Aam Aadmi Party Punjab
ਇਹ ਆਮ ਆਦਮੀ ਪਾਰਟੀ ਪੰਜਾਬ ਦਾ ਅਧਿਕਾਰਕ ਚੈਨਲ ਹੈ
This is the official YouTube Channel of Aam Aadmi Party Punjab
The Aam Aadmi Party Punjab or AAP Punjab is the Punjab state wing of Aam Aadmi Party and recognized state party in Punjab. It has members in the Punjab Legislative Assembly and Rajya Sabha. In the 2022 Punjab Legislative Assembly election aap punjab wons 92 seats, giving it a large majority and AAP MP Bhagwant Mann became the Chief Minister of Punjab.
Follow Aam Aadmi Party Punjab on Twitter:
https://twitter.com/AAPPunjab/
Follow Aam Aadmi Party Punjab on Facebook:
https://facebook.com/AAPPunjab/
Follow Aam Aadmi Party Punjab on Instagram:
https://www.instagram.com/aamaadmipartypunjab_/
Follow Aam Aadmi Party Punjab on Whatsapp Channel :
https://whatsapp.com/channel/0029Va6N4CRDuMRnsWxZJA2o
ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ CM ਭਗਵੰਤ ਮਾਨ ਵੱਲੋਂ ਵੱਡਾ ਐਲਾਨ | CM Bhagwant Mann Live
350ਵੇਂ ਸ਼ਹੀਦੀ ਦਿਹਾੜੇ ਮੌਕੇ , ਸ੍ਰੀ ਅਨੰਦਪੁਰ ਸਾਹਿਬ ਦਾ ਅਲੌਕਿਕ ਦ੍ਰਿਸ਼
ਸ਼ਹੀਦੀ ਸਮਾਗਮਾਂ ਨੇ ਗੁਰੂ ਸਾਹਿਬ ਦੇ ਮਨੁੱਖਤਾ ਦੇ ਸੁਨੇਹੇ ਨੂੰ ਦੁਨੀਆ 'ਚ ਫੈਲਾਇਆ'- ਕੈਬਨਿਟ ਮੰਤਰੀ ਅਮਨ ਅਰੋੜਾ
ਧਾਰਮਿਕ ਮਹੱਤਵ ਵਾਲ਼ੇ ਪੰਜਾਬ ਦੇ 3 ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਐਲਾਨਣ ਦਾ ਮਤਾ ਪੇਸ਼
ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ‘ਚ ਪੇਸ਼ ਕੀਤਾ ਸ਼ਰਧਾਂਜਲੀ ਪ੍ਰਸਤਾਵ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ CM ਭਗਵੰਤ ਮਾਨ LIVE
ਭਾਜਪਾ ਵੱਲੋਂ ਚੰਡੀਗੜ੍ਹ 'ਤੇ ਕਬਜ਼ਾ ਕਰਨ ਲਈ ਕੀਤੇ ਇਸ ਹਮਲੇ ਦਾ ਮਾਨ ਸਰਕਾਰ ਮੂੰਹ ਤੋੜ ਜਵਾਬ ਦੇਵੇਗੀ''
ਚੰਡੀਗੜ੍ਹ ਸਾਡੀ ਰੂਹ ਹੈ, ਸਾਡੀ ਧਰਤੀ 'ਤੇ ਬਣਿਆ ਹੈ, ਚੰਡੀਗੜ੍ਹ ਦੀ ਜ਼ਮੀਨ ਸਾਡੀ ਹੈ" -ਕੁਲਦੀਪ ਸਿੰਘ ਧਾਲੀਵਾਲ
ਸਮੂਹ ਗੁਰੂ ਰੂਪ ਸਾਧ ਸੰਗਤ ਨੂੰ CM ਭਗਵੰਤ ਮਾਨ ਦਾ ਨਿਮਰਤਾ ਭਰਿਆ ਸੱਦਾ
ਭਾਜਪਾ ਮਹਿਲਾ ਮੋਰਚਾ ਦੇ ਪੰਜਾਬ ਪ੍ਰਧਾਨ ਜੈਇੰਦਰ ਕੌਰ ਨੂੰ ਕੁਝ ਸਵਾਲ ਨੇ ਜਿਨ੍ਹਾਂ ਦਾ ਉਹ ਜਵਾਬ ਦੇਣ
ਉਦਯੋਗ ਪੱਖੀ ਨੀਤੀਆਂ ਬਣੀਆਂ ਵੱਡੇ ਨਿਵੇਸ਼ ਦਾ ਆਧਾਰ! ਪੰਜਾਬ ਬਣ ਰਿਹਾ ਹੈ ਦੇਸ਼ ਦੀ ਉਦਯੋਗਿਕ ਹੱਬ
ਟੈਂਟ ਸਿਟੀਜ਼ 'ਚ ਮੌਜੂਦ ਸੁਵਿਧਾਵਾਂ ਸਬੰਧੀ ਸੁਣੋ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਦਿੱਤੀ ਜਾਣਕਾਰੀ
CM ਮਾਨ ਦੇ ਸਖ਼ਤ ਰੁਖ਼ ਨੇ ਬਚਾਏ ਪੰਜਾਬ ਦੇ ਹੱਕ
ਸ੍ਰੀ ਅਨੰਦਪੁਰ ਸਾਹਿਬ ਵਿਖੇ ਟੈਂਟ ਸਿਟੀ ‘ਚ ਕਮਰੇ ਬੁੱਕ ਕਰਵਾਉਣ ਲਈ ਦੇਖੋ ਪੂਰੀ ਵੀਡੀਓ
ਨੌਵੇਂ ਪਾਤਸ਼ਾਹ ਜੀ ਦੀ ਚਰਨਛੋਹ ਪ੍ਰਾਪਤ ਸਥਾਨਾਂ ਦੇ ਵਿਕਾਸ ਲਈ ਚੈੱਕ ਵੰਡਦੇ ਹੋਏ CM ਭਗਵੰਤ ਮਾਨ, ਧੂਰੀ ਤੋਂ Live
ਪੰਜਾਬ ਸਰਕਾਰ ਵੱਲੋਂ ਸੰਗਤਾਂ ਦੀ ਸਹੂਲਤ ਲਈ ਕੀਤੀਆਂ ਤਿਆਰੀਆਂ ਬਾਰੇ ਜਾਣਕਾਰੀ ,ਕੈਬਿਨੇਟ ਮੰਤਰੀ ਹਰਜੋਤ ਸਿੰਘ ਬੈਂਸ Live
CM ਭਗਵੰਤ ਮਾਨ ਵੱਲੋਂ ਦੇਸ਼-ਵਿਦੇਸ਼ ਦੀ ਸੰਗਤ ਨੂੰ ਨਿੱਘਾ ਸੱਦਾ
350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਛੇਵੀਂ ਪਾਤਸ਼ਾਹੀ, ਸ਼੍ਰੀਨਗਰ ਵਿਖੇ CM ਭਗਵੰਤ ਮਾਨ ਨੇ ਕੀਤੀ ਸ਼ਿਰਕਤ
ਬਿਜਲੀ ਕੁਨੈਕਸ਼ਨਾਂ ਸੰਬੰਧੀ ਨਵੀਆਂ ਸਹੂਲਤਾਂ ਦੀ ਬਿਜਲੀ ਮੰਤਰੀ Sanjiv Arora ਨੇ ਦਿੱਤੀ ਜਾਣਕਾਰੀ
ਦਿੱਲੀ ਤੋਂ CM ਭਗਵੰਤ ਮਾਨ ਦੀ ਅਹਿਮ ਪ੍ਰੈੱਸ ਕਾਨਫ਼ਰੰਸ Live | CM Bhagwant Mann Live
ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੀ ਪ੍ਰੈੱਸ ਕਾਨਫ਼ਰੰਸ Live
ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਸੀਨੀਅਰ 'ਆਪ' ਆਗੂ ਬਲਤੇਜ ਪੰਨੂ, ਚੰਡੀਗੜ੍ਹ ਤੋਂ Live
ਅਕਾਲੀ ਦਲ ਗੈਂਗਸਟਰਾਂ ਦੀ ਪਾਰਟੀ, ਸੁਖਬੀਰ ਬਾਦਲ 'ਤੇ ਭੜਕੇ ਵਿਧਾਇਕ Kuldeep Singh Dhaliwal Live
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ 350ਵੇਂ ਸ਼ਹੀਦੀ ਦਿਵਸ ਸਬੰਧੀ ਸਮਾਗਮ ਤੇ ਸਿਹਤ ਪ੍ਰਬੰਧਾਂ ਬਾਰੇ ਅਹਿਮ ਜਾਣਕਾਰੀ ਦਿੱਤੀ
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ CM ਭਗਵੰਤ ਮਾਨ Live
ਭਵਿੱਖ ਸੁਨਹਿਰੀ ਬਣਾ ਰਿਹਾ ਮਿਸ਼ਨ ਰੁਜ਼ਗਾਰ, ਨੌਕਰੀਆਂ ਦੇ ਕੇ ਨੌਜਵਾਨਾਂ ਦੀ ਤਕਦੀਰ ਬਦਲ ਰਹੀ ਮਾਨ ਸਰਕਾਰ!
ਤਰਨ ਤਾਰਨ ਦੀ ਜਿੱਤ, ਮਾਨ ਸਰਕਾਰ ਦੇ ਕੰਮਾਂ ਦੀ ਜਿੱਤ!
ਜਿੱਤ ਤੋਂ ਤੁਰੰਤ ਬਾਅਦ ਹੀ Harmeet Singh Sandhu ਦਾ ਧੰਨਵਾਦੀ Road Show ! Tarn Taran by-Election
ਤਰਨਤਾਰਨ ਦੀ ਜਿਮਨੀ ਚੋਣ ਜਿੱਤਣ ‘ਤੇ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਤੇ ਲੀਡਰਾਂ ਨੂੰ ਬਹੁਤ-ਬਹੁਤ ਵਧਾਈ