GURU RAKHA CHANNEL

ਮੇਰਾ ਨਾਮ ਦਲਜੀਤ ਸਿੰਘ ਹੈ। ਮੇਰੀ ਯੂਟਿਊਬ ਸ਼੍ਰੇਣੀ ਸੰਗੀਤ (ਕਥਾ ਕੀਰਤਨ ਗੁਰਬਾਣੀ) ਹੈ। ਅਸੀਂ ਸਿੱਖ ਧਰਮ ਅਤੇ ਧੰਨ ਸ੍ਰੀ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਸਿੱਖਿਆਵਾਂ ਦੇ ਪ੍ਰਚਾਰ ਲਈ ਯਤਨਸ਼ੀਲ ਹਾਂ। ਅਸੀਂ ਨਿਸ਼ਕਾਮ ਕੀਰਤਨੀ ਜਥਾ ਗੁਰਦਾਸਪੁਰ ਦੇ ਰੋਜ਼ਾਨਾ ਕੀਰਤਨ ਸਮਾਗਮਾਂ ਦਾ ਪ੍ਰਸਾਰਣ ਕਰਦੇ ਹਾਂ। ਅਸੀਂ ਗੁ: ਸ੍ਰੀ ਬੁਰਜ ਸਾਹਿਬ ਧਾਰੀਵਾਲ ਤੋਂ ਰੋਜ਼ਾਨਾ ਕਥਾ ਕੀਰਤਨ ਅੱਪਲੋਡ ਕਰਦੇ ਹਾਂ। ਕਿਰਪਾ ਕਰਕੇ ਸਾਡਾ ਰੋਜ਼ਾਨਾ ਕਥਾ ਕੀਰਤਨ ਦੇਖੋ। ਧੰਨਵਾਦ!