Bhauanokhfarm
ਮੈਂ ਗੁਰਲਾਲ ਸਿੰਘ ਗਿੱਲ ਪਿੰਡ ਢੋਟੀਆਂ ਜਿਲ੍ਹਾ ਤਰਨ ਤਾਰਨ ਸਾਹਿਬ ।
ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਭ ਨੂੰ, ਵੀਰੋ ਆਪਣੇ ਇਸ ਚੈਨਲ ਤੇ ਤਹਾਨੂੰ ਮੱਝਾ, ਗਾਵਾ , ਸਾਰੇ ਐਨੀਮਲ ਸੇਲ ਪਰਚੇਸ ਲਈ ਮਿਲਣਗੇ,ਆਪਣੇ ਇਸ ਚੈਲਲ ਨੂੰ ਸਬਸਕ੍ਰਾਈਬ ਕਰੋ ॥ ਜੋ ਜੋ ਵੀਰ ਭੈਣ ਇਸ ਚੈਨਲ ਨਾਲ ਜੁੜਦਾ ਹੈ ਉਸ ਦਾ ਦਿਲੋ ਧੰਨਵਾਦ ਕਰਦਾ ਹਾ ਵਾਹਿਗੁਰੂ ਚੜਦੀ ਕਲਾ ਚ ਰੱਖੇ ਆਪ ਸਭ ਨੂੰ ।
ਕਿਸੇ ਵੀ ਤਰ੍ਹਾ ਦੀ ਐਡ ਕਰੋਨੀ ਹੋਵੀ ਥੱਲੇ ਦਿੱਤੇ ਨੰਬਰ ਤੇ contact ਕਰੋ ॥ਧੰਨਵਾਦ ਸਹਿਤ ॥
BHAUANOKHFARM
Facebook- bhauanokhfarm
Contect 📞 WhatsApp 8284953927
#date 27/11/25 ਸੁੱਖ ਵੀਰ ਲੈ ਕੇ ਆਇਆ 20Milk ਵਾਲੀ ਖੂਬਸੂਰਤ ਝੋਟੀ ॥ਦੋ ਗਾਵਾ ਵਿਕਾਊ ॥ਪਿੰਡ ਖੱਖ ਜਿਲ੍ਹ ਤਰਨ ਤਾਰਨ ॥
#date 24/11/25ਨਿੱਕੇ ਨਿੱਕੇ ਮੁੱਲ 67'000ਆ ਗਿਆ ਭਾਊ ਅਨੋਖ 4 ਝੋਟਿਆ ਇੱਕ ਤੋਕੜ ਗ਼ਬਨ ਲੈ ਕੇ ॥#cow #baffalo
#date 11/10/25 ਬੂਰੀ ਝੋਟੀ ਤਾਜ਼ੀ ਦੁੱਧ 12+॥3ਝੋਟੀਆਂ ਮੋਹਰਾ ਵਕਾਊ ॥ਪਿੰਡ ਢੋਟੀਆਂ ਜਿਲ੍ਹਾ ਤਰਨ ਤਾਰਨ ॥#cow
4/10/25 ਭਾਊ ਅਨੋਖ ਲੈ ਕੇ ਆਇਆ ਚਾਰ ਝੋਟੀਆਂ ਮੁੱਲ 85000॥ਪਿੰਡ ਢੋਟੀਆਂ ਜਿਲ੍ਹਾ ਤਰਨ ਤਾਰਨ ॥ #bhauanokhfarm #farm
#date 2/10/25 ਹਰਜੀਤ ਲੈ ਕੇ ਆਇਆ ਦੋ ਝੋਟੀਆਂ ਨਿੱਕੇ ਨਿੱਕੇ ਮੁੱਲ ਦੁੱਧ 12lt॥ਪਿੰਡ ਢੋਟੀਆਂ ਜਿਲ੍ਹਾ ਤਰਨ ਤਾਰਨ ॥
#date 25/09/25 ਵੀਰ ਦਿਲਜੋਤ ਲੈ ਕੇ ਆਇਆ 3ਝੋਟੀਆਂ 3 ਦੰਦਾਂ ਚ ॥ਪਿੰਡ varpal ਜਿਲ੍ਹਾ ਤਰਨ ਤਾਰਨ ॥
#date 24/09/25 ਭਾਊ ਅਨੋਖ ਲੈ ਕੇ ਆਇਆ 2ਤਾਜ਼ੀਆਂ ਝੋਟੀਆਂ ॥ਪਿੰਡ ਢੋਟੀਆਂ ਜਿਲ੍ਹਾ ਤਰਨ ਤਾਰਨ ॥
#date 21/09/25 ਭਾਊ ਅਨੋਖ ਲੈਕੇ ਆਇਆ top ਦੇ ਪਸ਼ੂ ॥ਨਿੱਕੇ ਨਿੱਕੇ ਮੁੱਲ ॥ਪਿੰਡ ਢੋਟੀਆਂ ਜਿਲ੍ਹਾ ਤਰਨ ਤਾਰਨ ॥
#date 20/09/25 ਸੁੱਖ ਲੈ ਕੇ ਆਇਆ 4ਝੋਟੀਆਂ ॥ਪਿੰਡ ਖੱਖ ਜਿਲ੍ਹਾ ਤਰਨ ਤਾਰਨ ॥#pashupalan #baffalo #dairyherd
#date14/09/25 ਭਾਊ ਅਨੌਖ ਲੈਕੇ ਆਇਆ 6ਪਸ਼ੂ||3ਤਾਜ਼ੀਆਂ ਝੋਟੀਆਂ 3ਕੱਟੇ||#pashupalan #bhauanokhfarm
#date 9/09/25 ਸੁੱਖ ਲੈ ਕੇ ਆਇਆ 6 ਪਸ਼ੂ ॥ਪਿੰਡ ਖੱਖ ਜਿਲ੍ਹਾ ਤਰਨ ਤਾਰਨ #pashupalan #cow #baffalo
#date 9/09/25 ਭਾਊ ਅਨੋਖ ਕੋਲ ਆ 4ਝੋਟੀ ਵਕਾਊ ॥ਇਕ ਬੁਰੀ ਨੀਲੀ ਟੋਪ ਦੀ ਝੋਟੀ ॥ਪਿੰਡ ਢੋਟੀਆਂ ਜਿਲ੍ਹਾ ਤਰਨ ਤਾਰਨ ॥
#date 5/09/25 4 ਪਸ਼ੂ ਵਕਾਉ ਦੇ ਇੱਕ ਕੱਟੀ ॥ਪਿੰਡ ਢੋਟੀਆਂ ਜਿਲ੍ਹਾ ਤਰਨ ਤਾਰਨ ॥
ਵੀਡਿਓ ਐਂਡ ਤੱਕ ਜਰੂਰ ਦੇਖਿਓ ॥ਆਪਣੇ ਵਿਚਾਰ ਜਰੂਰ ਦੱਸਿਓ ਪੰਜਾਬੀਓ ॥#dairyfarm #bhauanokhfarm
#date 29/08/25 ਭਾਊ ਅਨੋਖ ਲਾਇਆ 5ਝੋਟੀਆਂ ਇੱਕ ਵਹਿੜ ਤਾਜ਼ੀ ਵਕਾਊ ॥#pashupalan #baffalo
#date20/8/25 ਭਾਊ ਅਨੋਖ ਲੈ ਕੇ ਆਇਆ 3 ਤਾਜ਼ਿਆਂ ਝੋਟੀਆਂ ਚੰਗੇ ਦੁੱਧ ਤੇ ਚੱਲ ਰਹੀਆਂ ॥ਵੀਡਿਓ ਵੱਧ ਤੋ ਵੱਧ ਕਰੋ ਸ਼ੇਅਰ॥
#date 18/08/25 ਆ ਗਿਆ ਭਾਊ ਅਨੋਖ 3ਨੀਲੀ ਰਾਵੀ ਝੋਟੀਆਂ 1 ਕੱਟਾਂ 6ਦੰਦ ਜ਼ਬਰਦਸਤ ਪਸ਼ੂ ॥ਦੇਖ ਕੇ ਦਿਲ ਖੁਸ਼ ਹੋ ਗਿਆ॥
#date 18/08/25 ਸੁੱਖ ਵੀਰ ਕੋਲ 4ਝੋਟੀਆਂ ਇੱਕ 15ਕਿੱਲੋ ਵਾਲੀ ਤੇ ਇਕ ਵਹਿੜ ਗ਼ਬਨ ਮੁੱਲ 52,000 ਵਕਾਉ ॥ਪਿੰਡ ਖ਼ਾਕ
#date 17/8/25ਭਾਊ ਲੈਕੇ ਆਇਆਂ ਤਿੰਨ ਝੋਟੀਆਂ ਨੀਲੀ ਰਾਵੀ ਚੈੱਕ ਪਾਸ ਪਹਿਲਣ ਝੋਟੀ ॥ਦੋ ਤਾਜ਼ੀਆਂ ਝੋਟੀਆਂ ਵਕਾਊ॥ #jatt
ਠੱਗਾ ਤੋ ਬੱਚੋ॥ਖ਼ੂਨ ਪਸੀਨੇ ਦੀ ਕਮਾਈਨੂੰ ਬੜੀ ਸਮਝਦਾਰੀ ਨਾਲ ਪਸ਼ੂ ਖ਼ਰੀਦਣ ਸਮੇ ਲਾਈਆਕਰੋ॥ਬੜੀ ਸਮਝਦਾਰੀ ਨਾਲ ਪਸ਼ੂ ਖਰਦੋ
#date 13/08/25ਦੋ ਝੋਟੀਆਂ ਵਕਾਊ ਨੀਲੀ ਰਾਵੀ pure ਤੇ ਮੋਹਰਾ ॥ਮੁੱਲ ਨਿੱਕੇ ਨਿੱਕੇ ॥ਪਿੰਡ ਢੋਟੀਆਂ ਜਿਲ੍ਹਾ ਤਰਨ ਤਾਰਨ॥
#date 9/08/25 ਦੋ ਝੋਟੀਆਂ ਤਾਜ਼ਿਆਂ ਨੀਲੀ ਕ੍ਰੋਸ ਦੁੱਧ 13,13ਕਿੱਲੋ ॥ਦੋ ਟਾਈਮ ਚੋਕੇ ਤਸੱਲੀ ਕਰਕੇ ਖਰੀਦਕਰੋ#punjabi
14,00 ਪਾਊਂਡ ਦੀ ਠੱਗੀ ਮਾਰੀ ਬਹੁਤ ਬੁਰੀ ਹਾਲ ॥ਦੱਬਕੇ ਸ਼ੇਅਰ ਕਰੋ ਭਲਾ ਹੋ ਸਕੇ ॥ਵਾਹਿਗੁਰੂ ਭਲੀ ਕਰੇ॥#bhauanokhfarm
ਸ਼ੇਅਰ & ਸਪੋਰਟ ॥ਵੱਧ ਤੋ ਵੱਧ ਸੁਪੋਰਟ ਕਰੋ ॥ਸਾਫ਼ ਸੁਥਰਾ ਕੰਮ ਕਰੋ ॥ਵਾਹਿਗੁਰੂ ਭਲੀ ਕਰੇ ॥#animalfarming #farming
ਤਸੱਲੀ ਕਰਾ ਕਰਾ ਕੇ ਦੇਵਗੇ ਝੋਟੀਆ॥3ਝੋਟੀਆ ਨੀਲੀ ਅਤੇ ਮੋਹਰਾ ਦਇਆ ਨਾਲ ਨੀਲੀ ਦੀ ਕੱਟੀ॥ਮੱਲ67000ਤੋ97000।pp8284953927
ਹੁਣ ਨਹੀ ਹੋਣੀ ਡਿਲੀਟ ਵੀਡਿਓ ॥ਸੱਚ ਦਾ ਵਪਾਰ ਕਰੋ ਹੱਥ ਬਣ ਕੇ ਬੇਨਤੀ 🙏🏻#animalfarming #pashupalan #farming #dai
ਸ਼ੇਅਰ &ਸਪੋਰਟ ॥ਹੁਣ ਠੱਗੀ ਨਹੀ ਚੱਲਣ ਦੇਣੀ ॥#dairyfarm #dairyfarming #punjab #punjabi
ਠੱਗ ਤੋ ਬੱਚੋ ॥ਵੀਡਿਓ ਨੂੰ ਵੱਧ ਤੋ ਵੱਧ ਸ਼ੇਅਰ ਕਰੋ ॥ਧੰਨ ਵਾਦ ਸਹਿਤ ॥#dairyfarm #cow #dairyfarming
ਵੀਡਿਓ ਸ਼ੇਅਰ ਕਰੋ ।ਸਾਰੇ ਵੀਰ ਬਚੋ ਸੋਚ ਸਮਜ ਕੇ ਖਰੀਦ ਕਰੋ ॥#dairyfarm #punjabi #punjab
#date 2/08/25 ਰੱਬੀ ਰੂਹ ਵੀਰ ਨੀ ਚੜਦੀ ਕਲਾ ਚਾ ਰੱਖੇ ਵਾਹਿਗੁਰੂ ॥contact 82849-53927 #farming #punjab