ਕਮਲਵੀਰ ਕੌਰ ਖਾਲਸਾ

2️⃣ channel 🔔 @Kkaur99

ਮੇਰਾ ਬੈਦੁ ਗੁਰੂ ਗੋਬਿੰਦਾ||

ਆਪਣੇ ਵਿਰਸੇ ਅਤੇ ਵਿਰਾਸਤ ਨੂੰ ਸੰਭਾਲਣ ਦੀ ਤਾਂਗ ਨੂੰ ਮਨ ਵਿੱਚ ਰੱਖਦੇ ਹੋਏ ਛੋਟੀਆਂ- ਛੋਟੀਆਂ ਵੀਡਿਓ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹਾਂ, ਜਿਹਨਾਂ ਨੂੰ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ | ਵਾਹਿਗੁਰੂ ਜੀ ਦੀ ਮਿਹਰ ਸਦਕਾ ਇਸ ਕਾਰਜ ਨੂੰ ਤਨ-ਮਨ ਅਤੇ ਸ਼ੁੱਧਤਾ ਨਾਲ ਨਿਭਾਉਣ ਦਾ ਯਤਨ ਕਰਦੀ ਰਹਾਂਗੀ| ਆਪ ਜੀ ਇਸੇ ਤਰ੍ਹਾਂ ਸਹਿਯੋਗ ਬਣਾ ਕੇ ਅੱਗੇ ਸਾਂਝਾ ਕਰਦੇ ਰਹਿਣਾ ਜੀ ਤਾਂ ਜੋ ਸਮਾਜ ਨੂੰ ਚੰਗੀ ਸੇਧ ਦੇਣ ਵਿੱਚ ਆਪਾਂ ਆਪਣਾਂ ਕੁੱਝ ਯੋਗਦਾਨ ਪਾ ਸਕੀਏ |
ਸਾਡੇ ਕਿਰਦਾਰ ਉੱਚੇ ਹੋਣ ...
ਰੁਤਬੇ ਤਾਂ ਪਰਮਾਤਮਾ ਆਪ ਹੀ ਉੱਚੇ ਕਰ ਦਿੰਦਾ ਹੈ|

ਤੁਹਾਡੇ ਸਹਿਯੋਗ ਦੀ ਆਸ ਵਿੱਚ

ਕਮਲਵੀਰ ਕੌਰ


Please subscribe my channel