Gurdeep Singh Sandu official

ਸਤਿ ਸ੍ਰੀ ਅਕਾਲ ਜੀ! 🙏

ਇਹ ਚੈਨਲ ਗੁਰਬਾਣੀ ਪਾਠ, ਕੀਰਤਨ ਅਤੇ ਧਾਰਮਿਕ ਸਮਾਗਮਾਂ ਨੂੰ ਸਮਰਪਿਤ ਹੈ। ਅਸੀਂ ਹਰ ਰੋਜ਼ ਸ੍ਰੀ ਸੁਖਮਣੀ ਸਾਹਿਬ, ਜਪੁਜੀ ਸਾਹਿਬ, ਰੇਹਿਰਾਸ ਸਾਹਿਬ ਅਤੇ ਹੋਰ ਪਵਿੱਤਰ ਬਾਣੀਆਂ ਦੇ ਪਾਠ ਲਾਈਵ ਸਟ੍ਰੀਮ ਕਰਦੇ ਹਾਂ।

ਇਸ ਚੈਨਲ ਰਾਹੀਂ ਅਸੀਂ ਵਾਹਿਗੁਰੂ ਦੀ ਬਾਣੀ ਨੂੰ ਹਰ ਘਰ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਾਂ, ਤਾਂ ਜੋ ਹਰ ਇੱਕ ਮਨੁੱਖ ਅੰਦਰੋਂ ਸ਼ਾਂਤੀ, ਪਿਆਰ ਅਤੇ ਸਬਰ ਦੀ ਭਾਵਨਾ ਪੈਦਾ ਕਰ ਸਕੇ।

ਕਿਰਪਾ ਕਰਕੇ ਚੈਨਲ ਨੂੰ Subscribe ਕਰੋ, ਵੀਡੀਓ ਨੂੰ Share ਕਰੋ ਅਤੇ Gurbani ਦੇ ਇਸ ਸੇਵਾਕਾਰ ਜਥੇ 'ਚ ਭਾਗੀਦਾਰ ਬਣੋ।

🔔 Har Roz Live Gurbani
🕊️ ਸੇਵਾ - ਸਮਰਪਣ - ਸਤਿਕਾਰ





ਕਿਰਪਾ ਕਰਕੇ ਚੈਨਲ "Gurdeep Singh Sandhu" ਨੂੰ Subscribe ਕਰੋ, ਵੀਡੀਓਜ਼ ਨੂੰ Share ਕਰੋ ਅਤੇ ਗੁਰਬਾਣੀ ਦੀ ਸੇਵਾ 'ਚ ਸਾਂਝੀ ਪਾਉ। 🙏🙏🥀👇👇



https://youtube.com/@gurdeepsinghsandu?si=vq9_UfeoJc0bsVuO