ਗਿਆਨੀ ਮਨਜੀਤ ਸਿੰਘ ਬਾਬਾ ਬਕਾਲਾ ਸਾਹਿਬ
ਗੁਰਬਾਣੀ ਅਤੇ ਇਤਿਹਾਸ ਦੀ ਕਥਾ ਸੁਨਣ ਲਈ ਜਾ ਸਿੱਖਣ ਲਈ ਲਾਹੇਵੰਦ ਚੈਨਲ.ਗਿਆਨੀ ਮਨਜੀਤ ਸਿੰਘ ਖਡੂਰ ਸਾਹਿਬ
5/12/25 ਕਥਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 751/52/ ਸੂਹੀ ਮਹਲਾ ੧ ਕਾਫੀ
4/12/25 ਕਥਾਸ੍ਰੀਗੁਰੂਗ੍ਰੰਥਸਾਹਿਬਜੀਅੰਗ 751 ਸੂਹੀ ਮਹਲਾ ੧, ਸ਼ਹੀਦੀ ਦਿਹਾੜਾ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜੀ
3/12/25 ਕਥਾ ਇਤਿਹਾਸ ਪਾਤਸਾਹੀ ਦਸਵੀਂ,ਖਾਲਸੇ ਦਾ ਦਿਨੋ ਦਿਨ ਹੈ ਵਾਧਾ, ਮਸੰਦਾਂ ਨੂੰ ਲੁੱਟਿਆ, ਉਗਰਾਹੀ ਬੰਦ ਕੀਤੀ
3/12/25 ਜਥਾ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 750 ਰਾਗ ਸੂਹੀ ਮਹਲਾ ੧
2/12/25 ਕਥਾ ਇਤਿਹਾਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਿਆ,ਪੰਜ ਮੁਕਤਿਆ ਸਮੇਤ,20 ਹਜਾਰ ਨੇ ਅੰਮ੍ਰਿਤ ਛਕਿਆ
2/12/25 ਕਥਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 750 ਸੂਹੀ ਮਹਲਾ ੫।
1/12/25 ਕਥਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 749 ਰਾਗ ਸੂਹੀ ਮਹਲਾ ੫
1/12/25 ਕਥਾ ਇਤਿਹਾਸ ਪਾਤਸਾਹੀ ਦਸਵੀਂ, ਦਸਮੇਸ਼ ਪਿਤਾ ਨੇ ਪੰਜਾ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ,ਰਹਿਤ ਦ੍ਰਿੜ੍ਹ ਕਰਾਈ,
30/11/25 ਕਥਾ ਇਤਿਹਾਸ ਪਾਤਸਾਹੀ ਦਸਵੀਂ,ਸ੍ਰੀ ਗੁਰੂਗੋਬਿੰਦਸਿੰਘ ਜੀ ਨੇ ਪੰਜਾਂ ਸਿੱਖਾਂ ਦੇ ਸਿਰ ਵੱਢੇ,ਮੁੜ ਸੁਰਜੀਤ ਕੀਤਾ
30/11/25 ਕਥਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 749 ਸੂਹੀ ਮਹਲਾ ੫। ਜਨਮ ਦਿਹਾੜਾ ਬਾਬਾ ਜੋਰਾਵਰ ਸਿੰਘ ਜੀ
29/11/25 ਇਤਿਹਾਸ ਪਾਤਸਾਹੀ ਦਸਵੀਂ, ਸ੍ਰੀ ਗੁਰੂਗੋਬਿੰਦ ਸਿੰਘ ਜੀ ਨੇ ਸਿੱਖੀ ਪਰਖੀ ਸੀਸ ਮੰਗਿਆ, ਦਯਾਰਾਮ ਦਾ ਸਿਰ ਜੁਦਾ
29/11/25 ਕਥਾ ਵੀਚਾਰ ਬਾਣੀ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ,ਭੋਗ ਦੇ ਸਲੋਕ। 24 ਵੇਂ ਸਲੋਕ ਤੋ 57 ਵੇਂ ਸਲੋਕ ਤਕ
28/11/25 ਕਥਾ ਇਤਿਹਾਸ ਪਾਤਸਾਹੀ ਦਸਵੀਂ, ਚੇਤੋ ਮਸੰਦ ਨੂੰ ਸਜਾ,ਕੜਾਹੇ ਚ ਗੁੜ ,ਪਾਣੀ ਤਪਾ ਕੇ,ਸਰੀਰ ਤੇ ਪਾਕੇ ਮਾਰਿਆ
ਕਥਾ ਵੀਚਾਰ ਭਾਈ ਮਰਦਾਨਾ ਜੀ ਅਕਾਲ ਚਲਾਣਾ
28/11/25 ਕਥਾ ਵੀਚਾਰ ਬਾਣੀ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਭੋਗ ਦੇ ਸਲੋਕ ਇਕ ਤੋ 23 ਵੇਂ ਸਲੋਕ ਤਕ ਅੰਗ 1426/27
ਕਥਾ ਸ਼ਹੀਦੀ ਦਿਹਾੜਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਮਹਾਰਾਜ
22/11/25 ਕਥਾ ਬਾਣੀ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਰਾਗ ਟੋਡੀ, ਤਿਲੰਗ, ਬਿਲਾਵਲ,ਰਾਮਕਲੀ,350 ਸ਼ਹੀਦੀ ਸ਼ਤਾਬਦੀ
21/11/25 ਕਥਾ ਗੁਰਬਾਣੀ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ,ਰਾਗ ਸੋਰਠਿ ,ਧਨਾਸਰੀ, ਜੈਤਸਰੀ,ਸ਼ਹੀਦੀ ਸ਼ਤਾਬਦੀ 350 ਸਾਲਾ
20/11/25 ਕਥਾ ਬਾਣੀ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ,ਰਾਗ ਸੋਰਠਿ ਅੰਗ 632/33 ਸ਼ਹੀਦੀ ਸ਼ਤਾਬਦੀ 350 ਸਾਲਾ
18/11/25 ਕਥਾ ਬਾਣੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ,ਰਾਗ ਗਉੜੀ, ਆਸਾ,ਦੇਵਗੰਧਾਰੀ,350 ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ
17/11/25 ਬਾਣੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ,ਕੀ ਰਾਗਗਉੜੀ ਦੇ ਪਹਿਲੇ ਛੇ ਸਬਦ,ਅੰਗ 221,ਸ਼ਹੀਦੀਸ਼ਤਾਬਦੀ 350 ਸਾਲ
16/11/25 ਕਥਾਇਤਿਹਾਸ ਪਾਤਸਾਹੀਦਸਵੀਂ,ਗੁਰੂ ਗੋਬਿੰਦਸਿੰਘ ਜੀ ਨੇ ਮਸੰਦਾਂ ਤੋਂ ਹਿਸਾਬ ਮੰਗਿਆ,ਮਸੰਦਾਂ ਦੀ ਖੋਟ,ਚੇਤੋ ਮਸੰਦ
16/11/25 ਕਥਾ ਵੀਚਾਰ ਮੱਘਰ ਮਹੀਨੇ ਦੀ ਸੰਗਰਾਂਦ ।।ਮੰਘਿਰਿ ਮਾਹਿ ਸੋਹੰਦੀਆਹਰਿ ਪਿਰ ਸੰਗਿ ਬੈਠੜੀਆਹ ॥
15/11/25 ਕਥਾ ਇਤਿਹਾਸ ਪਾਤਸਾਹੀ ਦਸਵੀਂ,ਪਹਾੜੀ ਰਾਜਿਆਂ ਨੂੰ ਅੰਮ੍ਰਿਤ ਛਕਣ ਲਈ ਕਹਿਆ,ਬੋਦੀ ਧੋਤੀ ਜਨੇਊ ਦੀ ਛੋਟ ਮੰਗੀ
14/11/25 ਕਥਾਇਤਿਹਾਸਪਾਤਸਾਹੀਦਸਵੀਂ,ਕੇਸਵਦਾਸ ਰੁੱਸਿਆ, ਸਤਿਗੁਰਾਂ ਨੇ,ਸਿੱਖਾਂ ਲਈ ਇਨਹੀ ਕੀ ਕ੍ਰਿਪਾ ਸਜੇ ਹਮ ਹੈ ਉਚਾਰਿਆ
13/11/25/ ਦਸਵੇਂ ਪਾਤਸਾਹ ਜੀ ਪਹਾੜੀ ਤੋਂ ਉਤਰ ਅਨੰਦਪੁਰ ਸਾਹਿਬ ਆਏ,ਜੱਗ ਚ ਸਿੱਖਾਂ ਨੂੰ ਭੋਜਨ ਛਕਾਇਆ,ਕੇਸਵ ਦਾਸ ਰੁੱਸਿਆ
12/11/25 ਬ੍ਰਾਹਮਣ ਕੇਸਵ ਦਾਸ ਭੱਜਿਆ, ਚੰਡੀ ਪ੍ਰਗਟ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ,ਸ੍ਰੀ ਸਾਹਿਬ ਮਿਆਨ ਚੋ ਕੱਢੀ
11 November 2025
ਕਥਾ ਇਤਿਹਾਸ