੀ ਅਸਲੀ ਸੇਵਾ 🙏 ਸੱਚੇ ਪਾਤਸਾਹ ਤੰਦਰੁਸਤੀਆ ਬਖਸਣ..