Waheguru Di Gurbani

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਤਸੰਗਤ ਜੀਓ ਸਾਡਾ ਨਿਮਾਣਾ YouTube,, Japji sahib path 12 , ਨੂੰ subscribe ਕਰ ਲੈਣਾਂ ਜੀ ਅਸੀਂ ਤੁਹਾਡੇ ਲਈ ਗੁਰਬਾਣੀ ਸਿਮਰਨ ਦੀਆਂ ਨਵੀਆਂ ਤੋਂ ਨਵੀਆਂ ਵੀਡਿਓ ਅਪਲੋਡ ਕਰਦੇ ਰਹਾਂ ਗੇ

ਜੇਕਰ ਪਵਿੱਤਰ ਗੁਰਬਾਣੀ ਦੇ ਜਾਪ ਕਰਦਿਆਂ ਲਗਾ ਮਾਤਰਾ ਵੱਧ ਘਟ ਜਾਵੇ ਤਾਂ ਗੁਰੂ ਰੂਪ ਸੰਗਤ ਬਖਸ਼ਣ ਯੋਗ ਹੈ ਪਰ ਸਾਡਾ ਉਪਰਾਲਾ ਸਿਰਫ ਓਸ ਅਕਾਲ ਪੁਰਖ ਦੀ ਵਡਿਆਈ ਕਰਨਾ ਤੇ ਕਰਵਾਉਣਾ ਹੈ ਸਤਿ ਕਰਤਾਰ, ਸਤਿ ਕਰਤਾਰ 🙏