Shonki Sardar
ਜੇਬਾਂ ਦੀਅਾਂ ਤੰਗੀਅਾਂ ਨਿੱਕਲ ਜਾਂਦੀਅਾਂ,,,
ਪਰ ਤੰਗ ਦਿਲੀ ਕੱਢਣੀ ਅੌਖੀ ਅਾ,,
ਰਾਸ਼ਟਰਪਤੀ ਦੀ ਰਹਾਇਸ਼ ਵਰਗਾ ਖੇਤ, ਸੁਪਨੇ ਚ ਦਿਸਣ ਵਾਲਾ ਮਹੌਲ
ਪਾਇਲ ਚ ਖੋਲ੍ਹੀ ਸੇਠੀ ਦੇ ਭਰਾ ਨੇ ਮੋਟੇ ਬੰਦਿਆਂ ਲਈ ਦੁਕਾਨ,, ਹਰੇਕ ਡਜ਼ਾਇਨ ਵੱਡੇ ਸਾਇਜ ਜਾਇਜ ਰੇਟ
ਪੁੰਨ ਵਾਲਾ ਕੰਮ ਆਂ,, ਘਰੇ ਸੱਦੋ ਬਾਈ ਨੂੰ ਗਾਵਾਂ ਮੱਝਾਂ ਦੇ ਸਿੰਗ ਪੈਰ ਛਕੰਜਾ ਲਿਆ ਕੇ ਘਰੇ ਬਣਾ ਜਾਂਦਾ ਏ
ਆਹ ਲਓ ਕੱਲ ਜਿਸਦੀ ਰੀਲ ਦੇਖਦੇ ਸੀ ਵੀਡੀਓ ਦੇਖੋ,, ਕਾਲਾ ਮੇਰਾ ਯਾਰ ਤਾਂ ਕਰਕੇ ਘੋੜੇ ਦੀ ਵੀਡੀਓ ਬਣਦੀ ਸੀ
25 ਰੁਪਏ ਚ ਸੂਟ,, ਗੁਜਰਾਤ ਮਾਰਕੀਟ ਰੇਟ ਤੁਹਾਡੀ ਸੋਚ ਤੋਂ ਪਰੇ
ਮੈਸੀ ਟਰੈਕਟਰ ਖਰੀਦੋ,, ਦੋ ਲੱਖ ਨਗਦ ਛੋਟ,, ਨਾਲ ਥਾਰ ਜਿੱਤੋ,, 30 ਨਵੰਬਰ ਤੱਕ ਆਖਰੀ ਮੌਕਾ
12 ਲੱਖ ਮੰਗਦਾ ਮੱਲੋ ਮੱਝ ਦਾ ਮੁੰਡਾ,, ਰੇਟ ਦਾ ਤਾਂ ਪਤਾ ਨੀ ਪਰ ਮੱਝ ਕਮਾਲ ਆ
ਐਥੇ ਆਕੇ ਘੁੰਮਦੀ ਆ ਯਾਦਅਸਤ ਬੰਦੇ ਦੀ,, ਇੱਕ ਬੰਦਾ ਡਰ ਜਾਂਦਾ ਮੰਗਣਗੇ ਪਤਾ ਨੀ ਕੀ
ਸਪਰੇਹ ਪੰਪਾਂ ਚ ਬਹੁਤ ਫੀਚਰ ਆਗੇ ਨਵੇਂ,, ਇੱਕ ਬੰਦਾ ਪੰਜਾਹ ਕਿੱਲੇ ਤੇ ਸਪਰੇਹ ਕਰ ਸਕਦਾ
ਸੁਖਬੀਰ ਬਾਦਲ ਵਾਲੇ ਸੁੱਖ ਬਿਲਾਸ ਵਰਗੀ ਆ ਦੁਕਾਨ ਅੰਦਰੋਂ,, ਸੁਨਿਆਰੇ ਨੇ ਕਮਾਲ ਕਰਤੀ
ਆਹ ਟੈਂਟ ਲੱਗਿਆ ਦੇਖਕੇ ਹਰੇਕ ਬਾਪੂ ਸੋਚੂ, ਮੁੰਡੇ ਦਾ ਵਿਆਹ ਕਰੀਏ,, ਆਹ ਟੈਂਟ ਲਾਵਾਂਗੇ,, ਕਰੋ ਸ਼ੇਅਰ
ਆਲ ਇੰਡੀਆ ਡਲਿਵਰੀ ਫਰੀ, ਦਵਾਈ ਖੇਤ ਚ ਆਊ,, 105 ਕੰਪਨੀਆਂ ਚੋਂ ਜੇਹੜੀ ਮਰਜੀ ਮੰਗੋ,,
ਲਾਲ਼ ਪੱਥਰ ਦੀ ਪਰਖ,, ਪਾਣੀ ਲਾਓ ਜੋ ਪੀ ਗਿਆ ਸਮਝ ਲਓ ਕੱਚਾ ਪੱਥਰ ਆ,, ਸਿੱਖਣ ਵਾਲੀ ਗੱਲ
14 November 2025
14 November 2025
ਬਰਨਾਲੇ ਕਾਰਾਂ ਦਾ ਬਜਾਰ ਲੱਗਦਾ ਏ,, ਕੋਈ ਕਮਿਸ਼ਨ ਨੀ,, ਦੇਖੋ ਕੀ ਰੇਟ ਚਲਦੇ ਆ,, ਹਰੇਕ ਸ਼ੁੱਕਰਵਾਰ
ਜੱਬਲ ਮਿਸਤਰੀ ਨੇ ਸਰਵਿਸ ਕਰਨ ਲੱਗੇ ਨੇ ਸਾਰਾ ਟਰੈਕਟਰ ਖੋਲ੍ਹਤਾ
ਗੁਜਰਾਤ ਚ ਕੱਪੜਾ ਦੇਖੋ ਕਿੰਨਾ ਸਸਤਾ,, 25 ਹਜਾਰ ਨਾਲ ਟਰਾਲੀ ਭਰ ਜਾਊ,, ਐਨਾ ਓਹਲਾ ਏ ਕੱਪੜੇ ਚ,, ਵੱਡੀ ਫੈਕਟਰੀ ਟੂਰ
ਨਿਸ਼ਾਨ ਸਾਬ ਲਾਉਣ ਦੀ ਨਵੀਂ ਤਕਨੀਕ,, ਸ਼ੇਅਰ ਕਰਿਓ ਹਰ ਪਿੰਡ ਸੱਟਾਂ ਲੱਗਦੀਆਂ ਲੋਕਾਂ ਦੇ,, ਆਹ ਸੇਫ ਆ
5400 ਚ ਭਰਾਵਾਂ ਨੇ ਮੈਨੂੰ,, ਸਣੇ ਕੋਟ,, ਜੀਨ ਦੀ ਪੈਂਟ, ਸ਼ਰਟ ਐਨਕ ਦੇਕੇ ਤਿਆਰ ਕਰਤਾ,, ਤੁਸੀਂ ਵੀ ਦੇਕੇ ਦੇਖੋ ਚੈਲਿੰਜ
ਉਮਰ ਭਰ ਦੀ ਗਰੰਟੀ ਕੌਣ ਦਿੰਦਾ?? ਮੋਹਾਲੀ ਚ ਬੈਠਾ ਏ ਇੱਕ ਜੋ ਗਰੰਟੀ ਤੇ ਰੇਟ ਸਿਰਾ ਈ ਦੇ ਦਿੰਦਾ ਏ
ਗੱਡੀਆਂ ਦੇ ਰੇਟ ਡਿੱਗ ਪਏ,, ਮੋਹਾਲੀ ਦੀ ਮਾਰਕੀਟ ਦੇ ਰੇਟ ਕੀ ਬੋਲਦੇ ਆ?? ਐਸੇਸਰੀ ਦੇ ਮੁੱਲ ਚ ਮਿਲ ਰਹੀਆਂ ਗੱਡੀਆਂ
10 ਕਰੋੜ ਲਾਤਾ ਜਿੰਮ ਤੇ,, ਜਿੰਮ ਥੋੜੀ ਪਿੰਡ ਈ ਆ,, ਜਪਾਨ ਤਕਨੀਕ ਦੀਆਂ ਮਸ਼ੀਨਾਂ,, ਆਪਣੇ ਆਪ ਕੋਚਿੰਗ ਦਿੰਦੀਆਂ
ਹੁਣ ਖੇਤ ਭੱਤਾ ਉਡੀਕਣ ਦੀ ਲੋਡ਼ ਨੀ ਫੋਨ ਕਰੋ ਭੱਤਾ ਖੇਤ ਆ ਜਾਊ,
ਸਰਕਾਰ ਵੱਲੋਂ ਫ਼ੈਸਲਾ ਵਾਪਿਸ ਲੈਣ ਤੋਂ ਬਾਹਦ,10 ਤਰੀਕ ਦੀ ਕਾਲ ਵਾਰੇ ਕੀ ਬੋਲੇ ਕਮੇਟੀ ਮੈਂਬਰ
ਦਫਤਰ ਬਣਾਕੇ ਬਾਪੂ ਅਫ਼ਸਰ ਬਣਾਕੇ ਬੈਠਤਾ ਮੁੰਡਿਆਂ ਨੇ,, ਡਰੈਗਣ ਫਰੂਟ ਵਾਲੇ ਖੰਬੇ
ਭਾਰਤ ਦੇ ਸਬਜ਼ੀ ਬੀਜਣ ਵਾਲੇ ਕਿਸਾਨਾਂ ਵਾਸਤੇ ਬਣ ਗਈਆਂ ਮਸ਼ੀਨਾਂ,, ਪਨੀਰੀ ਵੀ ਬੀਜੂ, ਬੂਟੇ ਵੀ ਲਊ,, ਕਾਗਜ ਵੀ ਵਸ਼ਾਊ
ਘਰੇ ਈ ਖੋਲ ਲਿਆ ਹਾਇਆਬੂਸਾ,, ਸਾਰੇ ਇੰਡੀਆ ਦੇ ਮਿਸਤਰੀ ਕਰਗੇ ਸੀ ਹੱਥ ਖੜ੍ਹੇ,,,
ਅਮਰੀਕਾ ਦਾ ਗੋਰਾ ਖਰੀਦਣ ਆ ਗਿਆ ਪੰਜਾਬੀ ਦੀ ਮਸ਼ੀਨ, ਫੁੱਲ AI ਫੀਚਰ ਆਟੋਮੈਟਿਕ
ਚੱਕੋ ਘਰਾਂ ਚੋਂ ਕਲੇਸ਼ ਮਕਾਊ ਜੰਤਰ,,, ਜਿਸਨੇ ਖਰੀਦ ਲਿਆ ਘਰ ਚੋਂ ਲੜਾਈ ਖ਼ਤਮ,, ਸਸਤਾ ਈ ਆ