E9 Punjabi
e9 ਪੰਜਾਬੀ ਦੁਨੀਆ ਭਰ ਦੇ ਪੰਜਾਬੀਆਂ ਨੂੰ ਪੰਜਾਬ ਦੀਆਂ ਤਾਜ਼ਾ ਸਰਗਰਮੀਆਂ ਨਾਲ ਜੋੜਦਾ ਹੈ. ਮੈਨੇਜਿੰਗ ਐਡੀਟਰ ਅਤੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਦੀ ਅਗੁਵਾਈ ਵਿੱਚ ਹਰ ਤਰਾਂ ਦੀਆਂ ਸਰਗਰਮੀਆਂ ਦੇਖਣ ਲਈ ਤੁਸੀਂ e9 ਪੰਜਾਬੀ ਨੂੰ ਸਬਸਕਰਾਇਬ ਕਰ ਸਕਦੇ ਹੋਂ. ਪੰਜਾਬ ਦੀਆਂ ਸਰਗਰਮੀਆਂ ਤੇ ਤੁਸੀਂ ਕਿਸੇ ਵੀ ਤਰਾਂ ਦੀ ਵੀਡਿਓ ਦੇਖਣਾ ਚਾਹੁੰਦੇ ਹੋਂ ਤਾਂ ਤੁਸੀਂ ਸੁਰਿੰਦਰ ਡੱਲਾ ਨੂੰ ਸਿੱਧਾ ਈ ਮੇਲ ਵੀ ਕਰ ਸਕਦੇ ਹੋਂ ਅਤੇ ਮੈਸੇਜ ਵੀ ਭੇਜ ਸਕਦੇ ਹੋਂ. ਈ ਮੇਲ ਪਤਾ ਹੈ [email protected]. ਤੁਸੀਂ ਆਪਣੇ ਬੇਸ਼ ਕੀਮਤੀ ਸਵਾਲ ਵੀ ਈ ਮੇਲ ਸਕਦੇ ਹੋਂ ਅਤੇ ਵੱਟਸ ਅੱਪ ਵੀ. ਸਾਡਾ ਵੱਟਸ ਅੱਪ ਨੰਬਰ ਹੈ 9815000879. ਸਾਨੂੰ ਪੰਜਾਬੀ ਭਾਸ਼ਾ ਅਤੇ ਸਾਡੀ ਬੋਲੀ ਤੇ ਮਾਣ ਹੈ. ਸਦਾ ਵੇਖਦੋ ਰਹੋ ਈ ਨਾਈਨ ਪੰਜਾਬੀ, ਸਾਡੀ ਬੋਲੀ ਸਾਡਾ ਮਾਣ. ਤੁਸੀਂ ਸਾਡੇ ਫ਼ੇਸਬੁੱਕ ਪੇਜ https://www.facebook.com/E9Punjabi/ ਨੂੰ ਲਾਇਕ ਕਰਕੇ ਵੀ ਸਾਡੇ ਨਾਲ ਸੰਪਰਕ ਸਾਧ ਸਕਦੇ ਹੋਂ. ਸਾਰਿਆਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਅਤੇ ਤਰੱਕੀ ਦੀ ਕਾਮਨਾ ਕਰਦੇ ਹੋਏ ਬਹੁਤ ਬਹੁਤ ਧੰਨਵਾਦ.
ਚੰਨੀ ਤੇ ਸਿੱਧੂ : ਪਲਟੁ ਬਾਜ਼ੀ | ਰਾਹੁਲ ਗਾਂਧੀ ਲੈ ਰਹੇ ਫੀਡਬੈਕ | DIG ਭੁੱਲਰ, ਕੀ FIR ਹੋਊ ਰੱਦ ?
ਸੁਖਬੀਰ ਦਾ ਸਿਆਸੀ ਧਮਾਕਾ | ਪੰਥਕ ਏਕਤਾ ਨੂੰ ਹੋਇਆ ਤਿਆਰ | ਭਗਵੰਤ ਦਾ ਪੰਥਕ ਏਜੰਡਾ |
ਭਗਵੰਤ ਨੂੰ ਸਖਤ ਤਾੜਨਾ | SAD ਕੋਰ ਕਮੇਟੀ ਦੇ ਸਿੱਧੇ ਐਲਾਨ | ਗਿ.ਹਰਪ੍ਰੀਤ v/s ਸੁਖਬੀਰ ਬਾਅਦ | ਆਪ ਖੁਸ਼, Cong ਦਾ ਔਖਾ
ਹੋਗੇ ਨੰਗੇ : ਅਸਲ ਦੋਸ਼ੀ | ਅਕਾਲੀ ਪੁੱਜੇ ਗਵਰਨਰ ਕੋਲ | ਚੰਨੀ, ਵੜਿੰਗ ਜਾਂ CM ਕੌਣ ਲੜੂ ? ਸੁਖਬੀਰ ਨੇ ਸੱਦੀ ਕੋਰ ਕਮੇਟੀ
ਫੁੱਟ ਤੇ ਹਾਰ ਤੋਂ ਔਖੀ ਕਾਂਗਰਸ | ਦਿੱਲੀ ਚੁੱਪ ਚਪੀਤੇ ਪਾਊ ਭੜਾਕੇ | ਸਿੱਧੂ, ਚੰਨੀ, ਬਾਜਵਾ, ਰੰਧਾਵਾ |
ਮਾਮਲੇ ਜਾਣਗੇ ਸ਼੍ਰੀ ਅਕਾਲ ਤਖ਼ਤ ? ਸੱਦੇ ਗਏ ਭਗਵੰਤ ਤਾਂ ਮੱਚੂ ਤਰਥੱਲੀ | ਮਜੀਠੀਆ ਤੇ ਗਿ. ਹਰਪ੍ਰੀਤ v/s 27 |
SGPC ਜਾਂ ਤਖ਼ਤ ਸਾਹਿਬ | ਭਗਵੰਤ ਨੂੰ ਸੱਦਣ ਦੀ ਤਿਆਰੀ | ਅਮ੍ਰਿਤਪਾਲ ਨੂੰ ਪੈਰੋਲ ਤੇ ਵੜਿੰਗ | ਹੁਣੇ ਹੁਣੇ ਆਈ ਨਵੀ ਖ਼ਬਰ
ਪੈ ਗਏ ਸਿਆਸੀ ਭੜਥੂ | 27 ਦੂਰ : ਨਵੀਂ ਸਰਕਾਰ ਤੈਅ | ਅਕਾਲੀ ਧਿਰਾਂ : ਉਲਟਫੇਰ | ਪਿੰਡ ਤੇ ਸ਼ਹਿਰ : ਕੌਣ ਨਿੱਕਲੂ ਅੱਗੇ
ਵੜਿੰਗ ਬਾਅਦ ਚੰਨੀ - ਸਿੱਧੂ ? ਪ੍ਰਧਾਨ & CM ਫੇਸ ਤੇ ਖਿਲਾਰਾ | ਸੁਖਬੀਰ ਦਾ ਗ੍ਰਾਫ ਉੱਚਾ ਜਾਂ ਤੁੱਕਾ |
ਸੁਖਬੀਰ ਤੇ ਪੰਥਕ ਧਿਰਾਂ | ਮੁੜ ਵੱਡੇ ਟਾਕਰੇ ਦੀ ਤਿਆਰੀ | 2016 ਤੋਂ ਲਗਾਤਾਰ ਮਰਡਰ | ਭਗਵੰਤ ਨਿਸ਼ਾਨੇ ਤੇ : ਵੱਡੇ ਸੱਚ
ਵੱਡਾ ਤੇ ਤਾਜ਼ਾ ਝਟਕਾ | ਪੰਥਕ ਧਿਰਾਂ ਤੇ ਸੁਖਬੀਰ ਨੂੰ | ਸ਼ਹਿਰਾਂ ਚ BJP v/s ਭਗਵੰਤ | ਕਾਂਗਰਸ ਦੌੜ ਤੋਂ ਬਾਹਰ ?
SAD ਦੀਆਂ ਵੋਟਾਂ ਦੇ ਭਾਂਬੜ | ਸੁਖਬੀਰ ਨੂੰ ਨੁੱਕਰੇ ਲਾਉਣ ਦੀ ਰਣਨੀਤੀ ? ਸੁਖਬੀਰ ਵੱਡੇ ਪਲਟ ਵਾਰ ਨੂੰ ਤਿਆਰ |
ਕੰਚਨਪ੍ਰੀਤ, ਗੈਂਗਸਟਰ ਤੇ SAD | ਭਗਵੰਤ ਬਣਾਊ SIT : ਚੱਕੂ ਸੁਖਬੀਰ ? ਸੁਖਬੀਰ ਨੇ 27 ਕਰਤੀ ਫ਼ਸਵੀਂ |
ਕੰਚਨਪ੍ਰੀਤ ਦੀ ਗੁਪਤ ਭਾਲ | CM ਨੇ ਕਿਓਂ ਸਸਪੈਂਡ ਕੀਤਾ SSP | ਸੁਖਬੀਰ ਰਾਤੋ ਰਾਤ ਪੁੱਜਾ PU Chd |
ਜਿੱਤ ਦਾ ਹੀਰੋ : ਭਗਵੰਤ ਜਾਂ ਸੰਧੂ ? ਮਨਦੀਪ ਦੀ ਹਾਰ ਦੇ ਨਵੇਂ ਖੁਲਾਸੇ | ਕੀ ਟੁੱਟ ਜਾਉਗੀ ਪੰਥਕ ਏਕਤਾ ?
ਵੱਡਾ ਉਲਟ ਫੇਰ ਤੈਅ | ਚੋਣ ਨਤੀਜੇ : ਸਿਆਸੀ ਭੜਾਕੇ | ਵੜਿੰਗ ਤੇ ਮੱਚੀ ਤਰਥੱਲੀ | ਚੰਨੀ, ਸਿੱਧੂ, ਡੈਨੀ....
ਸੁਖਬੀਰ ਵੱਡਾ ਜਾਂ ਗਿ. ਹਰਪ੍ਰੀਤ, ਅਮ੍ਰਿਤਪਾਲ | ਭੁੱਲਰ ਮੰਗੇ ਗੱਦਾPU ਦੇ ਕੌੜੇ ਸੱਚ
ਮਨਦੀਪ ਦੀ ਬੱਲੇ ਬੱਲੇ ? ਪੰਥਕ ਧਿਰਾਂ ਸਿਆਸੀ ਧਮਾਕਾ | ਝਾੜੂ ਦੀ ਜਿੱਤ ਹਾਰ ਦੇ ਚਰਚੇ | ਵੜਿੰਗ ਕਰਕੇ ਕਾਂਗ 'ਚ ਖਿਲਾਰੇ
ਮਨਦੀਪ ਪਊ ਸਭ ਤੇ ਭਾਰੀ ? ਬਾਲਟੀ ਜਾਂ ਝਾੜੂ : ਕਿਸਨੂੰ ਵੱਧ ਵੋਟਾਂ ? ਕਾਂਗਰਸ 'ਚ ਵੱਡੇ ਖਿਲਾਰੇ |
ਕਿੰਨ੍ਹਾਂ ਦਾ ਪੱਤਾ ਸਾਫ਼ | ਜ਼ਿਮਨੀ ਚੋਣ : ਪੁਆਊ ਭਾਜੜਾਂ | ਸੁਖਬੀਰ ਦਾ ਵੱਕਾਰ ਦਾਅ ਤੇ | ਵੜਿੰਗ ਤੇ ਕਸਿਆ ਸ਼ਿਕੰਜਾ
ਕੌਣ ਜਿੱਤੂ, ਕੌਣ ਹਾਰੂ ? ਚਾੜਤੇ ਚੰਨ : ਗੁਪਤ ਰਿਪੋਰਟਾਂ | ਕਿਸ ਕਿਸ ਦੀ ਹੋਊ ਛੁੱਟੀ ? ਹੁਣ ਆਉਣਾ ਪਊ ਸਿੱਧੂ ਨੂੰ ?
ਜਨਤਾ ਦਾ ਫੈਸਲਾ | ਕਿਸ ਪੱਖ 'ਚ ਵੱਡੀ ਲਹਿਰ | ਪਿੰਡਾਂ ਚ BJP ਦੀ ਐਂਟਰੀ | ਦਲਿਤ ਵੋਟ ਵੀ ਫ਼ੈਸਲਾਕੁੰਨ
ਦੰਦਾਂ ਥੱਲੇ ਆਜੂ ਜੀਭ੍ਹ | ਜ਼ਿਮਨੀ ਚੋਣ : ਆਖਰੀ ਵਿਸ਼ਲੇਸ਼ਣ | ਕੀ ਵੜਿੰਗ ਦੀ ਛੁੱਟੀ ਤੈਅ ? ਡੈਨੀ ਬੰਡਾਲਾ ਦੌੜ ਵਿੱਚ ?
ਵੜਿੰਗ ਦਾ Dirty ਫ਼ਾਰਮੂਲਾ ? ਇੰਝ ਮਾਰੇ ਜਾਣਗੇ ਗੈਂਗਸਟਰ | ਕਾਂਗਰਸੀ ਲੈ ਰਹੇ ਪੰਗੇ ਤੇ ਪੰਗੇ ? ਆਹ ਪਾਰਟੀ ਜਿੱਤੂ ਚੋਣ
ਵੜਿੰਗ ਦਾ ਬਲੰਡਰ : ਪਲਟੀ ਚੋਣ | ਭਗਵੰਤ v/s ਅਮ੍ਰਿਤਪਾਲ : ਵੱਡੀ ਟੱਕਰ | ਕੁਰੱਪਟਾਂ ਨੂੰ ਛਿੜੇ ਕਾਂਬੇ |
DIG ਭੁੱਲਰ ਅਤੇ ਮਜੀਠੀਆ ਹੁਣੇ ਆਈ ਦੋਵਾਂ ਤੇ ਵੱਡੀ ਖ਼ਬਰ | ਅਮ੍ਰਿਤਪਾਲ ਪੁੱਜਾ ਐਥੇ ? ਵੜਿੰਗ ਤੇ ਕਾਂਗ : ਬੁਰੀ ਖ਼ਬਰ |
ਲੋਕਾਂ ਦੇ ਮੂਡ ਤੋਂ ਡਰੇ ਲੀਡਰ | ਵੜਿੰਗ ਕਾਂਡ ਤੋਂ ਕਾਂਗ. ਚਿੰਤਤ | ਦਿੱਲੀ ਤੱਕ ਪੁੱਜੀਆਂ ਰਿਪੋਰਟਾਂ
ਬੁਰੀ ਫਸੀ ਜ਼ਿਮਨੀ ਚੋਣ | ਬੀਬੀ ਸਤਵੰਤ ਕਰੂ ਫੈਸਲਾ | ਬਾਦਲ ਕੇ ਹੋ ਜਾਣ ਸਾਵਧਾਨ ? ਵੜਿੰਗ ਤੇ ਐਕਸ਼ਨ, ਨਵਾਂ ਪੰਗਾ
ਮੱਚੇ ਸਿਆਸੀ ਭਾਂਬੜ | ਹਾਰ ਦੇ ਖੁੱਲੇ ਕੱਚੇ ਚਿੱਠੇ | ਕੀ ਜ਼ਿਮਨੀ ਚੋਣ 'ਚ ਪਊ ਅਸਰ | ਪੁਨਰ ਸੁਰਜੀਤ ਕਿਓਂ ਹਾਰੇ |
ਕੌਣ ਬਣੂ SGPC ਪ੍ਰਧਾਨ | ਧਾਮੀ ਤੇ ਸੁਖਬੀਰ ਦਾ ਵੱਡਾ ਟੈਸਟ | ਕੌਣ ਕੌਣ ਮਾਰੂ ਪਲਟੀ | Cong. ਦਾ ਚੰਨੀ ਨੂੰ ਝਟਕਾ ?