Rajdeep kaur

🙏 ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ

🌸 ਸਵਾਗਤ ਹੈ ਤੁਹਾਡਾ ਆਪਣੇ ਚੈਨਲ [ Rajdeep kaur ] ਤੇ 🌸

ਹਰ ਰੋਜ਼ ਸਵੇਰੇ 5 ਵਜੇ ਰੱਖਿਆ ਦੇ ਮੰਤਰ (Rakheya Mantra Jaap)

ਸ਼ਾਮ 5 ਵਜੇ ਮਾਇਆ ਦੇ ਮੰਤਰ (Maya Prapti Mantra Jaap)

ਅਪਲੋਡ ਕੀਤੇ ਜਾਂਦੇ ਹਨ।

📿 ਇਹ ਮੰਤਰ ਜਪ ਕਰਨ ਨਾਲ:

✨ ਨਕਾਰਾਤਮਕ ਤਾਕਤਾਂ ਤੋਂ ਰੱਖਿਆ
✨ ਦੁਸ਼ਮਣਾਂ ਤੋਂ ਬਚਾਵ
✨ ਆਤਮਕ ਸ਼ਾਂਤੀ ਅਤੇ ਸੁਖ–ਸਮ੍ਰਿਧੀ
✨ ਮਾਇਆ ਦੀ ਪ੍ਰਾਪਤੀ ਅਤੇ ਜੀਵਨ ਵਿੱਚ ਤਰੱਕੀ
✨ ਕੀਤਾ ਕਰਾਇਆ ਜਾਦੂ ਟੂਣਾ ਖਤਮ
✨ ਬੱਚਿਆਂ ਦੀ ਤਰੱਕੀ
✨ ਕੋਈ ਤੰਤਰ ਮੰਤਰ ਨਹੀਂ ਚੱਲਦਾ

🔔 Subscribe ਕਰੋ ਅਤੇ ਨੋਟੀਫਿਕੇਸ਼ਨ ਆਨ ਕਰੋ, ਤਾਂ ਜੋ ਤੁਸੀਂ ਹਰ ਰੋਜ਼ ਦਾ Mantra Path ਸੁਣ ਸਕੋ।

Playlist ਵਿੱਚ ਆਸਾਨੀ ਨਾਲ ਪਾਠ ਦੇਖ ਸਕਦੇ ਹੋ ਜੀ 🙏🙏