ਅਕਾਲ ਦੀ ਆਵਾਜ਼-Akaal Di Awaaz

ਅਕਾਲ ਦੀ ਆਵਾਜ਼ ਚੈਨਲ ਤੇ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ
ਇਸ ਚੈਨਲ ਤੇ ਆਪ ਸਭ ਸੰਗਤਾਂ ਨੂੰ ਹਰ ਰੋਜ਼ ਮਸਕੀਨ ਜੀ ਦੀ ਰੂਹਾਨੀ ਆਵਾਜ਼ ਵਿੱਚ
ਉਸ ਅਕਾਲ ਪੁਰਖ ਦੀ ਕਥਾ ਵਿਚਾਰ ਸਰਵਣ ਕਰਨ ਦਾ ਮੌਕਾ ਮਿਲੇਗਾ
ਸੋ ਆਪ ਸਭ ਸੰਗਤਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਨੂੰ ਪਿਆਰ ਬਖਸ਼ਣਾ
ਸਾਡੀ ਪੂਰੀ ਟੀਮ ਆਪ ਜੀ ਦੀ ਰਿਣੀ ਰਹੇਗੀ। 🙏