Inderdeep Singh
ਤੁਸੀਂ ਮੇਰੀਆਂ ਵੀਡੀਓ ਵਿੱਚ ਇਤਹਾਸਿਕ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ,ਇਸ ਤੋਂ ਇਲਾਵਾ ਮੈਂ ਤਹਾਨੂੰ ਨਵੀਆਂ ਨਵੀਆਂ ਥਾਵਾਂ ਘੁਮਾਉਣ ਦੀ ਕੋਸਿਸ ਕਰਾਂਗਾ
ਗੁਰਦੁਆਰਾ ਅੜੀਸਰ ਸਾਹਿਬ ਵਿਖੇ ਦੀਵਾਨ ਹਾਲ ਇਮਾਰਤ ਲਈ ਟੱਪੇ ਦੀ ਸੇਵਾ ਹੋਈ ਸ਼ੁਰੂ
ਛੇਵੇਂ ਪਾਤਸ਼ਾਹ ਨੇ ਮੁਗਲਾਂ ਤੇ ਸਿੱਖਾਂ ਦਾ ਇੱਕੋ ਥਾਂ ਕੀਤਾ ਸੰਸਕਾਰ ਛੇਵੇਂ ਪਾਤਸ਼ਾਹ ਵੇਲੇ ਦੀ ਬੇਰੀ ਅੱਜ ਵੀ ਮੌਜੂਦ
ਛੇਵੇਂ ਪਾਤਸ਼ਾਹ ਨੇ ਇਥੇ ਉੱਚੇ ਟਿੱਬੇ ਤੇ ਲੜੀ ਜੰਗ Gurdwara Tibba Sahib Mehraj | Inderdeep Singh Travel With
ਗੁਰੂ ਤੇਗ਼ ਬਹਾਦਰ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਅਸ਼ਥਾਨ | Historical | Travel With Inder | Inderdeep Singh
ਸਲੋਕ ਸੇਖ ਫਰੀਦ ਜੀ ਕੇ Salok Sekh Farid ji ke
ਪਿੰਡ ਨਥਾਣਾ ਦਾ ਇਤਿਹਾਸ ਇਥੇ 21 ਦਿਨ ਰਹੇ ਛੇਵੇਂ ਪਾਤਸ਼ਾਹ travel with inder | nathana
ਇਥੇ ਗੁਰੂ ਸਾਹਿਬ ਨੇ ਬਚਾਈ ਬਾਬੇ ਕਾਲੇ ਦੀ ਜਾਨ ਛੇਵੇਂ ਪਾਤਸ਼ਾਹ ਦੀ ਨਿਸ਼ਾਨੀ ਅਹਿਰਣ | Inderdeep Singh
ਦੋ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਅਸਥਾਨ ਛੇਵੇਂ ਪਾਤਸ਼ਾਹ ਇਥੇ ਤਿੰਨ ਮਹੀਨੇ ਰਹੇ | Travel With Inder
ਛੇਵੇਂ ਪਾਤਸ਼ਾਹ ਦੇ ਚਰਨ ਛੋਹ ਪ੍ਰਾਪਤ ਅਸਥਾਨ ਪਿੰਡ ਫੂਲੇਵਾਲਾ ਦਾ ਇਤਿਹਾਸ Historical Gurdwara Sahib
ਇਥੇ ਇੱਕ ਦਿਨ ਰਹਿ ਕੇ ਗਏ ਛੇਵੇਂ ਪਾਤਸ਼ਾਹ ਪਿੰਡ ਢਪਾਲੀ ਦਾ ਇਤਿਹਾਸ
ਇਥੇ ਗੁਰੂ ਸਾਹਿਬ ਨੇ ਕੀਤਾ ਸੀ ਵਿਸਰਾਮ ਨੌਵੇਂ ਪਾਤਸ਼ਾਹ ਦੇ ਚਰਨ ਛੋਹ ਪ੍ਰਾਪਤ ਅਸਥਾਨ
ਲਗਭੱਗ 600 ਸਾਲ ਪੁਰਾਣੀ ਹਵੇਲੀ ਪਿੰਡ ਖੁੱਡੀ ਕਲਾਂ ਜ਼ਿਲਾ ਬਰਨਾਲਾ
ਨੌਵੇਂ ਪਾਤਸ਼ਾਹ ਵੇਲੇ ਦਾ ਪਿੱਪਲ ਇਥੇ ਬੈਠ ਕੇ ਗੁਰੂ ਜੀ ਨੇ ਛਕਿਆ ਦੁੱਧ | Travel with inder | Inderdeep Singh
ਇਹਨਾਂ ਗਲਾਸਾਂ ਵਿੱਚ ਸਾਹਿਬਜ਼ਾਦਿਆਂ ਨੇ ਪੀਤਾ ਸੀ ਦੁੱਧ | Travel With Inder | Inderdeep Singh
15 ਪੋਹ ਦਾ ਇਤਿਹਾਸ | 15 Poh da ithas | travel with inder | inderdeep Singh
13 ਪੋਹ ਦਾ ਇਤਿਹਾਸ ਸ਼ੇਰ ਨੇ ਕੀਤੀ ਸਰੀਰਾਂ ਦੀ ਰਾਖੀ
13 ਪੋਹ ਦਾ ਇਤਿਹਾਸ | 13 Poh da ithas | Travel With Inder | Inderdeep Singh
12 ਪੋਹ ਦਾ ਇਤਿਹਾਸ ਨੀਹਾਂ ਵਿੱਚ ਜਿੰਦਾ ਚਿਣਨ ਦਾ ਫਤਵਾ | 12 Poh da ithas | Travel with Inder Inderdeep Singh
11 ਪੋਹ ਦਾ ਇਤਿਹਾਸ ਸਾਹਿਬਜਾਦਿਆਂ ਦੀ ਪਹਿਲੀ ਪੇਸ਼ੀ | 11 poh da ithas | Travel with inder | inderdeep singh
10 ਪੋਹ ਦਾ ਇਤਿਹਾਸ | 10 Poh Da Ithas | Travel with inder | inderdeep singh
9 ਪੋਹ ਦਾ ਇਤਿਹਾਸ | 9 Poh da Ithas | Travel With Inder | inderdeep singh
8 ਪੋਹ ਦਾ ਇਤਿਹਾਸ ਚਮਕੌਰ ਦੀ ਕੱਚੀ ਗੜ੍ਹੀ ਚ ਜੰਗ | 8 poh da ithas | Travel with inder | Inderdeep Singh
7 ਪੋਹ ਦਾ ਇਤਿਹਾਸ ਸਰਸਾ ਨਦੀ ਤੇ ਪਰਿਵਾਰ ਵਿਛੋੜਾ | 7 Poh da Ithas | Travel With Inder |
6 ਪੋਹ ਦਾ ਇਤਿਹਾਸ ਕਿਲਾ ਅਨੰਦਗੜ੍ਹ ਛੱਡਣਾ | 6 poh da ithas | Sikh History | Travel with Inder
ਇਥੇ ਨੌਵੇਂ ਪਾਤਸ਼ਾਹ ਦੇ ਘੋੜੇ ਦੀ ਟੁੱਟੀ ਰਕਾਬ ਗੰਢੀ ਗਈ ਗੁਰੂ ਸਾਹਿਬ ਦਾ ਬਚਨ ਭੈਣੀ ਇਥੇ ਰਹਿਣੀ
ਮਹਾਰਾਣੀ ਚੰਦ ਕੌਰ ਦਾ ਬਣਾਇਆ 170 ਸਾਲ ਪੁਰਾਣਾ ਸਰੋਵਰ ਸੰਭਾਲ ਪੱਖੋਂ ਬਣ ਰਿਹਾ ਖੰਡਰ
ਗੁਰੂ ਤੇਗ਼ ਬਹਾਦਰ ਜੀ ਨੇ ਖਾਰੇ ਪਾਣੀ ਦੀ ਸਮੱਸਿਆ ਕੀਤੀ ਦੂਰ ਅੱਜ ਵੀ ਇਥੇ ਪਿਆ ਗੁਰੂ ਸਾਹਿਬ ਦਾ ਤੀਰ
ਗੁਰੂ ਤੇਗ਼ ਬਹਾਦਰ ਜੀ ਇਥੇ 7 ਦਿਨ ਰਹੇ 200 ਤੋਂ 300 ਸਾਲ ਪੁਰਾਣਾ ਗੁਰਦਵਾਰਾ ਸਾਹਿਬ
ਨੌਵੇਂ ਪਾਤਸ਼ਾਹ ਨੇ ਇਸ ਬੇਰੀ ਨਾਲ ਬੰਨਿਆ ਸੀ ਘੋੜਾਇਸ ਛੰਨੇ ਵਿੱਚ ਗੁਰੂ ਸਾਹਿਬ ਨੇ ਛਕਿਆ ਸੀ ਦੁੱਧ
ਗੁਰਬਾਣੀ ਲਿਖਣ ਵਾਲੇ 15 ਭਗਤਾਂ ਦਾ ਜੀਵਨ ਬਿਓਰਾ Bhagat in Guru Granth Sahib Ji