Mandy Sidhu
ਅੱਜ ਗਏ ਗੁਰੂ ਘਰ 😇 ਅਤੇ ਤਿੰਨ ਸਾਲ ਬਾਅਦ ਮਿਲੇ ਆਪਣੇ ਪਿੰਡ ਆਲੇ ਵੀਰ ਨੂੰ🤗
ਬਾਈ ਦਾ ਸਾਈਕਲ ਪੈਂਚਰ ਹੋਗਿਆ 😅 ਨਾਲੇ ਗਏ ਅਪਰੀਲੀਆ ਦੀ ਮੰਡੀ
ਇਟਲੀ ਦਾ ਸ਼ਹਿਰ ਰੋਮ ਕਿੰਨਾ ਸੋਹਣਾ? ਵੱਖ ਵੱਖ ਦੇਸ਼ਾ ਦੇ ਲੋਕ ਇਥੇ ਆਕੇ ਕੀ ਕਰਦੇ ਹਨ? ਆਜੋ ਦੇਖੀਏ
ਸਬਜ਼ੀ ਹੋ ਰਹੀ ਸੀ ਖਰਾਬ ਅੱਜ ਸੈਟ ਕਰਕੇ ਰੱਖੀ😁
ਅੱਜ ਤਾਂ ਇਟਲੀ 🇮🇹 ਸਵਰਗ ਲਗਦਾ ਦੇਖੋ ਕਿੰਨਾ ਸੋਹਣਾ ਨਤੂਨੋ ਬੀਚ
ਇਟਲੀ ਦੇ ਖੇਤਾਂ ਵਿੱਚ ਠੰਡ ਦੇ ਮੌਸਮ ਕਿਹੜੀ ਸਬਜ਼ੀ ਉਗਾਈ ਜਾਂਦੀ ਹੈ? ਆਜੋ ਦੇਖੀਏ🧐🇮🇹
ਨਵੀ ਜਿੰਦਗੀ ਦੀ ਸ਼ੁਰੂਆਤ ਪਹਿਲਾ ਦਿਨ ਇਟਲੀ 🇮🇹 ਦੇ ਵਿੱਚ #italy #punjabi
900 ਟੱਪੇ ਹੀ ਪਏ 😅