Gyan ki Nagri

ਹੱਕ ਮੁਰਸ਼ਦ ਸੱਚ ਮੁਰਸ਼ਦ
ਆਪ ਸਭ ਦੋਸਤਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜੋ ਆਪ ਸਾਡੇ ਇਸ ਚੈਨਲ ਨੂੰ ਬਹੁਤ ਪਿਆਰ ਦੇ ਰਹੋ ਹੋ ਆਪ ਸਭ ਦੇ ਪਿਆਰ ਸਦਕਾ ਅਸੀਂ ਇਸ ਚੈਨਲ ਤੇ ਮਾਲਿਕ ਦੇ ਘਰ ਦੀ ਗੱਲ ਸਾਂਝੀ ਕਰਦੇ ਹਾਂ ।ਸੱਚ ਦੀ ਗੱਲ ਦੱਸਣੀ ਆ ਸੱਚ ਨਾਲ ਹੀ ਰੱਬ ਮਿਲਣਾ ।
ਇਕ ਵਾਰ ਫਿਰ ਆਪ ਸਭ ਨੂੰ ਹੱਕ ਮੁਰਸ਼ਦ ਸੱਚ ਮੁਰਸ਼ਦ ।।।।।।।।।