ਅਰਸ਼ਦੀਪ ਸਿੰਘ ਭਾਮ

ਅੱਖੀਆਂ ਵਿੱਚ ਲੈ ਕੇ ਹੰਝੂ ਸੌਂਦੇ ਰਹਿੰਦੇ ਆ....🥺
ਕਿਉਂ ਕੀਤਾ ਇਸ਼ਕ ਉਹਦੇ ਨਾਲ ਪਛਤਾਉਂਦੇ ਰਹਿੰਦੇ ਆ....😔
ਉਹਨੂੰ ਚਿਹਰਾ ਵੀ ਮੇਰਾ ਯਾਦ ਨਹੀਂ....
ਮੈਂ ਜਿਸਦਾ ਨਾਮ ਵੀ ਭੁੱਲਿਆ ਨਈਂ....
ਉਹਦੇ ਜਾਣ ਪਿੱਛੋਂ ਫਿਰ ਮੈਂ ਕਿਸੇ ਹੋਰ ਤੇ ਡੁਲਿਆ ਨਈਂ....
ਹੋ ਗਈ ਹੋਣੀ ਕਿਸੇ ਹੋਰ ਦੀ ਦਿਲ ਘਬਰਾਉਦਾਂ ਰਹਿੰਦਾਂ ਏ....
ਕਿਉਂ ਕੀਤਾ ਇਸ਼ਕ ਉਹਦੇ ਨਾਲ ਪਛਤਾਉਂਦਾ ਰਹਿੰਦਾ ਏ....
ਕਦੇ ਛੱਡੀ ਨਾਂ ਜੋ ਕਹਿੰਦੀ ਸੀ , ਖ਼ੁਦ ਛੱਡ ਕੇ ਚੱਲੇ ਗਈ....💔 Arshdeep Singh Bham


ਬੰਦੇ ਫੱਕਰ ਕਦੇ ਫਿਕਰ ਨਹੀਂ ਕਰਦੇ ,, 🙏
ਕਿੰਨੇ ਹੀ ਹੋਣ ਦੁਖੀ ਕਦੇ ਜਿਕਰ ਨਹੀਂ ਕਰਦੇ ,,🙂