Chupehra langar Sewa Amritsar

ਇਹ ਲੰਗਰ ਸੇਵਾ ਸੰਗਤ ਦੇ ਸਹਿਯੋਗ ਨਾਲ ਬਾਬਾ ਦੀਪ ਸਿੰਘ ਜੀ ਦੇ ਸਥਾਨ ਅੰਮ੍ਰਿਤਸਰ ਵਿਖੇ ,ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਦੇ ਸਾਹਮਣੇ ਹਰ ਐਤਵਾਰ ਕੀਤੀ ਜਾਂਦੀ ਹੈ। ਸੰਪਰਕ - 9855292852 , 9814678444