Panj mukh official(ਪੰਜ ਮੁੱਖ ਆਫਿਸ਼ੀਅਲ )( chaddudikh)
ਉਸਤਾਦ ਚੱਠਾ ਬਠਿੰਡਾ ਦੇ ਮੂੰਹੋ ਸੁਣੋ ਕਬੂਤਰ ਬਾਜੀ ਦੀ ਕਹਾਣੀ ।ਆਹ ਗੱਲਾ ਕੋਣ ਦੱਸਦਾ ਗਾ ।
ਉਸਤਾਦ ਕਾਲਾ ਬਠਿੰਡਾ ਕਹਿੰਦਾ ਰਾਜਨ ਕਬੂਤਰਬਾਜੀ ਦਾ ਬਰੈੱਡ ਸੀ ਤਾ ਹੀ ਅੱਜ ਤੱਕ ਨਾਮ ਚੱਲਦਾ ।
ਉਸਤਾਦ ਨੱਥਾ ਸਿੰਘ ਤੇ ਦਵਿੰਦਰ ਸਿੰਘ, ਅਸੀ ਬਾਜੀ ਤੋ ਬਾਜੀ ਕਬੂਤਰ ਛੱਡ ਦਿੰਦਾ ਆ। ਰਾਜਨ ਵਾਲੇ ਕਬੂਤਰ ਕੋਈ ਤੋੜ ਨੀ ।
ਉਸਤਾਦ ਲਛਮਣ ਸਿੰਘ ਲੱਖੀ ਜੰਗਲ, ਕਬੂਤਰਾ ਨੇ ਬੜਾ ਕੁਝ ਦਿੱਤਾ, ਸਾਰੇ ਖਿਡਾਰੀਆ ਨਾਲ ਕਬੂਤਰ ਉੱਡਦੇ ।
ਉਸਤਾਦ ਮੇਲਾ ਮਾਹੂਆਣਾ ਕਹਿੰਦਾ ਰੱਬ ਨੇ ਲੱਤ ਵੱਲੋ ਮਾਰ ਪਾ ਤੀ ਕਬੂਤਰ ,ਗੇਮ ਤਾ ਸਿਰਾ ਏ ਸਾਡੇ।ਬਹੁਤ ਜੋਰ ਲਾੳਦੇਂ ਨੇ।
ਉਸਤਾਦ÷ ਹੰਟੀ ਮਿੱਠੜੀ ਛੋਟੀਆਂ ਉਮਰਾ ਤਜਰਬੇ ਵੱਡੇ,ਕਬੂਤਰ ਬਾਜੀ ਲਈ ਟਿਕਾਣੇ ਦੀਆ ਗੱਲਾ ਕਰਦਾ।ਬੇਗਾ ਪਿੰਡ ਕਬੂਤਰਾ ਦੀ ਖਾਨ
ਮੈ 30 ਹਜਾਰ ਦਾ ਮੁੱਲ ਲਿਆ ਸੀ ਕਬੂਤਰ । ਕਬੂਤਰਾ ਲਈ ਸਾਰੀ ਦੁਨੀਆ ਗਾਹ ਤੀ ਫਿਰ ਨਸਲਾ ਬਣਾਈਆ ਨੇ ।
ਉਸਤਾਦ ਸੰਤ ਮਾਮੂਪਰ ਤੇ ਲਾਲਾ ਸਹੋੜਾ ਇਹ ਜੋੜੀ ਨੇ ਵੀ ਧੱਕ ਪਾ ਕੇ ਰੱਖੀ।ਦੱਸੋ ਕੋਨ -ਕੋਨ ਫੈਨ ਇਹਨਾ ਦਾ ।
ਬਹੁਤ ਧੰਨਵਾਦ ,ਲੰਗਰ ਲਾਉਣ,ਸਟੇਜ ਚਲਾਉਣ, ਇੱਕਠ ਵਿੱਚ ਆਉਣ ਵਾਲੇਆ ਭਰਾਵਾ ਦਾ। ਵਿਡਿੳ ਵਿੱਚ ਕੁੱਝ ਪਲ ਕੈਦ ਕੀਤੇ ਨੇ।
ਹਸਨਪੁਰ (ਲੁਧਿਆਣਾ) ਨੂੰ ਰਵਾਨਗੀ ।ਧੰਨਵਾਦ ਗ੍ਰਾਮ ਪੰਚਾਇਤ ਡਿੱਖ ਦਾ (ਸਰਪੰਚ ਗੁਰਦੀਪ ਸਿੰਘ)
ਸਾਰੇ ਸੌਕੀ ਵੀਰ ਵਿਰਾਸਤੀ ਖੇਡਾ ਨੂੰ ਬਰਕਰਾਰ ਰੱਖਣ ਲਈ 29/06/25 ਨੂੰ ਪਿੰਡ ਹਸਨਪੁਰ(ਲੁਧਿਆਣਾ) ਜਰੂਰ ਹਾਜਰੀ ਲਗਾਉਣੀ।
ਕਬੂਤਰ ਬਾਜ ਵੀਰ ਧਿਆਨ ਦੇਣ ਜਰੂਰ।
ਮੋੜ ਮੰਡੀ (ਬਠਿੰਡਾ) ਵਿੱਚੋ ਕੋਰੀਅਰ ਪਾਰਸਲ ਕਿਸੇ ਦੇਸ-ਵਿਦੇਸ ਕਰਵਾਉਣ ਲਈ ਵਿਡਿੳ ਜਰੂਰ ਵੇਖੋ।
ਬਾਬਾ ਗੋਰਾ ਸਿੰਘ ਤਿਉਣਾ ,ਹਾਕਮ ਸਿੰਘ ਤਿਉਣਾ ਕਿਵੇ ਲੱਗੇ ਕਬੂਤਰ ।
ਆਹ ਕਬੂਤਰ ਜਿੱਤੇ ਨੇ ਮੋੜ ਖੁਰਦ ਤੋ
ਅੱਜ ਅਰਨੇ ਨਾਲ ਗੱਲਬਾਤ ਹੋਈ ਤੇਰੀ ਦੁਕਾਨ ਤੋ ਗਏ ਸਮਾਨ ਦੀ ਸਿਕਾਇਤ ਆਉਂਦੀ ਏ। ਸਾਰੀ ਗੱਲ ਦੱਸੀ ਵੀਡੀਓ ਵਿੱਚ ।
ਪਿੰਡ ਪੀਰਕੋਟ (ਬਠਿੰਡਾ) 61 ਕਬੂਤਰ ਉੱਡੇ ।
ਪਿੰਡ ਗਹੌਰ (ਲੁਧਿਆਣਾ) ਮਿਤੀ20/05/25 ਬਹੁਤ ਸੋਹਣੀ ਬਾਜੀ ਹੋਈ। ਟੋਟਲ ਖਿਡਾਰੀ ਸੀ ਪੰਜਾਬ ਦੇ।
ਔਲਖ ਤੋ ਸਕੂਟਰ ਜਿੱਤਣਾ ਬੜਿਆ ਦਾ ਸੁਪਨਾ ਸੀ।ਹਰਾਜ ਗੁਰੱਪ ਨੇ ਰਿਕਾਰਡ ਤੋੜ ਤੇ।
4 May 2025
ਪਿੰਡ ਗਿਆਨਾ (ਬਠਿੰਡਾ)ਮਿਤੀ 28/04/25 ਬਾਜੀ ਵਿੱਚ ਕਬੂਤਰ ਤੱਕ ਤੋ ਬਾਹਰ ਉੱਡੇ।
ਪਿੰਡ ਗਿਆਨਾ (ਬਠਿੰਡਾ)ਮਿਤੀ 28/04/25 83 ਕਬੂਤਰ 22 ਰ.ਮੁੱਡ ਨੂੰ ਉੱਡੇ ।
ਪਿੰਡ ਡਿੱਖ (ਬਠਿੰਡਾ) 59 ਉੱਡੇ ਕਬੂਤਰ 5:27 PM ਬਾਜੀ ਚਾਰ ਕਬੂਤਰਾ ਚੌ ਹੋ ਗਈ।
26/04/25 ਪਿੰਡ ਔਲਖ (ਸ੍ਰੀ ਮੁਕਤਸਰ ਸਾਹਿਬ) 6:30 ਮਿੰਟਾ ਤੇ ਸਕੂਟਰ ਜਿੱਤ ਗਏ.,ਤਿੰਨ ਕਬੂਤਰਾ ਨੇ ਕੀਤਾ ਟਾਈਮ।
ਪਿੰਡ ਔਲਖ ਸ੍ਰੀ ਮੁਕਤਸਰ ਸਾਹਿਬ 26/04/25 165 ਕਬੂਤਰ 22.ਰ. ਮੁੱਡ ਨੂੰ ਉੱਡੇ ।
20 April 2025
ਪਿੰਡ ਝੱਬਰ (ਮਾਨਸਾ) 20ਰ.ਮੁੱਡ ਨੂੰ 58 ਉੱਡ ਗਏ। 20/04/25 ਦਿਨ ਐਂਤਵਾਰ [Sunday]
ਪੂਹਲੇ ਵਾਲੇ ਕਬੂਤਰ ਦੀ ਮਿਸ ਉੱਡਦੀ ਉਸਤਾਦ ਜੰਟਾ ਸਿੰਘ ਆਲਮਵਾਲਾ ਦੇ ਕਬੂਤਰਾ ਨਾਲ ।
ਉਸਤਾਦ ਬੱਗੜ ਸਿੰਘ ਪੂਹਲਾ ਲਾਲ ਰੱਤੇ ਕਬੂਤਰ ਦੀਆ ਗੱਲਾ ।
ਉਸਤਾਦ ਬੱਗੜ ਸਿੰਘ ਪੂਹਲਾ(Baggad singh)ਪੂਹਲੇ ਵਾਲੇ ਕਬੂਤਰਾ ਦੀ ਪੂਰੀ ਜਾਣਕਾਰੀ,ਸੁਣੋ ਉਸਤਾਦ ਦੇ ਮੂੰਹੋ।