Baba Hari Singh Rab ji


🙏🙏 ਬੋਲ ਸੱਚੇ ਨਾਨਕ ਨਾਮ ਕੀ ਜੈ 🙏🙏 ਇਹ ਚੈਨਲ ਸਿਰਫ ਗੁਰੂਜੱਸ ਕਰਨ ਲਈ ਐ ਸੰਤ ਹਰੀ ਸਿੰਘ ਰੱਬ ਜੀ ਪੂਰਨ ਸੰਤ ਫੱਕਰ ਫਕੀਰ ਬ੍ਰਮਗਿਆਨੀ ਦਾ ਹਰਜੱਸ ਕਰਨ ਲਈ ਬਾਬਾ ਜੀ ਗੂਰਮੀਤ ਸਿੰਘ ਜੀ ਦੇ ਹੁਕਮ ਨਾਲ ਬਣਿਆ ਗਿਆ ਹੈ ਉਸ ਪ੍ਰਰਮ ਸ਼ਕਤੀ ਨਾਲ ਇਕਮਿਕ ਹੋਕੇ ਜਿਉਦੇ ਹੀ ਇਸ ਭੇਦ ਨੂੰ ਸਮਜ ਕੇ ਆਵਾ ਗਵਾਨ ਤੋ ਮੁਕਤ ਹੋਈਏ ਤੇ ਇਸ ਜੁਗਤੀ ਆਭਿਆਸ ਕਰੀਏ ਉਸ ਪ੍ਰਰਮ ਅਨੰਦ ਨੂੰ ਪ੍ਰਪਤ ਕਰੀਏ ਗੁਰੂ ਭੱਲਾ ਕਰੇ #Harisinghrabji