RK Punjabi Virsa

ਸਤਿ ਸ਼੍ਰੀ ਅਕਾਲ ਜੀ
ਤੁਹਾਡਾ ਆਰ ਕੇ ਪੰਜਾਬੀ ਵਿਰਸਾ ਵਿੱਚ ਸਵਾਗਤ ਹੈ ।

ਮੈਂ ਇਸ ਚੈਨਲ ਵਿੱਚ ਤੁਹਾਡੇ ਨਾਲ ਸੁਹਾਗ, ਘੋੜੀਆਂ,ਬੋਲੀਆਂ,ਟੱਪੇ ਅਤੇ ਲੋਕ ਗੀਤ ਸਾਂਝੇ ਕਰਾਂਗੀ, ਜੋ ਕਿ ਸਾਡੇ ਪੰਜਾਬੀ ਸਭਿਆਚਾਰ ਦਾ ਇੱਕ ਬਹੁਤ ਵੱਡਾ ਹਿੱਸਾ ਹਨ। ਇਹਨਾਂ ਸਭ ਨੂੰ ਸੰਭਾਲਣ ਲਈ YouTube ਇੱਕ ਬਹੁਤ ਹੀ ਵਧੀਆ Plat form ਹੈ। YouTube ਤੋਂ ਆਰ ਕੇ ਪੰਜਾਬੀ ਵਿਰਸਾ ਚੈਨਲ ਦੇਖਣ ਵਾਲਿਆਂ ਸਰੋਤਿਆਂ ਨੂੰ ਬੇਨਤੀ ਹੈ ਕਿ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਈਆਂ ਤਾਂ Like, comment ਅਤੇ Share ਜਰੂਰ ਕਰਿਓ। ਮੇਰੇ ਚੈਨਲ ਨੂੰ ਵੀ ਸਬਸਕਰਾਈਬ ਕਰ ਲਵੋ ਜੀ।


ਧੰਨਵਾਦ ਜੀ।