PUNJABI MUSAFIR
Pharmacist,Cyclist,Traveller
Cycle Yatra of 5 Takhat Sahib
6000kms Ride
Please Subscribe My channel
ਦੀਵਾਨ ਟੋਡਰ ਮੱਲ ਜੀ ਦੀ ਹਵੇਲੀ ਦਾ ਇਤਹਾਸ | ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਦੇ ਦਰਸ਼ਨ ਕੀਤੇ |Himachal Tour |
ਪੰਜ ਤਖ਼ਤਾ ਦੀ ਯਾਤਰਾ ਤੋ ਬਾਅਦ ਹਿਮਾਚਲ ਸਫ਼ਰ ਸ਼ੁਰੂ | ਦਿਨ - 1 | punjabi musafir
3️⃣ ਦਿਨਾਂ ਦਾ ਇਕੱਠਾ ਵਲੌਗ | ਨਵੇਂ ਸਾਈਕਲ 🚲 ਸਫ਼ਰ ਦੀਆ ਤਿਆਰੀਆਂ | ਵੇਖੋ ਕਿੱਥੋ ਦਾ ਕਰਨਾ ਸਫ਼ਰ 🛣️
ਬਠਿੰਡੇ ਤੋ ਵਾਪਸੀ ਪਿੰਡ ਨੂੰ | ਵਾਪਸੀ ਤੇ ਵਰਿੰਦਰ ਬਾਈ ਹੁਣਾ ਦੀ ਦੁਕਾਨ ਤੇ ਚਾਹ ਪਾਣੀ
ਬਠਿੰਡੇ ਸ਼ਹਿਰ ਦੇ ਗੇੜੇ ਛੇੜੇ | ਅਸ਼ੋਕ ਨੇ ਕੀਤੀ ਸਾਈਕਲ 🚴🏻ਦੀ ਬਾਈਪਾਸ ਸਰਜਰੀ 👨⚕️
5 ਸਾਲ ਚ ਅੰਕਲ ਜੀ ਨੇ 50 ਹਜ਼ਾਰ ਕਿਲੋਮੀਟਰ ਸਾਈਕਲ 🚲 ਚਲਾ ਦਿੱਤਾ | ਮੇਲੇ ਚ ਕਿਸਤੀ ਨੇ ਲਿਆ ਦਿੱਤੇ ਚੱਕਰ ⭕️
Faridkot cycle rally 🚴|90 ਸਾਲ ਬਾਅਦ ਖੁੱਲਿਆ ਫ਼ਰੀਦਕੋਟ ਦਾ ਕਿਲ੍ਹਾ |ਟਿੱਲਾ ਬਾਬਾ ਫ਼ਰੀਦ ਜੀ 🙏Punjabi musafir
ਹਾਕਮ ਬਾਬੇ ਦੀਆ ਸੁਣੋ ਪੁਰਾਣੀਆਂ ਬੋਲੀਆ |ਸ਼ਹਿਰ ਬਾਘੇਆਲੇ ਖਰੀਦਾ ਖ਼ਰੀਦੀ ਕਰਨ ਗਏ 🛒🛍️
ਰੋਜ਼ਾਨਾ ਸਾਈਕਲਿੰਗ 🚴🏻 ਦਾ ਦਿਨ 35 ਵਾਂ | ਨਵੇਂ ਸਾਥੀ ਨਾਲ ਕੀਤੀ ਸਾਈਕਲਿੰਗ
ਰੋਜ਼ਾਨਾ ਸਾਈਕਲਿੰਗ 🚴 ਦਾ ਦਿਨ 34 ਵਾਂ | ਬਾਪੂ ਜੀ ਹੁਣਾ ਨਾਲ ਗੱਲਾਂ ਕਰਕੇ ਮਨ ਬਾਗ਼ੋ ਬਾਗ ਹੋ ਜਾਂਦਾ 👍
ਰੋਜ਼ਾਨਾ ਸਾਈਕਲਿੰਗ 🚴 ਦਾ ਦਿਨ 33 ਵਾਂ | ਬਾਬਿਆ ਨਾਲ ਸਵੇਰ ਦੀ ਸੈਰ 🚶 ਤੇ ਗੱਪਾ ਛੱਪਾ 👍
ਖੇਤਾਂ ਨੂੰ ਜਾਣ ਵਾਲੇ ਸਾਈਕਲ 🚴ਹੁਣ ਪਾਲਾਜ਼ਿਆ ਚ ਬੁਕਦੇ | ਸਕੂਲ ਵਾਲੇ ਬੇਲੀ ਨਾਲ ਵਾਵਾ ਟਾਈਮ ਬਾਅਦ ਮੁਲਾਕਾਤ🤝
ਰੋਜ਼ਾਨਾ ਸਾਈਕਲਿੰਗ 🚴 ਦਾ ਦਿਨ 31 ਵਾਂ| ਤੇ ਦਿੱਲੀ ਵਾਲੇ ਕਹਿੰਦੇ ਪੰਜਾਬ ਦਾ ਧੂੰਆ ਬਿਨਾਂ ਟਿਕਟ ਤੋ ਪਹੁੰਚਦਾ ਦਿੱਲੀ 🚂
ਰੋਜ਼ਨਾ ਸਾਈਕਲਿੰਗ 🚴ਦਾ ਦਿਨ 30 ਵਾਂ|ਪੁਰਾਣੇ ਮਿੱਤਰ ਬੇਲੀਆ ਨਾਲ ਮੁਲਾਕਾਤ ਤੇ ਕੀਤਾ ਚਾਹ 🍵 ਦਾ ਪਿਆਲ਼ਾ ਸਾਝਾਂ
ਰੋਜ਼ਾਨਾ ਸਾਈਕਲਿੰਗ 🚴🏻ਦਾ ਦਿਨ 29 ਵਾਂ ਤੇ ਜਵਾਕਾਂ ਨਾਲ ਹਾਸੀਆ ਖੇਡੀਆ 😂@Punjabi.Musafir1
ਲੇਡੀਜ ਸਾਈਕਲ ਚਲਾਉਣਾ ਸਿੱਖ ਗਿਆ ਮੁੰਡਾ ਤੇ ਕਾਲੋਂ ਨਾਲ ਖਾਦੇਂ ਪਾਰਲੇ ਜੀ ਬਿਸਕੁਟ 🍪
ਕਣਕਾ ਦੀ ਬਿਜਾਈ ਦੇ ਨਾਲ ਨਾਲ ਠੰਡ ਵੀ ਸ਼ੁਰੂ ਹੋ ਗਈ | ਸਵੇਰੇ ਸਵੇਰੇ ਉੱਠਣ ਦਾ ਆਨੰਦ ਹੀ ਬਹੁਤ ਆ 🚴🏻💪🏻
80 ਸਾਲ ਦੇ ਨੋਜਵਾਨ ਬਾਪੂ ਜੀ ਹੁਣ ਤੱਕ 1 ਲੱਖ ਕਿਲੋਮੀਟਰ ਸਾਈਕਲ ਚਲਾ ਚੁੱਕੇ ਹਜੇ ਵੀ ਪੂਰੇ ਜੋਸ਼ ਚ ਰਹਿੰਦੇ ਆ🚴🏻💪🏻
ਹਾਂਗਕਾਂਗ ਵਾਲੇ ਅਮਨੇ ਨਾਲ ਗੱਲ ਬਾਤ ਤੇ ਜਰਮਨ ਤੋ ਪਰਿਵਾਰ ਆਪਣੀਆਂ ਵੀਡੀਓ ਦੇਖਦੇ ਓਹਨਾ ਦਾ ਵੀ ਆਇਆ ਫ਼ੋਨ 🙏
ਭਗਤ ਨਵਦੇਵ ਜੀ ਦੇ ਜਨਮ ਦਿਹਾੜੇ ਮੌਕੇ ਗੁਰਦੁਆਰਾ ਸਾਹਿਬ ਵਿਖੇ ਸੰਗਤਾ ਵਲੋ ਬਹੁਤ ਮਾਣ ਸਤਿਕਾਰ ਮਿਲਿਆ 🙏
ਤਾਏ ਘਰੇ ਸੁਖਮਨੀ ਸਾਹਿਬ ਦੇ ਪਾਠ ਤੇ ਗਏ | ਗੁਰਪੁਰਬ ਕਰਕੇ ਗੁਰਦੁਆਰਾ ਸਾਹਿਬ ਸਰੋਵਰ ਸਾਹਿਬ ਦੀ ਸਫਾਈ ਕੀਤੀ 🙏
ਭਗਤ ਨਾਮਦੇਵ ਜੀ ਦੇ 755 ਵੇ ਜਨਮ ਦਿਹਾੜੇ ਦੀ ਖ਼ੁਸ਼ੀ ਵਿੱਚ ਪਿੰਡ ਆਖੰਡ ਪਾਠ ਸਾਹਿਬ ਪ੍ਰਕਾਸ ਕਰਵਾਇਆ ਗਿਆ 🙏
ਸਵੇਰ 🌅 ਦੀ ਸਾਇਕਲਿੰਗ ਫਰੀਦਕੋਟ ਤੱਕ |ਸਕੂਲੀ ਬੱਚਿਆਂ ਨਾਲ ਕੀਤੀ ਸਾਈਕਲਿੰਗ 🚴♀️
ਮੁੱਦਕੀ ਬੈਂਕ 🏦 ਦੇ ਕੰਮ ਗਏ ਤੇ ਰੋਇਲ ਮਾਸਟਰ ਮੁੱਦਕੀ ਵਾਲਿਆ ਦੇ ਕੱਪੜੇ 👔ਦੇ ਸ਼ੋਅਰੂਮ ਤੇ ਭਾਰੀ ਛੂਟ
ਮਹਿਤਾਬ ਨੇ ਗੋਲਗੱਪਿਆ ਦੀ ਬਣਾਈ ਰੇਲ| ਸਹਿਬਾਜ ਵੀ ਪੂਰਾ ਇਲਤੀ ਜਵਾਕ 👦
80 ਸਾਲ ਦੇ ਬਾਪੂ ਦੀ 30 ਸਾਲ ਦੇ ਨੋਜਵਾਨ ਨਾਲ ਲੱਗੀ ਰੇਸ|ਪੰਜਵੀਂ ਜਮਾਤ ਦੇ ਜਵਾਕ ਸਾਈਕਲ ਰੈਲੀ ਚ ਹਿੱਸਾ ਲੈਣ ਨੂੰ ਤਿਆਰ
ਨਾਨਕੇ ਘਰ 🏠 ਅਖੰਡ ਪਾਠ ਸਾਹਿਬ ਤੇ ਸਰਬੱਤ ਦੇ ਭਲੇ ਦੀ ਅਰਦਾਸ ਤੇ ਪਰਿਵਾਰ ਨਾਲ ਗੱਲਾਂ ਬਾਤਾ
ਪੰਜ ਮਹੀਨਿਆ ਬਾਅਦ ਗਏ ਨਾਨਕੇ ਅਸਲੀ ਨਾਮ ਦੀ ਥਾਂ ਤੇ ਸਾਰਿਆ ਤੇ ਆਪਣਾ ਨਾ ਰੱਖਤਾ ਪੰਜਾਬੀ ਮੁਸਾਫਿਰ
80 ਸਾਲਾ ਦੇ ਨੌਜਵਾਨ ਬਾਪੂ ਦਿਨ ਚ 70-80 ਕਿਲੋਮੀਟਰ ਸਾਈਕਲ 🚲 ਚਲਾਉਂਦੇ
ਦੀਵਾਲੀ 🪔 ਤੋ ਬਾਅਦ ਜਵਾਕਾ ਨਾਲ ਚਲਾਏ ਪਟਾਕੇ 🧨ਤੇ ਚਮਚਮ ਦੇ ਖਵਾਏ ਗੇੜੇ