Fail Banda

ਆਲ ਇੰਡੀਆ 🇮🇳 ਟੂਰ ਸਾਈਕਲ 🚲 ਤੇ ❤️

🚴‍♂️ ਆਲ ਇੰਡੀਆ ਟੂਰ ਬਾਈ ਸਾਈਕਲ ❤️🇮🇳
ਸਪਨਾ ਸੀ ਦੇਸ਼ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਦਾ,
ਸਾਈਕਲ ਤੇ ਚੜ੍ਹ ਕੇ ਨਿਕਲੇ ਹਾਂ ਉਸ ਸੁਪਨੇ ਨੂੰ ਜੀਣ ਲਈ।❤️
ਨਾ ਕੋਈ ਲਗਜ਼ਰੀ, ਨਾ ਕੋਈ ਸ਼ੌਕ — ਸਿਰਫ਼ ਜਜ਼ਬਾ, ਹਿੰਮਤ ਤੇ ਭਰੋਸਾ ਆਪਣੇ ਆਪ ’ਤੇ।❤️
ਹਰ ਰਾਹ ਇੱਕ ਕਹਾਣੀ ਹੈ, ਹਰ ਮੋੜ ਇੱਕ ਸਬਕ।
ਦੇਸ਼ ਦੇ ਲੋਕ, ਰੰਗ ਤੇ ਮਿੱਟੀ — ਸਭ ਕੁਝ ਆਪਣੀ ਸਾਈਕਲ ਦੇ ਪਹਿਅਾਂ ’ਚ ਜੁੜਿਆ ਹੋਇਆ ਹੈ।❤️

🙏 ਸਾਥ ਦਿਓ ਇਸ ਸਫ਼ਰ ਦਾ, ਆਪਣੇ ਦਿਲੋਂ —
ਲਾਈਕ ਕਰੋ, ਸ਼ੇਅਰ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰੋ ❤️❤️