Modern Agriculture pb 09

Modern Agriculture pb 09 ’ਚ ਤੁਹਾਡਾ ਸਵਾਗਤ ਹੈ!

ਇਹ ਚੈਨਲ ਕਿਸਾਨ ਭਰਾਵਾਂ ਲਈ ਸਮਰਪਿਤ ਹੈ ਜਿੱਥੇ ਤੁਹਾਨੂੰ ਮਿਲਣਗੀਆਂ:

🚜 ਨਵੇਂ ਟਰੈਕਟਰਾਂ ਦੀਆਂ ਵੀਡੀਓਜ਼ ਅਤੇ ਰਿਵਿਊ
🌾 ਖੇਤੀ ਕਰਨ ਦੇ ਨਵੇਂ ਤੇ ਤਕਨੀਕੀ ਤਰੀਕੇ
🛠️ ਨਵੀਂ ਕਿਸਾਨੀ ਮਸ਼ੀਨਰੀ ਅਤੇ ਉਪਕਰਨਾਂ ਦੀ ਜਾਣਕਾਰੀ
📈 ਵੱਧ ਉਪਜ ਲਈ ਸੁਝਾਵ ਅਤੇ ਤਜਰਬੇ
🫜 ਉੱਤਮ ਬੀਜ ਅਤੇ ਬਿਜਾਈ ਦਾ ਸਮਾਂ
💬 ਖਾਦਾਂ ਸੰਬੰਧੀ ਜਾਣਕਾਰੀ
💦 ਪਾਣੀ ਲਉਣ ਦਾ ਤਰੀਕਾ ਤੇ ਢੁਕਵੇਂ ਸਮੇਂ ਦੀ ਜਾਣਕਾਰੀ

ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਿਸਾਨਾ ਤੱਕ ਨਵੀਆਂ ਜਾਣਕਾਰੀਆਂ ਆਸਾਨ ਭਾਸ਼ਾ ਵਿੱਚ ਪਹੁੰਚਾਈਆਂ ਜਾਣ।

ਹਮੇਸ਼ਾ ਜੁੜੇ ਰਹੋ – “Modern Agriculture pb 09” ਨੂੰ ਸਬਸਕ੍ਰਾਈਬ ਕਰੋ ਤੇ ਘੰਟੀ ਦਬਾਉ ਜੀ! 🔔

📩 ਸਾਡੇ ਨਾਲ ਸੰਪਰਕ ਕਰੋ ਜਾਂ ਸਵਾਲ ਪੋਸਟ ਕਰੋ ਕਮੈਂਟ ਵਿਚ।