Tiwana Farm
Tiwana Farm ਟਿਵਾਣਾ ਫਾਰਮ
ਪਿੰਡ- ਚਨਾਰਥਲ। ਜਿਲਾ- ਬਠਿੰਡਾ
ਆਪਣੇ ਫਾਰਮ ਨੂੰ ਜਾਂ ਆਪਣੇ ਕੰਮ ਨੂੰ ਅੱਗੇ ਵਧਾਉਣ ਲਈ, ਕੁਝ ਵੇਚਣ ਲਈ,। ਕਿਸੇ ਵੀ ਤਰਾਂ ਦੀ ਵੀਡਿਉ ਬਣਵਾਉਣ ਲਈ ਸੰਪਰਕ ਕਰੋ।
Instgram ਤੇ ਸੰਪਰਕ ਕਰੋ
Paid Promotion-
Facebook- Tiwana farm
Insta- tiwana farm
ਦੇਸੀ ਮੁਰਗੇ ਅਤੇ ਬੱਕਰੇ ਦਾ ਅਚਾਰ ਨਾਲ ਦੇਸੀ ਅੰਡੇ।
ਮੁਰਗੀਆਂ ਦੇ ਅੰਡੇ ਦੇਣ ਲਈ ਜਗ੍ਹਾ ਕਿਵੇਂ ਬਣਾਈਏ ਕਿ ਸਸਤੀ ਪਵੇ
ਇਹ ਤਿੰਨ ਚੀਜ਼ਾਂ ਥੰਮ ਨੇ ਮੁਰਗੀ ਫਾਰਮ ਦੇ। ਇਹਨਾ ਬਿਨਾ ਫਾਰਮ ਵਿਚ ਬਹੁਤ ਬਿਮਾਰੀ ਆਉਣ ਦਾ ਖਤਰਾ ਰਹਿਦਾ
ਫਲਦਾਰ ਬੂਟਿਆਂ ਵਿਚ ਇਹ ਚੀਜ਼ ਪਾਉਣ ਨਾਲ ਕੱਚੇ ਫੁੱਲ ਫਲ ਡਿੱਗਣੋਂ ਹਟ ਜਾਣਗੇ। ਤੇ ਬੂਟੇ ਦੀ ਗਰੋਥ ਹੋਊ ਕਈ ਗੁਣਾਂ
ਆਪ ਮਾਲਕ ਬਣਕੇ ਕਮਾ ਸਕਦੇ ਹੋ ਹਜਾਰਾਂ ਲੱਖਾਂ ਰੁਪਏ। ਏਥੋਂ ਜਾਂਦੇ ਨੇ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਵਿਚ ਇਤਰ
ਮੁਰਗੀਆਂ ਨੂੰ ਅਤੇ ਫਾਰਮ ਨੂੰ ਬਿਮਾਰੀ ਤੋ ਕਿਵੇਂ ਬਚਾਈਏ। ਕੀ ਕਰੀਏ ਵੀ ਬਿਮਾਰੀ ਆਵੇ ਹੀ ਨਾ
ਮੁਰਗੀਆਂ ਲਈ ਚਾਨਣ ਦੀ ਕਿੰਨੀ ਜਰੂਰਤ ਹੁੰਦੀ ਆ।How much light do chickens need?
ਮੁਰਗੀਆਂ ਵਿਚ CRD ਬਿਮਾਰੀ ਦੇ ਲਛੱਣ ਅਤੇ ਉਸ ਦਾ ਇਲਾਜ
ਪਸੂ ਮੇਲਾ ਲੁਧਿਆਣਾ ਦਾ। ਵੱਖ ਵੱਖ ਕਿਸਮ ਦੇ ਜਾਨਵਰ ਪੰਛੀ।
2000 ਦੀ ਪਠ ਤੋਂ ਸ਼ੁਰੂ ਕਰਕੇ ਅੱਜ ਘਰ ਵਿਚ ਲੱਖਾਂ ਦੇ ਜਾਨਵਰ। 2511 ਟ੍ਰੈਕਟਰ ਵੇਚਕੇ ਲੈਤਾ ਸੀ ਬਰੀਡਰ ਬੱਚਾ।
ਲੋਕ ਗੱਲਾਂ ਕਰਦੇ ਸੀ, ਬੱਕਰਾ ਗ਼ਲਤ ਚੈਂਪੀਅਨ ਬਣਾ ਤਾਂ,ਅੱਜ ਰਿਜਲਟ ਨੇ ਮੂੰਹ ਬੰਦ ਕਰਤੇ
ਪੋਲਟਰੀ ਫਾਰਮ ਪਾਉਣ ਤੇ ਕਿੰਨੀ ਜਗ੍ਹਾ ਵਿੱਚ ਕਿੰਨਾ ਖਰਚ ਆਇਆ। ਸਾਰਾ ਵੀਡਿਓ ਵਿਚ ਦੱਸਿਆ ਪੂਰਾ।
ਮੁਰਗੀਆਂ ਦੇ ਬੱਚਿਆਂ ਦੀ ਦੇਖਭਾਲ ਕਿਵੇਂ ਕਰੀਏ part 1
ਆਪਾਂ ਨਫ਼ਾ ਕਰਨ ਤੁਰਨਾ ਘਾਟਾ ਟਾ ਵਟ ਤੇ ਪਿਆ। ਬੱਕਰੀ ਪਾਲਣ ਦੀਆਂ ਖਾਸ ਗੱਲਾਂ
ਨਵੇਂ ਬੱਕਰੀਆਂ ਰੱਖਣ ਵਾਲੇ ਸੁਣ ਲਓ ਬੱਕਰੀ ਬਾਰੇ ਖਾਸ ਗੱਲਾਂ
ਰਾਜਸਥਾਨ ਦੇ ਪਿੰਡ ਬਾਰੇ ਗੱਲਾਂ
ਮੁੰਡੇ ਦੀ ਅਵਾਜ਼ ਕੀਲ ਕੇ ਰੱਖ ਦਿਓ। ਗੱਲਾਂ ਸੁਣਕੇ ਤਾਂ ਤੁਹਾਡੇ ਤੋਂ ਸੇਅਰ ਕਰੇ ਬਿਨਾਂ ਰਿਹਾ ਨੀ ਜਾਣਾ।
ਲੋਕ ਕਹਿਦੇ ਨੇ ਬਰਾੜ ਨੇ ਲੋਨ ਲੈਕੇ ਹੁਣ ਫਾਰਮ ਬੰਦ ਕਰਨਾ। ਅਸਲ ਸੱਚਾਈ ਅੱਜ ਪਤਾ ਲੱਗੂ।
ਮੁਰਗਾ ਘੱਟ ਫੜਿਆ ਡਿੱਗੇ ਵੱਧ ਨੇ
RIR, Black Australorp ਦੇਸੀ ਮੁਰਗੀਆਂ ਦੇ ਬੱਚੇ ਖਰੀਦਣ ਲਈ। ਬੁੱਕ 15 ਦਿਨ ਪਹਿਲਾਂ ਕਰਵਾਓ।
ਏਦਾ ਭੁਲੇਖਾ ਪੈਂਦਾ ਜਿਵੇਂ ਏਜੰਸੀ ਵਿਚ ਖੜੇ ਹੋਈਏ। ਕੁਝ ਸਮਾਂ ਚਲੇ ਹਜਾਰਾਂ ਰੁਪਏ ਬਚਾ ਦੇਣਗੇ ਤੁਹਾਡੇ।
ਦੇਸੀ ਮੁਰਗੀਆਂ ਦੇ ਬੱਚੇ ਅਤੇ ਅੱਡੇ ਲੈਣ ਲਈ ਸੰਪਰਕ ਕਰੋ Tiwana Poultry Farm
ਬੀਟਲ ਨਾਲੋ ਵੀ ਅੱਗੇ ਜਾ ਰਹੀ ਇਹ ਨਸਲ। ਬਰਬਰੀ ਬੱਕਰੀਆਂ ਘਰੇ ਰੱਖ ਕੇ ਕਿਵੇਂ ਕਾਮਯਾਬ ਹੋਣਾ।
ਮਿਹਨਤੀ ਨੌਜਵਾਨ ਨੇ ਲਿਖੇ ਨੇ 1500-1700 ਗੀਤ ਤੇ ਫਿਲਮਾਂ। ਪਰ ਕਿਸੇ ਨੇ ਬਾਹ ਨੀ ਫੜੀ।
ਲੋਕਾਂ ਦੀ ਚੁਕ ਚ ਆ ਕੇ ਲੈ ਲਿਆ ਸਰਪੰਚੀ ਦਾ ਪੰਗਾ। ਖੀਰਿਆਂ ਦਾ ਮੁੱਲ ਵੀ ਨੀ ਮੋੜਿਆ 🤣
ਮੁਰਗੀ ਦਾ ਫੀਡ ਨਾਲ ਅੰਡਾ ਦੇਣਾ ਜਾਂ ਮੁਰਗੇ ਨਾਲ ਦੇਣਾ ਕਿ ਫਰਕ ਆ।
ਆ ਜੱਟ ਦੇ ਆ ਗਿਆ ਕੰਮ ਲੋਟ। ਸਾਰਿਆਂ ਨੂੰ ਜੱਟ ਜੱਟ ਕਹਿਣ ਵਾਲਾ ਅੱਜ ਆ ਗਿਆ ਅੜਿੱਕੇ।
ਏਥੋਂ ਮਿਲਦੀ ਓਹ ਹਰ ਚੀਜ ਜੋ ਤੁਸੀ ਨਾ ਕਦੇ ਦੇਖੀ ਹੋਣੀ ਨਾ ਕਦੇ ਵਰਤੀ ਹੋਣੀ। ਟੂਰ ਵਾਲਿਆਂ ਲਈ ਕਮਾਲ ਦੀ ਚੀਜ।
ਗੁਆਂਢੀ ਵੀ ਆ ਆ ਕੇ ਪੁੱਛਣ ਗੇ ਵੀ ਕੀ ਲਾਇਆ। ਨਾ ਗੱਡੀ ਵਿੱਚ, ਨਾ ਘਰ ਵਿਚ, ਨਾ ਤੁਹਾਡੇ ਵਿੱਚ ਬਦਬੂ ਰਹਿਣ ਨੀ ਦੇਣੀ।
ਬੱਕਰੀ ਫਾਰਮ ਵਿਚ ਕੰਮ ਆਉਣ ਵਾਲੇ ਜਰੂਰੀ ਨੁਕਤੇ। ਕਿਹੜੇ ਕਿਹੜੇ ਕਾਰਨਾ ਕਰਕੇ ਫੇਲ ਹੁੰਦੇ ਫਾਰਮ। Part 4